Gulab Singh

Gulab Singh

  • Latest
  • Popular
  • Video

White ਰਿਸ਼ਤਿਆਂ ਨਾਲ ਹੀ ਬੰਦਾ ਬੰਦੇ ਤੋਂ ਇਨਸਾਨ ਹੁੰਦਾ ਏ ਬੰਦਾ ਬੰਦੇ ਦਾ ਦਾਰੂ ਸਮਾਂ ਮਹਾਨ ਹੁੰਦਾ ਏ ਰਸਣਾ ਹੱਸਣਾ ਗਿਲੇ ਸ਼ਿਕਵੇ ਤਾਂ ਚਲਦੇ ਰਹਿੰਦੇ ਨੇ ਮਨ ਅਪਣੇ ਨੂੰ ਮਾਰ ਕੇ ਜਿੱਤਿਆ ਘੋਸ਼ਿਤ ਕਰ ਲਈਏ ਜੇ ਬਚਦੇ ਨੇ ਰਿਸ਼ਤੇ ਪੂਰੀ ਕੋਸ਼ਿਸ਼ ਕਰ ਲਈਏ ©Gulab Singh

#ਸ਼ਾਇਰੀ #Friendship  White ਰਿਸ਼ਤਿਆਂ ਨਾਲ ਹੀ ਬੰਦਾ ਬੰਦੇ ਤੋਂ ਇਨਸਾਨ ਹੁੰਦਾ ਏ 
 ਬੰਦਾ ਬੰਦੇ ਦਾ ਦਾਰੂ ਸਮਾਂ ਮਹਾਨ ਹੁੰਦਾ ਏ
ਰਸਣਾ ਹੱਸਣਾ ਗਿਲੇ ਸ਼ਿਕਵੇ ਤਾਂ ਚਲਦੇ ਰਹਿੰਦੇ ਨੇ 
 ਮਨ ਅਪਣੇ ਨੂੰ ਮਾਰ ਕੇ ਜਿੱਤਿਆ ਘੋਸ਼ਿਤ ਕਰ ਲਈਏ 
 ਜੇ ਬਚਦੇ ਨੇ ਰਿਸ਼ਤੇ ਪੂਰੀ ਕੋਸ਼ਿਸ਼ ਕਰ ਲਈਏ

©Gulab Singh

#Friendship

10 Love

ਮੈਂ ਤਾਂ ਰੋਜ਼ ਤੈਨੂੰ ਵੇਖਾਂ ਕਰਾਂ ਜਦੋਂ ਦਿਲ ਮਾੜਾ ਵੱਜੇ ਪਿਆਰ ਦਾ ਦੁਗਾੜਾ ਸੀ ਸਵੇਰੇ ਜਿਡਾ ਕੱਦ ਭਰੀ ਖੁਸ਼ੀਆਂ ਦੀ ਛੱਜ . . . . . . . . . . . . . . ©Gulab Singh

#ਸ਼ਾਇਰੀ  ਮੈਂ ਤਾਂ ਰੋਜ਼ ਤੈਨੂੰ ਵੇਖਾਂ 
 

 ਕਰਾਂ ਜਦੋਂ ਦਿਲ ਮਾੜਾ 
 ਵੱਜੇ ਪਿਆਰ ਦਾ ਦੁਗਾੜਾ
 ਸੀ ਸਵੇਰੇ ਜਿਡਾ ਕੱਦ 
  ਭਰੀ ਖੁਸ਼ੀਆਂ ਦੀ ਛੱਜ
.
.
.
.
.
.
.
.
.
.
.
 
.
.
.

©Gulab Singh

ਮੈਂ ਤਾਂ ਰੋਜ਼ ਤੈਨੂੰ ਵੇਖਾਂ ਕਰਾਂ ਜਦੋਂ ਦਿਲ ਮਾੜਾ ਵੱਜੇ ਪਿਆਰ ਦਾ ਦੁਗਾੜਾ ਸੀ ਸਵੇਰੇ ਜਿਡਾ ਕੱਦ ਭਰੀ ਖੁਸ਼ੀਆਂ ਦੀ ਛੱਜ . . . . . . . . . . . . . . ©Gulab Singh

