ਮਿਹਨਤ ਦਾ ਰੰਗ ਐਸਾ ਹੋਵੇ ਹਰ ਕੋਈ ਨੀਂਦ ਸੁੱਖਾਂ ਦੀ ਸੋਵੇ | ਪੰਜਾਬੀ ਸ਼ਾਇਰੀ ਅਤੇ ਗ

"ਮਿਹਨਤ ਦਾ ਰੰਗ ਐਸਾ ਹੋਵੇ ਹਰ ਕੋਈ ਨੀਂਦ ਸੁੱਖਾਂ ਦੀ ਸੋਵੇ ਹਰ ਥਾਂ ਤੇ ਨਾ ਹੋਵੇ ਗੁਲਾਮੀ ਸੁਪਨਿਆਂ ਦਾ ਨਾ ਹਤਿਆਰਾ ਹੋਵੇ ਜਿਸ ਦੇ ਅਟਣ ਬਿਆਈਆਂ ਬੋਲਣ ਉਹੀ ਸਭ ਦਾ ਪਿਆਰਾ ਹੋਵੇ ਕੋਈ ਗੁੱਸਾ ਨਹੀਂ ਕਰਮਾਂ ਉੱਤੇ ਮਜਦੂਰ ਦਾ ਵਾਰਾ ਨਿਆਰਾ ਹੋਵੇ ਗਰੀਬ ਗਰੀਬ ਹੈ ਹੋਈ ਜਾਂਦਾ ਜਾਨ ਮਾਰ ਕੇ ਕੁਝ ਨਹੀਂ ਬਣਦਾ ਮਿਹਨਤ ਕਰੇ ਤੇ ਰੱਜ ਕੇ ਖਾਵੇ ਖੁਸ਼ਕਿਸਮਤ ਮਜੂਰ ਵਿਚਾਰਾ ਹੋਵੇ ਪੜ ਲਿਖ ਕੇ ਮਜੂਰ ਬਣ ਜਈਏ ਹੱਡ ਹਰਾਮੀ ਕਿਤੇ ਨਾ ਹੋਵੇ ਰੂਹ ਦੇ ਨਾਲ ਕਾਰਜ ਕਰੀਏ ਕੰਮ ਹੀ ਸਾਡਾ ਸਹਾਰਾ ਹੋਵੇ ਗੁਲਾਬ ਸਿੰਘ 'ਰਿਉਂਦ' . . . . . . . . . . . . . . ©Gulab Singh"

 ਮਿਹਨਤ ਦਾ ਰੰਗ ਐਸਾ ਹੋਵੇ
 ਹਰ ਕੋਈ ਨੀਂਦ ਸੁੱਖਾਂ ਦੀ ਸੋਵੇ
 ਹਰ ਥਾਂ ਤੇ ਨਾ ਹੋਵੇ ਗੁਲਾਮੀ
 ਸੁਪਨਿਆਂ ਦਾ ਨਾ ਹਤਿਆਰਾ  ਹੋਵੇ

 ਜਿਸ ਦੇ ਅਟਣ ਬਿਆਈਆਂ ਬੋਲਣ 
 ਉਹੀ ਸਭ ਦਾ ਪਿਆਰਾ ਹੋਵੇ
 ਕੋਈ ਗੁੱਸਾ ਨਹੀਂ ਕਰਮਾਂ ਉੱਤੇ
 ਮਜਦੂਰ ਦਾ ਵਾਰਾ ਨਿਆਰਾ ਹੋਵੇ 

 ਗਰੀਬ ਗਰੀਬ ਹੈ ਹੋਈ ਜਾਂਦਾ
 ਜਾਨ ਮਾਰ ਕੇ ਕੁਝ ਨਹੀਂ ਬਣਦਾ 
 ਮਿਹਨਤ ਕਰੇ ਤੇ ਰੱਜ ਕੇ ਖਾਵੇ 
 ਖੁਸ਼ਕਿਸਮਤ ਮਜੂਰ ਵਿਚਾਰਾ  ਹੋਵੇ 

 ਪੜ ਲਿਖ ਕੇ ਮਜੂਰ ਬਣ ਜਈਏ 
 ਹੱਡ ਹਰਾਮੀ ਕਿਤੇ ਨਾ ਹੋਵੇ
ਰੂਹ ਦੇ ਨਾਲ ਕਾਰਜ ਕਰੀਏ
 ਕੰਮ ਹੀ ਸਾਡਾ ਸਹਾਰਾ ਹੋਵੇ


 ਗੁਲਾਬ ਸਿੰਘ 'ਰਿਉਂਦ'
.
.
.
.
.
.
.
.
.
.
.
.
.
.

©Gulab Singh

ਮਿਹਨਤ ਦਾ ਰੰਗ ਐਸਾ ਹੋਵੇ ਹਰ ਕੋਈ ਨੀਂਦ ਸੁੱਖਾਂ ਦੀ ਸੋਵੇ ਹਰ ਥਾਂ ਤੇ ਨਾ ਹੋਵੇ ਗੁਲਾਮੀ ਸੁਪਨਿਆਂ ਦਾ ਨਾ ਹਤਿਆਰਾ ਹੋਵੇ ਜਿਸ ਦੇ ਅਟਣ ਬਿਆਈਆਂ ਬੋਲਣ ਉਹੀ ਸਭ ਦਾ ਪਿਆਰਾ ਹੋਵੇ ਕੋਈ ਗੁੱਸਾ ਨਹੀਂ ਕਰਮਾਂ ਉੱਤੇ ਮਜਦੂਰ ਦਾ ਵਾਰਾ ਨਿਆਰਾ ਹੋਵੇ ਗਰੀਬ ਗਰੀਬ ਹੈ ਹੋਈ ਜਾਂਦਾ ਜਾਨ ਮਾਰ ਕੇ ਕੁਝ ਨਹੀਂ ਬਣਦਾ ਮਿਹਨਤ ਕਰੇ ਤੇ ਰੱਜ ਕੇ ਖਾਵੇ ਖੁਸ਼ਕਿਸਮਤ ਮਜੂਰ ਵਿਚਾਰਾ ਹੋਵੇ ਪੜ ਲਿਖ ਕੇ ਮਜੂਰ ਬਣ ਜਈਏ ਹੱਡ ਹਰਾਮੀ ਕਿਤੇ ਨਾ ਹੋਵੇ ਰੂਹ ਦੇ ਨਾਲ ਕਾਰਜ ਕਰੀਏ ਕੰਮ ਹੀ ਸਾਡਾ ਸਹਾਰਾ ਹੋਵੇ ਗੁਲਾਬ ਸਿੰਘ 'ਰਿਉਂਦ' . . . . . . . . . . . . . . ©Gulab Singh

#chains

People who shared love close

More like this

Trending Topic