inder Dhaliwal

inder Dhaliwal

you can follow me on instagram inder dhaliwal 119

  • Latest
  • Popular
  • Video

ਮੈ ਸੁਣਿਆਂ ਛੱਲੇ ਦੇ ਬਾਰੇ। ਕਰ -ਕਰ ਯਾਦ ਬਾਪੂ ਜੱਲ੍ਹਾ ਓਹਦਾ ਧਾਹਾਂ ਮਾਰੇ। ਡੁੱਬੀ ਕਿਸ਼ਤੀ ਛੱਲੇ ਦੀ ਦਰਿਆ ਦੇ ਅੱਧ ਵਿਚਕਾਰੇ। ਮੌਤ ਓਹਦੀ ਨੂੰ ਦੇਖ ਕੇ ਡੱਡੂ ਤੇ ਮੱਛੀਆਂ ਲੱਗੀਆਂ ਤੜਫਣ ਆਣ ਕਿਨਾਰੇ। ਮੈਂ ਸੁਣਿਆ ਛੱਲੇ ਦੇ ਬਾਰੇ। ਦੇਖ ਓਸ ਦੇ ਬਾਪ ਦੀ ਹਾਲਤ ਲੋਕ ਹੰਝੂ ਵਹਾਉਣ ਪਿੰਡ ਦੇ ਸਾਰੇ। ਬੈਠਾ ਅਰਦਾਸਾਂ ਕਰਦਾ ਹੈ ਮੁੜ ਆਵੇ ਛੱਲਾਂ ਦਰਿਆ ਦੇ ਕਿਨਾਰੇ। ਮੈਂ ਸੁਣਿਆ ਛੱਲੇ ਦੇ ਬਾਰੇ। ©inder Dhaliwal

#शायरी #Nature  ਮੈ ਸੁਣਿਆਂ ਛੱਲੇ ਦੇ ਬਾਰੇ।                                                                            ਕਰ -ਕਰ ਯਾਦ ਬਾਪੂ ਜੱਲ੍ਹਾ ਓਹਦਾ ਧਾਹਾਂ ਮਾਰੇ।                                                                                                                                                       ਡੁੱਬੀ ਕਿਸ਼ਤੀ ਛੱਲੇ ਦੀ ਦਰਿਆ ਦੇ ਅੱਧ ਵਿਚਕਾਰੇ।                                                                                                                                                                                                                           ਮੌਤ ਓਹਦੀ ਨੂੰ ਦੇਖ ਕੇ ਡੱਡੂ ਤੇ ਮੱਛੀਆਂ ਲੱਗੀਆਂ ਤੜਫਣ ਆਣ ਕਿਨਾਰੇ।                                                                                                                                                                                                           ਮੈਂ ਸੁਣਿਆ ਛੱਲੇ ਦੇ ਬਾਰੇ।                                                                                                                                                                                      ਦੇਖ ਓਸ ਦੇ ਬਾਪ ਦੀ ਹਾਲਤ ਲੋਕ ਹੰਝੂ ਵਹਾਉਣ ਪਿੰਡ ਦੇ ਸਾਰੇ।                                                                                                                                                                                                                          ਬੈਠਾ ਅਰਦਾਸਾਂ ਕਰਦਾ ਹੈ ਮੁੜ ਆਵੇ ਛੱਲਾਂ ਦਰਿਆ ਦੇ ਕਿਨਾਰੇ।                                                                                                                                                                                                                             ਮੈਂ ਸੁਣਿਆ ਛੱਲੇ ਦੇ ਬਾਰੇ।

©inder Dhaliwal

ਛੱਲਾ। #Nature

0 Love

ਮੈਂ ਸੁਣਿਆ ਤੇਰੇ ਦਰ ਤੇ ਸਾਹਿਬਾ ਹੁੰਦੀ ਤੇਰੇ ਪਿਆਰਿਆਂ ਦੀ ਸੁਣਵਾਈ ਆ। ਮੇਰੇ ਉੱਤੇ ਗੌਰ ਕਰੀ ਮੇਰੇ ਮਾਲਕਾ ਮੈ ਅਰਜੀ ਤੇਰੇ ਦਰ ਲਾਈ ਆ। ©inder Dhaliwal

#शायरी #Sky  ਮੈਂ ਸੁਣਿਆ ਤੇਰੇ ਦਰ ਤੇ ਸਾਹਿਬਾ ਹੁੰਦੀ ਤੇਰੇ ਪਿਆਰਿਆਂ ਦੀ ਸੁਣਵਾਈ ਆ।                                                                                                                                                                      ਮੇਰੇ ਉੱਤੇ ਗੌਰ ਕਰੀ ਮੇਰੇ ਮਾਲਕਾ ਮੈ ਅਰਜੀ ਤੇਰੇ ਦਰ ਲਾਈ ਆ।

©inder Dhaliwal

ਮੇਰੇ ਮਾਲਕਾ #Sky

0 Love

ना जाने क्यों आजकल लोग इस गलतफहमी में रहते हैं। डाल कर पर्दा अपने गुनाहों पर दूसरे को गुनाहगार कहते हैं। ©inder Dhaliwal

