(ਵਿਸਾਖੀ ) | ਪੰਜਾਬੀ शायरी

"(ਵਿਸਾਖੀ ) ਪੱਕ ਕੇ ਹੋ ਗਈਆਂ ਸੋਨੇ ਰੰਗੀਆਂ ਫਸਲਾਂ। ਮੁੱਕ ਗਈ ਹੁਣ ਇਹਨਾਂ ਦੀ ਰਾਖੀ। ਚੱਲ ਮਿੱਤਰਾ ਚੱਲ ਮੇਲੇ ਚੱਲੀਏ ਹੁਣ ਆਈ ਵਿਸਾਖੀ। ਕੱਟੀਆਂ ਜਾਣੀਆਂ ਨੇ ਹੁਣ ਫਸਲਾਂ। ਪੈ ਜਾਣੀ ਇਹਨਾਂ ਨੂੰ ਦਾਤੀ। ਚੱਲ ਮਿੱਤਰਾ ਚੱਲ ਮੇਲੇ ਚੱਲੀਏ ਹੁਣ ਆਈ ਵਿਸਾਖੀ। ©inder Dhaliwal"

 (ਵਿਸਾਖੀ )                                                                                                               ਪੱਕ ਕੇ ਹੋ ਗਈਆਂ ਸੋਨੇ ਰੰਗੀਆਂ ਫਸਲਾਂ।                                                                                                                          ਮੁੱਕ ਗਈ ਹੁਣ ਇਹਨਾਂ ਦੀ ਰਾਖੀ।                                                                                                                                                                              ਚੱਲ ਮਿੱਤਰਾ ਚੱਲ ਮੇਲੇ ਚੱਲੀਏ ਹੁਣ ਆਈ ਵਿਸਾਖੀ।                                                                                                                                                         ਕੱਟੀਆਂ ਜਾਣੀਆਂ ਨੇ ਹੁਣ ਫਸਲਾਂ।                                                                                                                                                                                               ਪੈ ਜਾਣੀ ਇਹਨਾਂ ਨੂੰ ਦਾਤੀ।                                                                                                                                                                                                ਚੱਲ ਮਿੱਤਰਾ ਚੱਲ ਮੇਲੇ ਚੱਲੀਏ ਹੁਣ ਆਈ ਵਿਸਾਖੀ।

©inder Dhaliwal

(ਵਿਸਾਖੀ ) ਪੱਕ ਕੇ ਹੋ ਗਈਆਂ ਸੋਨੇ ਰੰਗੀਆਂ ਫਸਲਾਂ। ਮੁੱਕ ਗਈ ਹੁਣ ਇਹਨਾਂ ਦੀ ਰਾਖੀ। ਚੱਲ ਮਿੱਤਰਾ ਚੱਲ ਮੇਲੇ ਚੱਲੀਏ ਹੁਣ ਆਈ ਵਿਸਾਖੀ। ਕੱਟੀਆਂ ਜਾਣੀਆਂ ਨੇ ਹੁਣ ਫਸਲਾਂ। ਪੈ ਜਾਣੀ ਇਹਨਾਂ ਨੂੰ ਦਾਤੀ। ਚੱਲ ਮਿੱਤਰਾ ਚੱਲ ਮੇਲੇ ਚੱਲੀਏ ਹੁਣ ਆਈ ਵਿਸਾਖੀ। ©inder Dhaliwal

ਆਈ ਵਿਸਾਖੀ

#baisakhi

People who shared love close

More like this

Trending Topic