ਮੱਸਿਆ ਦੀ ਰਾਤ ਟਿਮਟਿਮਾਉਂਦੀ ਜਾਪੇ ਰਤਾ ਨਾ ਕਾਲੀ ਐ, ਹਰ ਘਰ

"ਮੱਸਿਆ ਦੀ ਰਾਤ ਟਿਮਟਿਮਾਉਂਦੀ ਜਾਪੇ ਰਤਾ ਨਾ ਕਾਲੀ ਐ, ਹਰ ਘਰ ਖੁਸ਼ੀ ਦੇ ਦੀਵੇ ਮੱਘਦੇ ਮਿੱਤਰਾਂ ਅੱਜ ਦੀਵਾਲੀ ਐ। #੦੯੩੦P੧੨੧੧੨੦੨੩ ©Dawinder Mahal"

 ਮੱਸਿਆ ਦੀ ਰਾਤ ਟਿਮਟਿਮਾਉਂਦੀ ਜਾਪੇ ਰਤਾ ਨਾ ਕਾਲੀ ਐ,
ਹਰ ਘਰ ਖੁਸ਼ੀ ਦੇ ਦੀਵੇ ਮੱਘਦੇ ਮਿੱਤਰਾਂ ਅੱਜ ਦੀਵਾਲੀ ਐ।
#੦੯੩੦P੧੨੧੧੨੦੨੩

©Dawinder Mahal

ਮੱਸਿਆ ਦੀ ਰਾਤ ਟਿਮਟਿਮਾਉਂਦੀ ਜਾਪੇ ਰਤਾ ਨਾ ਕਾਲੀ ਐ, ਹਰ ਘਰ ਖੁਸ਼ੀ ਦੇ ਦੀਵੇ ਮੱਘਦੇ ਮਿੱਤਰਾਂ ਅੱਜ ਦੀਵਾਲੀ ਐ। #੦੯੩੦P੧੨੧੧੨੦੨੩ ©Dawinder Mahal

#Diwali #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending

People who shared love close

More like this

Trending Topic