English
writer, Poet. ਸ਼ਾਇਰ
ਜ਼ਿੰਦਗੀ 'ਚ ਨੇ ਸਫ਼ਰ, ਤੇ ਸਫ਼ਰਾਂ ਦਾ ਹਿੱਸਾ ਹੈ ਜ਼ਿੰਦਗੀ, ਹਮਸਫ਼ਰ ਮਿਲ ਜਾਂਦੇ, ਪਰ ਕੋਈ ਇੱਕ ਸਾਫ਼ਰੀ ਤਾਂ ਨਹੀਂ ਹੁੰਦਾ, ਕਿਸੇ ਵੀ ਮੋੜ ਤੋਂ, ਮੋੜ ਸਕਦੇ ਹਾਂ ਜ਼ਿੰਦਗੀ, ਕਿਉਂਕਿ ਜ਼ਿੰਦਗੀ ਵਿੱਚ, ਕਦੇ ਵੀ ਕੁੱਝ ਆਖ਼ਰੀ ਤਾਂ ਨਹੀਂ ਹੁੰਦਾ। #੦੯੦P੦੧੦੧੧੨੦੨੪ ©دوندر ماحل
دوندر ماحل
13 Love
ਵਕਤ ਸਿਰ ਨਿਕਲਿਆ ਸਫ਼ਰ ਪਲੇਠਾ ਹੋ ਸਕਦੇ, ਪਰ ਆਖ਼ਰੀ ਨਹੀਂ ਹੁੰਦਾ। #੦੨੪੮P੦੯੦੧੧੨੦੨੪ ©دوندر ماحل
ਤੇਰੇ ਰਾਸਤੇ ਤੂੰ ਹੀ ਤੁਰਨਾਂ, ਤੇ ਤੂੰ ਹੀ ਅਪਣਾਉਣੇ ਨੇ, ਮੈਂ ਮਿੱਟੀ ਜ਼ਿੰਦਗੀ ਮਿੱਟੀ, ਤੇ ਮਿੱਟੀ ਨੇ ਨਕਸ਼ ਬਣਾਉਣੇ ਨੇ, ਹੱਥ ਫੜਿਆ, ਫੜਿਆ ਹੱਥ ਛੁੱਟ ਜਾਂਦਾ, ਆਖਿਰ ਸਫ਼ਰ, ਆਪਣੇ ਪੈਰਾਂ ਨੇ ਸਰ ਕਰਾਉਣੇ ਨੇ। #੧੨੦੦A੦੯੧੧੨੦੨੪ ©دوندر ماحل
12 Love
ਮੱਸਿਆ ਦੀ ਰਾਤ ਹੈ ਕਾਲੀ, ਕਾਲ਼ੀ ਕਰਮਾਂ ਵਾਲੀ ਐ, ਲੋਂਆ ਵਾਅ ਦੇ ਨਾਲ ਨੇ ਬੁੱਝ ਗਈਆ, ਬੱਤੀ ਬਲਦੀ ਜੋ ਨਾਂ ਤੇਰੇ ਦੀ ਬਾਲ਼ੀ ਐ, ਦੀਦਾਰ ਨੂੰ ਦਿਲ ਨਿੱਤ ਹੀ ਕੋਸਦਾ, ਕੋਸਦਾ ਪਰ ਸਾਨੂੰ ਕਿਹੜਾ ਕਾਹਲੀ ਐ, ਅੱਠੇ ਪਹਿਰ ਬਸੰਤ ਹੈ ਹੁੰਦੀ, ਸਾਧਾਂ ਦੀ ਤਾਂ ਨਿੱਤ ਹੀ ਦੀਵਾਲੀ ਐ। #੧੧੨੩P੦੧੧੧੨੦੨੪ ©دوندر ماحل
14 Love
White ਸਫ਼ਰਾਂ ਤੇ ਤੁਰਨ ਵਾਲੇ ਅਧੂਰੇ ਹੀ ਹੁੰਦੇ ਨੇ, ਸੰਪੂਰਨਤਾ ਤਾਂ ਪਹੁੰਚਣ ਤੇ ਖੁੱਦ ਚੱਲ ਕੇ ਆਉਂਦੀ ਹੈ। #੦੭੦੦P੩੦੧੦੨੦੨੪ ©دوندر ماحل
ਸਮਾਂ ਲੱਗਿਆ ਕਾਫੀ ਚਾਹੇ, ਨਿਖਰਨ ਲਈ ਹਜੇ ਹੋਰ ਵੀ ਸਮਾਂ ਲਾਉਣਾ ਏ, ਚਾਹਤ ਸੀ ਉਸ ਨੂੰ ਪਾਵਣੇ ਦੀ, ਬਸ ਓਸੇ ਚਾਹਤ ਦੇ ਮੁਕਾਮ ਨੂੰ ਪਾਉਣਾ ਏ। #੧੦੫੭P੨੧੧੦੨੦੨੪ ©دوندر ماحل
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here