White ਗੀਤ ਸਾਡਾ ਇੱਕ-ਇੱਕ ਸੁਫ਼ਨਾ ਟੁੱਟਿਆ, ਸਭ ਸੱਧਰਾਂ ਨ | ਪੰਜਾਬੀ ਸ਼ਾਇਰੀ ਅਤੇ

"White ਗੀਤ ਸਾਡਾ ਇੱਕ-ਇੱਕ ਸੁਫ਼ਨਾ ਟੁੱਟਿਆ, ਸਭ ਸੱਧਰਾਂ ਨੇ ਬੀਮਾਰ, ਅਸੀਂ ਜੂਝੇ ਕਿਸਮਤ ਨਾਲ, ਪਰ...... ਸਾਡੇ ਹਿੱਸੇ ਆਈ ਹਾਰ। ਅਸੀਂ ਲੱਖ ਅਰਦਾਸਾਂ ਕੀਤੀਆ....... ਸਾਡੀ ਰੱਬ ਨੇ ਲਈ ਨਾ ਸਾਰ। ਸਾਡੇ ਪੈਰਾਂ ਦੇ ਵਿੱਚ ਬੇੜੀਆਂ......... ਤੇ ਸਿਰ ਸਲੀਬ ਦਾ ਭਾਰ। ਅਸੀਂ ਲੱਖ ਵਧਾਈ ਨਾ ਵਧੀ........ ਸਾਡੇ ਕਦਮਾਂ ਦੀ ਰਫ਼ਤਾਰ। ਅਸੀਂ ਠੇਲ੍ਹੀ ਬੇੜੀ ਉਸ ਜਗ੍ਹਾ........ ਜਿੱਥੇ ਹਰ ਪਾਸੇ ਮੰਝਧਾਰ। ਸਾਡੇ ਦਿਲ ਦੀ ਭੋਂ ਜ਼ਰਖ਼ੇਜ਼ ਸੀ...... ਦਿੱਤਾ ਔੜਾਂ ਪੈਰ ਪਸਾਰ। ਸਾਨੂੰ ਲੋਕ ਮਿਲੇ ਬੇਦਰਦ,ਪਰ..... ਕੋਈ ਮਿਲਿਆ ਨਾ ਗ਼ਮਖ਼ਾਰ। ਸਾਡੇ ਝਰ ਝਰ ਦੀਦੇ ਬਰਸਦੇ..... ਗਮ ਗਾਵਣ ਮੇਘ ਮਲ੍ਹਾਰ । ਸਾਡੇ ਦਿਲ ਦੇ ਘਾਓ ਡੂੰਘੜੇ..... ਕਿਹੜਾ ਵੈਦ ਕਰੇ ਉਪਚਾਰ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia "

White ਗੀਤ ਸਾਡਾ ਇੱਕ-ਇੱਕ ਸੁਫ਼ਨਾ ਟੁੱਟਿਆ, ਸਭ ਸੱਧਰਾਂ ਨੇ ਬੀਮਾਰ, ਅਸੀਂ ਜੂਝੇ ਕਿਸਮਤ ਨਾਲ, ਪਰ...... ਸਾਡੇ ਹਿੱਸੇ ਆਈ ਹਾਰ। ਅਸੀਂ ਲੱਖ ਅਰਦਾਸਾਂ ਕੀਤੀਆ....... ਸਾਡੀ ਰੱਬ ਨੇ ਲਈ ਨਾ ਸਾਰ। ਸਾਡੇ ਪੈਰਾਂ ਦੇ ਵਿੱਚ ਬੇੜੀਆਂ......... ਤੇ ਸਿਰ ਸਲੀਬ ਦਾ ਭਾਰ। ਅਸੀਂ ਲੱਖ ਵਧਾਈ ਨਾ ਵਧੀ........ ਸਾਡੇ ਕਦਮਾਂ ਦੀ ਰਫ਼ਤਾਰ। ਅਸੀਂ ਠੇਲ੍ਹੀ ਬੇੜੀ ਉਸ ਜਗ੍ਹਾ........ ਜਿੱਥੇ ਹਰ ਪਾਸੇ ਮੰਝਧਾਰ। ਸਾਡੇ ਦਿਲ ਦੀ ਭੋਂ ਜ਼ਰਖ਼ੇਜ਼ ਸੀ...... ਦਿੱਤਾ ਔੜਾਂ ਪੈਰ ਪਸਾਰ। ਸਾਨੂੰ ਲੋਕ ਮਿਲੇ ਬੇਦਰਦ,ਪਰ..... ਕੋਈ ਮਿਲਿਆ ਨਾ ਗ਼ਮਖ਼ਾਰ। ਸਾਡੇ ਝਰ ਝਰ ਦੀਦੇ ਬਰਸਦੇ..... ਗਮ ਗਾਵਣ ਮੇਘ ਮਲ੍ਹਾਰ । ਸਾਡੇ ਦਿਲ ਦੇ ਘਾਓ ਡੂੰਘੜੇ..... ਕਿਹੜਾ ਵੈਦ ਕਰੇ ਉਪਚਾਰ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia

#sad_emotional_shayries #punjabi_shayri #Like__Follow__And__Share

People who shared love close

More like this

Trending Topic