White ਕਿਉਂ ਤੁਰ ਗਿਐਂ ਸੱਜਣਾ ਛੱਡ ਕੱਲਿਆਂ ਨੂੰ ਦੂਰੀਆਂ ਤ | ਪੰਜਾਬੀ Sad

"White ਕਿਉਂ ਤੁਰ ਗਿਐਂ ਸੱਜਣਾ ਛੱਡ ਕੱਲਿਆਂ ਨੂੰ ਦੂਰੀਆਂ ਤੇਰੀਆਂ ਠੱਗਣ ਮੈਨੂੰ ਸੋਚਾਂ ਵਿੱਚ ਤੇਰੀ ਕਮਲੀ ਹੋਈ ਯਾਦਾਂ ਤੇਰੀਆਂ ਡੱਸਣ ਮੈਨੂੰ ਮੁੜ ਦਾ ਕਿਓਂ ਨੀ ਵੱਲ ਮੇਰੇ ਤੂੰ ਕੀ ਰਾਹ ਮੇਰੇ ਨਾ ਲੱਭਣ ਤੈਨੂੰ ਅੱਖਾਂ ਚੰਦਰੀਆਂ ਦਾ ਕਰਾਂ ਕੀ ਦੱਸ ਦੇ ਵੇਖਣ ਸਭ ਨੂੰ ਬਸ ਲੱਭਣ ਤੈਨੂੰ ©alfaaz_e_sukoon000125"

 White ਕਿਉਂ ਤੁਰ ਗਿਐਂ ਸੱਜਣਾ ਛੱਡ ਕੱਲਿਆਂ ਨੂੰ 
ਦੂਰੀਆਂ ਤੇਰੀਆਂ ਠੱਗਣ ਮੈਨੂੰ

ਸੋਚਾਂ ਵਿੱਚ ਤੇਰੀ ਕਮਲੀ ਹੋਈ
ਯਾਦਾਂ ਤੇਰੀਆਂ ਡੱਸਣ ਮੈਨੂੰ

ਮੁੜ ਦਾ ਕਿਓਂ ਨੀ ਵੱਲ ਮੇਰੇ ਤੂੰ
ਕੀ ਰਾਹ ਮੇਰੇ ਨਾ ਲੱਭਣ ਤੈਨੂੰ

ਅੱਖਾਂ ਚੰਦਰੀਆਂ ਦਾ ਕਰਾਂ ਕੀ ਦੱਸ ਦੇ 
ਵੇਖਣ ਸਭ ਨੂੰ ਬਸ ਲੱਭਣ ਤੈਨੂੰ

©alfaaz_e_sukoon000125

White ਕਿਉਂ ਤੁਰ ਗਿਐਂ ਸੱਜਣਾ ਛੱਡ ਕੱਲਿਆਂ ਨੂੰ ਦੂਰੀਆਂ ਤੇਰੀਆਂ ਠੱਗਣ ਮੈਨੂੰ ਸੋਚਾਂ ਵਿੱਚ ਤੇਰੀ ਕਮਲੀ ਹੋਈ ਯਾਦਾਂ ਤੇਰੀਆਂ ਡੱਸਣ ਮੈਨੂੰ ਮੁੜ ਦਾ ਕਿਓਂ ਨੀ ਵੱਲ ਮੇਰੇ ਤੂੰ ਕੀ ਰਾਹ ਮੇਰੇ ਨਾ ਲੱਭਣ ਤੈਨੂੰ ਅੱਖਾਂ ਚੰਦਰੀਆਂ ਦਾ ਕਰਾਂ ਕੀ ਦੱਸ ਦੇ ਵੇਖਣ ਸਭ ਨੂੰ ਬਸ ਲੱਭਣ ਤੈਨੂੰ ©alfaaz_e_sukoon000125

#sad_shayari sajan

People who shared love close

More like this

Trending Topic