16 Love

ਮਿਹਨਤ ਦਾ ਰੰਗ ਐਸਾ ਹੋਵੇ ਹਰ ਕੋਈ ਨੀਂਦ ਸੁੱਖਾਂ ਦੀ ਸੋਵੇ ਹਰ ਥਾਂ ਤੇ ਨਾ ਹੋਵੇ ਗੁਲਾਮੀ ਸੁਪਨਿਆਂ ਦਾ ਨਾ ਹਤਿਆਰਾ ਹੋਵੇ ਜਿਸ ਦੇ ਅਟਣ ਬਿਆਈਆਂ ਬੋਲਣ ਉਹੀ ਸਭ ਦਾ ਪਿਆਰਾ ਹੋਵੇ ਕੋਈ ਗੁੱਸਾ ਨਹੀਂ ਕਰਮਾਂ ਉੱਤੇ ਮਜਦੂਰ ਦਾ ਵਾਰਾ ਨਿਆਰਾ ਹੋਵੇ ਗਰੀਬ ਗਰੀਬ ਹੈ ਹੋਈ ਜਾਂਦਾ ਜਾਨ ਮਾਰ ਕੇ ਕੁਝ ਨਹੀਂ ਬਣਦਾ ਮਿਹਨਤ ਕਰੇ ਤੇ ਰੱਜ ਕੇ ਖਾਵੇ ਖੁਸ਼ਕਿਸਮਤ ਮਜੂਰ ਵਿਚਾਰਾ ਹੋਵੇ ਪੜ ਲਿਖ ਕੇ ਮਜੂਰ ਬਣ ਜਈਏ ਹੱਡ ਹਰਾਮੀ ਕਿਤੇ ਨਾ ਹੋਵੇ ਰੂਹ ਦੇ ਨਾਲ ਕਾਰਜ ਕਰੀਏ ਕੰਮ ਹੀ ਸਾਡਾ ਸਹਾਰਾ ਹੋਵੇ ਗੁਲਾਬ ਸਿੰਘ 'ਰਿਉਂਦ' . . . . . . . . . . . . . . ©Gulab Singh

#ਸ਼ਾਇਰੀ #chains  ਮਿਹਨਤ ਦਾ ਰੰਗ ਐਸਾ ਹੋਵੇ
 ਹਰ ਕੋਈ ਨੀਂਦ ਸੁੱਖਾਂ ਦੀ ਸੋਵੇ
 ਹਰ ਥਾਂ ਤੇ ਨਾ ਹੋਵੇ ਗੁਲਾਮੀ
 ਸੁਪਨਿਆਂ ਦਾ ਨਾ ਹਤਿਆਰਾ  ਹੋਵੇ

 ਜਿਸ ਦੇ ਅਟਣ ਬਿਆਈਆਂ ਬੋਲਣ 
 ਉਹੀ ਸਭ ਦਾ ਪਿਆਰਾ ਹੋਵੇ
 ਕੋਈ ਗੁੱਸਾ ਨਹੀਂ ਕਰਮਾਂ ਉੱਤੇ
 ਮਜਦੂਰ ਦਾ ਵਾਰਾ ਨਿਆਰਾ ਹੋਵੇ 

 ਗਰੀਬ ਗਰੀਬ ਹੈ ਹੋਈ ਜਾਂਦਾ
 ਜਾਨ ਮਾਰ ਕੇ ਕੁਝ ਨਹੀਂ ਬਣਦਾ 
 ਮਿਹਨਤ ਕਰੇ ਤੇ ਰੱਜ ਕੇ ਖਾਵੇ 
 ਖੁਸ਼ਕਿਸਮਤ ਮਜੂਰ ਵਿਚਾਰਾ  ਹੋਵੇ 

 ਪੜ ਲਿਖ ਕੇ ਮਜੂਰ ਬਣ ਜਈਏ 
 ਹੱਡ ਹਰਾਮੀ ਕਿਤੇ ਨਾ ਹੋਵੇ
ਰੂਹ ਦੇ ਨਾਲ ਕਾਰਜ ਕਰੀਏ
 ਕੰਮ ਹੀ ਸਾਡਾ ਸਹਾਰਾ ਹੋਵੇ


 ਗੁਲਾਬ ਸਿੰਘ 'ਰਿਉਂਦ'
.
.
.
.
.
.
.
.
.
.
.
.
.
.

©Gulab Singh

#chains

9 Love

ਦੀਵਾਲੀ ਮੁਬਾਰਕ ਜੀ ਸੋਹਣੀਆਂ ਸੋਚਾਂ ਨਾਲ਼ ਦੀਵਾਲੀ ਦੀਵਿਆਂ ਜਗਦੇ ਰਹਿਣਾ ਸੁਰਖ਼ ਸੋਚ ਜੇ ਅੰਦਰ ਹੋਵੇ ਇਹ ਹੈ ਸਾਡਾ ਗਹਿਰਾ ਮਨ ਦੇ ਖੂੰਜੇ ਸਾਫ਼ ਕਰ ਲਈਏ,ਸ਼ੁਭ ਕਰਮਨ ਵੀ ਕਰੀਏ ਇਹ ਦੀਵਾਲੀ ਦਾ ਹੈ ਲੋਗੋ ਅਜ਼ਲਾਂ ਤੀਕਰ ਰਹਿਣਾ ਗੁਲਾਬ ਸਿੰਘ 'ਰਿਉਂਦ' . . . . . . . . . . . . . . . . . ©Gulab Singh

