BALJEET SINGH MAHLA

BALJEET SINGH MAHLA Lives in Ludhiana, Punjab, India

DIRECTOR , LYRICS ✍️ SINGER🎙️ SHAYAR 📖 ACTOR 🕺8054942313📲

  • Latest
  • Popular
  • Video

ਲਾਲ ਸੰਦੂਰੀ ਅੱਖੀਆਂ ਮਾਂ ਦੀਆਂ,"ਵਿੱਚ ਕਰੋਧ ਦੇ ਭਰੀਆਂ ਮਾਂ ਕਾਲੀ ਨੂੰ ਵੇਖ ਢੋਲੀਆਂ,"ਦੁਸਟਾਂ ਦੀਆਂ ਡਰੀਆਂ ਤਿੰਨ ਲੋਕ ਮਾਂ ਪੂਜ ਦੇ ਤੈਨੂੰ,"ਹੈ ਮਹਿਮਾ ਤੇਰੀ ਨਿਰਾਲੀ ਜੈ ਕਾਲੀ - ਜੈ ਕਾਲੀ - ਜੈ ਕਾਲੀ ਜੈ ਕਾਲੀ ਕਲਕੱਤੇ ਵਾਲੀ ਜੈ ਕਾਲੀ ©BALJEET SINGH MAHLA

#Bhakti  ਲਾਲ ਸੰਦੂਰੀ ਅੱਖੀਆਂ ਮਾਂ ਦੀਆਂ,"ਵਿੱਚ ਕਰੋਧ ਦੇ ਭਰੀਆਂ 
ਮਾਂ ਕਾਲੀ ਨੂੰ ਵੇਖ ਢੋਲੀਆਂ,"ਦੁਸਟਾਂ ਦੀਆਂ ਡਰੀਆਂ 
ਤਿੰਨ ਲੋਕ ਮਾਂ ਪੂਜ ਦੇ ਤੈਨੂੰ,"ਹੈ ਮਹਿਮਾ ਤੇਰੀ ਨਿਰਾਲੀ 
ਜੈ ਕਾਲੀ - ਜੈ ਕਾਲੀ - ਜੈ ਕਾਲੀ 
ਜੈ ਕਾਲੀ ਕਲਕੱਤੇ ਵਾਲੀ ਜੈ ਕਾਲੀ

©BALJEET SINGH MAHLA

ਜੈ ਕਾਲੀ ਕਲਕੱਤੇ ਵਾਲੀ @Author Shivam kumar Mishra (Shivanjal) @Neetu Sharma Bhawana Mehra @aakash vashisth खामोशी और दस्तक

17 Love

ਵੇਖ ਦਾ ਰਾਹਾਂ ਤੇਰਾ ਮੂੰਹ ਸੋਹਣੀਏ ਮੈਨੂੰ ਪਰੀਆਂ ਦੇ ਵਾਂਗੂੰ ਲੱਗੇ ਤੂੰ ਸੋਹਣੀਏ ©BALJEET SINGH MAHLA

 ਵੇਖ ਦਾ ਰਾਹਾਂ ਤੇਰਾ ਮੂੰਹ ਸੋਹਣੀਏ 
ਮੈਨੂੰ ਪਰੀਆਂ ਦੇ ਵਾਂਗੂੰ ਲੱਗੇ ਤੂੰ ਸੋਹਣੀਏ

©BALJEET SINGH MAHLA

ਪਰੀਆਂ ਦੇ ਵਾਂਗੂੰ @Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ @guri Singh.8 437924103

19 Love

White हे खुदा तू मुझे इतने भी दुख मत दे मैं तुम्हे भूल कर दुख को ही न खुदा बना लूं Oh God, don't hurt me so much I forget you Don't make sorrow God ©BALJEET SINGH MAHLA

#sad_quotes #SAD  White हे खुदा तू मुझे इतने भी दुख मत दे 
मैं तुम्हे भूल कर 
दुख को ही न खुदा
बना लूं

Oh God, don't hurt me so much
I forget you
Don't make sorrow God

©BALJEET SINGH MAHLA

#sad_quotes dukh Sarfraz Ahmad Saleha ashfaq खामोशी और दस्तक @Sumit alone @Faheem Rahi Noorpuri