#शायरी #Photos  ना जाने क्यों आजकल लोग इस गलतफहमी में रहते हैं।                                                                                                                                                                                                   डाल कर पर्दा अपने गुनाहों पर दूसरे को गुनाहगार कहते हैं।

©inder Dhaliwal

ना जाने क्यों लोग आजकल #Photos

0 Love

ਮੁੱਕ ਗਏ ਸਾਰੇ ਫ਼ਿਕਰ ਤੇ ਫ਼ਾਕੇ। ਜਦ ਮੇਰੇ ਸਾਹਿਬ ਨੇ ਸਿਰ ਤੇ ਹੱਥ ਟਿੱਕਾ ਦਿੱਤਾ। ਮੈਨੂੰ ਮਿੱਟੀ ਨੂੰ ਸੋਨਾ ਬਣਾ ਦਿੱਤਾ। ਸੀ ਵਿੱਚ ਹਨ੍ਹੇਰਾ ਮੇਰੇ ਦਿਲ ਦੇ ਉਨ੍ਹਾਂ ਆਪਣੀ ਨਾਮ ਵਾਲਾ ਦੀਪ ਜਗਾ ਦਿੱਤਾ। ਮੈਨੂੰ ਮਿੱਟੀ ਨੂੰ ਸੋਨਾ ਬਣਾ ਦਿੱਤਾ। ©inder Dhaliwal

#शायरी #Sky  ਮੁੱਕ ਗਏ ਸਾਰੇ ਫ਼ਿਕਰ ਤੇ ਫ਼ਾਕੇ।                                                                                                     ਜਦ ਮੇਰੇ ਸਾਹਿਬ ਨੇ ਸਿਰ ਤੇ ਹੱਥ ਟਿੱਕਾ ਦਿੱਤਾ।                                                                                                                                  ਮੈਨੂੰ ਮਿੱਟੀ ਨੂੰ ਸੋਨਾ ਬਣਾ ਦਿੱਤਾ।                                                                                                                                       ਸੀ ਵਿੱਚ ਹਨ੍ਹੇਰਾ ਮੇਰੇ ਦਿਲ ਦੇ ਉਨ੍ਹਾਂ ਆਪਣੀ ਨਾਮ ਵਾਲਾ ਦੀਪ ਜਗਾ ਦਿੱਤਾ।                                                                                                                                                 ਮੈਨੂੰ ਮਿੱਟੀ ਨੂੰ ਸੋਨਾ ਬਣਾ ਦਿੱਤਾ।

©inder Dhaliwal

ਮੁਰਸ਼ਦ #Sky

0 Love

ਕੋਈ ਮਿਲਦੀ ਨਹੀਂ ਮਿਸਾਲ ਮੇਰੇ ਦੇਸ਼ ਤੇ ਕੁਰਬਾਨ ਹੋਣ ਵਾਲੇ ਦੇਸ਼ ਭਗਤਾਂ ਦੀ। ਕਰ ਯਾਦ ਉਨ੍ਹਾਂ ਦੀ ਕੁਰਬਾਨੀ ਨੂੰ ਧਾਲੀਵਾਲ ਦੀਆ ਅੱਖਾਂ ਵਿੱਚੋਂ ਨੀਰ ਚੋਅ ਗਿਆ। ਦਿਨ ਅੱਜ ਦੇ ਮੇਰਾ ਦੇਸ਼ ਆਜ਼ਾਦ ਹੋ ਗਿਆ। ©inder Dhaliwal

#शायरी #Independence  ਕੋਈ ਮਿਲਦੀ ਨਹੀਂ ਮਿਸਾਲ ਮੇਰੇ ਦੇਸ਼ ਤੇ ਕੁਰਬਾਨ ਹੋਣ ਵਾਲੇ ਦੇਸ਼ ਭਗਤਾਂ ਦੀ।                                                                                                                                                                                                                                                                                                                            ਕਰ ਯਾਦ ਉਨ੍ਹਾਂ ਦੀ ਕੁਰਬਾਨੀ ਨੂੰ ਧਾਲੀਵਾਲ ਦੀਆ ਅੱਖਾਂ ਵਿੱਚੋਂ ਨੀਰ ਚੋਅ ਗਿਆ।                                                                                                                                                                                                                                        ਦਿਨ ਅੱਜ ਦੇ ਮੇਰਾ ਦੇਸ਼ ਆਜ਼ਾਦ ਹੋ ਗਿਆ।

©inder Dhaliwal

ਦੇਸ਼ ਆਜ਼ਾਦ ਹੋ ਗਿਆ। #Independence

0 Love

कोई मिसाल नही मेरे देश पर कुर्बान होने वाले देशभक्तों की। याद करके उनकी कुर्बानी को मेरी आंखो से आंसू चो गया। आज के दिन मेरा देश आजाद हो गया। ©inder Dhaliwal

#शायरी #Independence  कोई मिसाल नही मेरे देश पर कुर्बान होने वाले देशभक्तों की।                                                                                                                                                                         याद करके उनकी कुर्बानी को मेरी आंखो से आंसू चो गया।                                                                                                                                                                                                                                                               आज के दिन मेरा देश आजाद हो गया।

©inder Dhaliwal

दिन आजादी का #Independence

0 Love

Trending Topic