#ਸ਼ਾਇਰੀ  ਦੀਵਾਲੀ ਮੁਬਾਰਕ ਜੀ 
ਸੋਹਣੀਆਂ ਸੋਚਾਂ ਨਾਲ਼ ਦੀਵਾਲੀ ਦੀਵਿਆਂ ਜਗਦੇ ਰਹਿਣਾ
ਸੁਰਖ਼ ਸੋਚ ਜੇ ਅੰਦਰ ਹੋਵੇ ਇਹ ਹੈ ਸਾਡਾ ਗਹਿਰਾ
ਮਨ ਦੇ ਖੂੰਜੇ ਸਾਫ਼ ਕਰ ਲਈਏ,ਸ਼ੁਭ ਕਰਮਨ ਵੀ ਕਰੀਏ
ਇਹ ਦੀਵਾਲੀ ਦਾ ਹੈ ਲੋਗੋ ਅਜ਼ਲਾਂ ਤੀਕਰ ਰਹਿਣਾ
ਗੁਲਾਬ ਸਿੰਘ 'ਰਿਉਂਦ'
.
.
.
.
.
.
.
.
.
.
.
.
.
.
.
.
.

©Gulab Singh

ਦੀਵਾਲੀ ਮੁਬਾਰਕ ਜੀ ਸੋਹਣੀਆਂ ਸੋਚਾਂ ਨਾਲ਼ ਦੀਵਾਲੀ ਦੀਵਿਆਂ ਜਗਦੇ ਰਹਿਣਾ ਸੁਰਖ਼ ਸੋਚ ਜੇ ਅੰਦਰ ਹੋਵੇ ਇਹ ਹੈ ਸਾਡਾ ਗਹਿਰਾ ਮਨ ਦੇ ਖੂੰਜੇ ਸਾਫ਼ ਕਰ ਲਈਏ,ਸ਼ੁਭ ਕਰਮਨ ਵੀ ਕਰੀਏ ਇਹ ਦੀਵਾਲੀ ਦਾ ਹੈ ਲੋਗੋ ਅਜ਼ਲਾਂ ਤੀਕਰ ਰਹਿਣਾ ਗੁਲਾਬ ਸਿੰਘ 'ਰਿਉਂਦ' . . . . . . . . . . . . . . . . . ©Gulab Singh

13 Love

ਸਾਨੂੰ ਕੀ ਪਤਾ ਕਿੰਨੀਆਂ ਧਰਤੀਆਂ ਆਸਮਾਨ ਨਾਲ਼ ਖੇਡਦੀਆਂ ਜ਼ਿੰਦਗੀ-ਜ਼ਿੰਦਗੀ ਅਸੀਂ ਕਿੰਨਾ ਕੁ ਖੇਡੇ ਜ਼ਿੰਦਗੀ ਨਾਲ਼ ਆਸਮਾਨ ਬਣਕੇ ©Gulab Singh

#ਸ਼ਾਇਰੀ #Likho  ਸਾਨੂੰ ਕੀ ਪਤਾ ਕਿੰਨੀਆਂ ਧਰਤੀਆਂ 
ਆਸਮਾਨ ਨਾਲ਼ 
ਖੇਡਦੀਆਂ ਜ਼ਿੰਦਗੀ-ਜ਼ਿੰਦਗੀ 
ਅਸੀਂ ਕਿੰਨਾ ਕੁ ਖੇਡੇ
ਜ਼ਿੰਦਗੀ ਨਾਲ਼ 
ਆਸਮਾਨ 
ਬਣਕੇ

©Gulab Singh

#Likho

10 Love

ਪਾਣੀ ਨੇ ਖਾਰੇ ਇੱਥੇ, ਸੋਹਣੀਆਂ ਛੱਲਾਂ ਨੇ ਜਿੰਨਾ ਚਿਰ ਦਮ ਹੈ ਮਿੱਤਰਾ,ਓਨਾ ਚਿਰ ਗੱਲਾਂ ਨੇ . . . . . . . . . . . . . . . . ©Gulab Singh

#ਸ਼ਾਇਰੀ  ਪਾਣੀ ਨੇ ਖਾਰੇ ਇੱਥੇ, ਸੋਹਣੀਆਂ ਛੱਲਾਂ ਨੇ
ਜਿੰਨਾ ਚਿਰ ਦਮ ਹੈ ਮਿੱਤਰਾ,ਓਨਾ ਚਿਰ ਗੱਲਾਂ ਨੇ
.
.
.
.
.
 .
.
.
.
.
.
.
.
.
.
.

©Gulab Singh

ਪਾਣੀ ਨੇ ਖਾਰੇ ਇੱਥੇ, ਸੋਹਣੀਆਂ ਛੱਲਾਂ ਨੇ ਜਿੰਨਾ ਚਿਰ ਦਮ ਹੈ ਮਿੱਤਰਾ,ਓਨਾ ਚਿਰ ਗੱਲਾਂ ਨੇ . . . . . . . . . . . . . . . . ©Gulab Singh

10 Love

Trending Topic