English
alfaaz_e_sukoon000125
White ਉੱਚਿਆ ਹੋਵਣ ਖ਼ਾਤਰ ਦਾਰ ਜਰੂਰੀ ਏ ਦਾਰ ’ਤੇ ਅੱਨਪੜ ਲਈ ਇਨਕਾਰ ਜਰੂਰੀ ਏ ਪਿਆਰ ਮਹੱਬਤ ਰੱਖਣਾ ਜੇ ਇਹ ਦੁਨੀਆਂ ਵਿੱਚ ਹਰ ਬਸਤੀ ਵਿੱਚ ਇਕ ਫ਼ਨਕਾਰ ਜਰੂਰੀ ਏ ਚੰਗਾ ਸ਼ਾਇਰ ਹੋਣਾ ਕਾਫ਼ੀ ਨਹੀਂ ਹੁੰਦਾ ਚੰਗਿਆਂ ਹੋਵਣ ਲਈ ਕਿਰਦਾਰ ਜਰੂਰੀ ਏ ਓਹਨੂੰ ਉਹਦੇ ਵਾਹਦੇ ਵਾਪਸ ਕਰਨੇ ਨੇ ਇਸ ਲਈ ਵੀ ਮਿਲਣਾ ਇਕ ਵਾਰ ਜਰੂਰੀ ਏ ਜੀਹਦੇ ਵੇਖਿਆਂ ‘ਬੁਸ਼ਰਾ’ ਸਾਹਵਾਂ ਰੁਕ ਜਵਾਨ ਅੱਖਾਂ ਸਾਹਮਣੇ ਓਹ ਸ਼ਾਹਕਾਰ ਜਰੂਰੀ ਏ ©alfaaz_e_sukoon000125
13 Love
White ਕਿਉਂ ਤੁਰ ਗਿਐਂ ਸੱਜਣਾ ਛੱਡ ਕੱਲਿਆਂ ਨੂੰ ਦੂਰੀਆਂ ਤੇਰੀਆਂ ਠੱਗਣ ਮੈਨੂੰ ਸੋਚਾਂ ਵਿੱਚ ਤੇਰੀ ਕਮਲੀ ਹੋਈ ਯਾਦਾਂ ਤੇਰੀਆਂ ਡੱਸਣ ਮੈਨੂੰ ਮੁੜ ਦਾ ਕਿਓਂ ਨੀ ਵੱਲ ਮੇਰੇ ਤੂੰ ਕੀ ਰਾਹ ਮੇਰੇ ਨਾ ਲੱਭਣ ਤੈਨੂੰ ਅੱਖਾਂ ਚੰਦਰੀਆਂ ਦਾ ਕਰਾਂ ਕੀ ਦੱਸ ਦੇ ਵੇਖਣ ਸਭ ਨੂੰ ਬਸ ਲੱਭਣ ਤੈਨੂੰ ©alfaaz_e_sukoon000125
15 Love
White सोचा था सारा हाल बताएंगे दिल का मिलकर उन्हें मगर कोई बात ही ना सूझी खामोशी सी छा गई देखते ही उन्हें उन्होंने तो खामोशी की वजह भी ना पूछी ©alfaaz_e_sukoon000125
243 View
घर का काम मैं संभाल लूंगा पापा... आप आराम करो, ये बोलने का सपना, सपना ही रह गया ..!! ©not_.a._.poet
12 Love
White Koi tarasta raha faqat dedaar ku..... Kisi ku dikhaye gaye Til saare....... ©not_.a._.poet
9 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here