**ਜ਼ਿੰਦਗੀ** ਜਦ ਜ਼ਿੰਦਗੀ ਵਿੱਚ ਗਹਿਰਾਈ ਲੱਗਦੀ, ਮੌਤ ਹੁਣੇ

"**ਜ਼ਿੰਦਗੀ** ਜਦ ਜ਼ਿੰਦਗੀ ਵਿੱਚ ਗਹਿਰਾਈ ਲੱਗਦੀ, ਮੌਤ ਹੁਣੇ ਹੀ ਆਈ ਲੱਗਦੀ । ਤੂੰ ਤੇ ਸੌਖਾ ਬੋਲ ਦਿੱਤਾ ਸੱਚ, ਮੈਨੂੰ ਤੇ ਕਠਿਨਾਈ ਲੱਗਦੀ । ਹੋਰ ਵੀ ਦੁੱਖ ਨੇ ਜ਼ਿੰਦਗੀ ਦੇ ਵਿੱਚ, ਤੈਨੂੰ ਬਸ ਤਨਹਾਈ ਲੱਗਦੀ। ਗੀਤ ਨਹੀਂ ਲਿਖੇ, ਤੇਰੇ ਪਿੱਛੇ, ਮੈਨੂੰ ਤੇ ਪਰਛਾਈ ਲੱਗਦੀ । ਠੰਢ ਵਿੱਚ ਕਾਮਾ ਸ਼ਹਿਰ ਨੂੰ ਤੁਰਿਆ, ਨਿਆਣਿਆਂ ਭੁੱਖ ਲੱਗ ਆਈ ਲੱਗਦੀ। 'ਖੁਸ਼ਨਸੀਬ'ਲਈ ਮਾਤਮ ਦੀ ਧੁਨ, ਉਹਨਾਂ ਨੂੰ ਸ਼ਹਿਨਾਈ ਲੱਗਦੀ । .........ਖੁਸ਼ਨਸੀਬ ©KHUSH NASIB"

 **ਜ਼ਿੰਦਗੀ**
ਜਦ ਜ਼ਿੰਦਗੀ ਵਿੱਚ ਗਹਿਰਾਈ ਲੱਗਦੀ,
ਮੌਤ ਹੁਣੇ ਹੀ ਆਈ ਲੱਗਦੀ ।
ਤੂੰ ਤੇ ਸੌਖਾ ਬੋਲ ਦਿੱਤਾ ਸੱਚ, 
ਮੈਨੂੰ ਤੇ ਕਠਿਨਾਈ ਲੱਗਦੀ ।
ਹੋਰ ਵੀ ਦੁੱਖ ਨੇ ਜ਼ਿੰਦਗੀ ਦੇ ਵਿੱਚ,
ਤੈਨੂੰ ਬਸ ਤਨਹਾਈ ਲੱਗਦੀ।
ਗੀਤ ਨਹੀਂ ਲਿਖੇ, ਤੇਰੇ ਪਿੱਛੇ,
ਮੈਨੂੰ ਤੇ ਪਰਛਾਈ ਲੱਗਦੀ ।
ਠੰਢ ਵਿੱਚ ਕਾਮਾ ਸ਼ਹਿਰ ਨੂੰ ਤੁਰਿਆ,
ਨਿਆਣਿਆਂ ਭੁੱਖ ਲੱਗ ਆਈ ਲੱਗਦੀ।
'ਖੁਸ਼ਨਸੀਬ'ਲਈ ਮਾਤਮ ਦੀ ਧੁਨ,
ਉਹਨਾਂ ਨੂੰ ਸ਼ਹਿਨਾਈ ਲੱਗਦੀ ।

                 .........ਖੁਸ਼ਨਸੀਬ

©KHUSH NASIB

**ਜ਼ਿੰਦਗੀ** ਜਦ ਜ਼ਿੰਦਗੀ ਵਿੱਚ ਗਹਿਰਾਈ ਲੱਗਦੀ, ਮੌਤ ਹੁਣੇ ਹੀ ਆਈ ਲੱਗਦੀ । ਤੂੰ ਤੇ ਸੌਖਾ ਬੋਲ ਦਿੱਤਾ ਸੱਚ, ਮੈਨੂੰ ਤੇ ਕਠਿਨਾਈ ਲੱਗਦੀ । ਹੋਰ ਵੀ ਦੁੱਖ ਨੇ ਜ਼ਿੰਦਗੀ ਦੇ ਵਿੱਚ, ਤੈਨੂੰ ਬਸ ਤਨਹਾਈ ਲੱਗਦੀ। ਗੀਤ ਨਹੀਂ ਲਿਖੇ, ਤੇਰੇ ਪਿੱਛੇ, ਮੈਨੂੰ ਤੇ ਪਰਛਾਈ ਲੱਗਦੀ । ਠੰਢ ਵਿੱਚ ਕਾਮਾ ਸ਼ਹਿਰ ਨੂੰ ਤੁਰਿਆ, ਨਿਆਣਿਆਂ ਭੁੱਖ ਲੱਗ ਆਈ ਲੱਗਦੀ। 'ਖੁਸ਼ਨਸੀਬ'ਲਈ ਮਾਤਮ ਦੀ ਧੁਨ, ਉਹਨਾਂ ਨੂੰ ਸ਼ਹਿਨਾਈ ਲੱਗਦੀ । .........ਖੁਸ਼ਨਸੀਬ ©KHUSH NASIB

#ਕਵਿਤਾ: ਜ਼ਿੰਦਗੀ by khushnasib

People who shared love close

More like this

Trending Topic