ਮੈਂ ਪੈੜਾਂ ਉੱਤੇ ਚਲਿਆ ਨਈਂ ਰਾਹ ਆਪਣਾ ਬਣਾਇਆ
ਦਿਨ ਰਾਤ ਕਰ ਮਿਹਨਤਾਂ ਮੈਂ ਰਾਹ ਮੰਜ਼ਿਲ ਦਾ ਪਾਇਆ
ਮੈਂ ਮਿਹਨਤਾਂ ਨੂੰ ਰੱਬ ਮੰਨਿਆ,"ਨਾ ਮੱਥੇ ਦਰ ਦਰ ਟੇਕੇ
ਸਭ ਵੇਖ ਦੇ ਤਰਕੀਆਂ ਨੂੰ ਨਾ ਕੋਈ ਮਿਹਨਤਾਂ ਨੂੰ ਵੇਖੇ
I walked up the steps and made my own way
Working day and night, I found the way to the destination
I considered hard work as God," No, bowed his head from place to place
Look at all the tricks and no one looks at the hard work
©BALJEET SINGH MAHLA
hard work Deep Dhaliwal Moga @Kamal ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