12 Love

White आपका प्यार एहसास रूह आज कल कोई नही देखता पैसा ऐसी चीज़ है सब को गुलाम बना लेता है वैसे भी लोग आज कल रिसता सिर्फ पैसे वालों से बनाते हैं मैंने भी उस भगवान को छोड़ दिया और पैसे को भगवान बना लिया ©BALJEET SINGH MAHLA

#Sad_Status  White 
आपका प्यार एहसास रूह आज कल
कोई नही देखता
पैसा ऐसी चीज़ है सब को गुलाम बना 
लेता है 
वैसे भी लोग आज कल रिसता सिर्फ 
पैसे वालों से बनाते हैं 
मैंने भी उस भगवान को छोड़ दिया 
और पैसे को भगवान बना लिया

©BALJEET SINGH MAHLA

#Sad_Status पैसा @follow your heart# megha sen Bhawana Mehra writer dream @Neetu Sharma खामोशी और दस्तक

14 Love

White ਜ਼ਿੰਦਗੀ ਬਹੁਤ ਹੈ ਛੋਟੀ ਸੱਜਣਾ ਸਭ ਦੇ ਨਾਲ ਤੂੰ ਹੱਸਿਆ ਕਰ ਦੁੱਖ ਸੁੱਖ ਤਾਂ ਹੈ ਦਿਨ ਰਾਤ ਵਾਂਗੂੰ ਰੱਬ ਦੀ ਰਜ਼ਾ ਵਿੱਚ ਵੱਸਿਆ ਕਰ ©BALJEET SINGH MAHLA

#Motivational #good_night  White ਜ਼ਿੰਦਗੀ ਬਹੁਤ ਹੈ ਛੋਟੀ ਸੱਜਣਾ
ਸਭ ਦੇ ਨਾਲ ਤੂੰ ਹੱਸਿਆ ਕਰ 
ਦੁੱਖ ਸੁੱਖ ਤਾਂ ਹੈ ਦਿਨ ਰਾਤ ਵਾਂਗੂੰ
ਰੱਬ ਦੀ ਰਜ਼ਾ ਵਿੱਚ ਵੱਸਿਆ ਕਰ

©BALJEET SINGH MAHLA

#good_night ਜ਼ਿੰਦਗੀ @Surya Sawan(Producer) @Kamal @Neetu Sharma Bhawana Mehra Suman Zaniyan

12 Love

ਜਿਵੇਂ ਵਿੱਚ ਕਚਹਿਰੀ ਕੇਸਾਂ ਦੀ ਜੱਜ ਪਾਉਂਦਾ ਰਹਿੰਦਾ ਤਾਰੀਕ ਤੇ ਤਾਰੀਕ ਜੱਜ ਵਾਂਗੂੰ ਸੱਜਣਾ ਤੂੰ ਵੀ ਅੱਜ ਮਿਲਾਂਗੇ ਕੱਲ ਮਿਲਾਂਗੇ ਕਰਾਉਂਦਾ ਰਹਿੰਦਾ ਏ ਹਰ ਰੋਜ਼ ਉਡੀਕ ਬਲਜੀਤ ਮਾਹਲਾ ਕੋਈ ਮਜੁਰਿਮ ਨਹੀਂ ਸੱਜਣਾ ਉਮਰ ਕੈਦ ਸੁਣਾ ਦਿਉ ਮੈਨੂੰ ਜੱਜ ਸਾਹਿਬ ਪ੍ਰੀਤ ©BALJEET SINGH MAHLA

 ਜਿਵੇਂ ਵਿੱਚ ਕਚਹਿਰੀ ਕੇਸਾਂ ਦੀ ਜੱਜ 
ਪਾਉਂਦਾ ਰਹਿੰਦਾ ਤਾਰੀਕ ਤੇ ਤਾਰੀਕ 
ਜੱਜ ਵਾਂਗੂੰ ਸੱਜਣਾ ਤੂੰ ਵੀ ਅੱਜ ਮਿਲਾਂਗੇ ਕੱਲ ਮਿਲਾਂਗੇ 
ਕਰਾਉਂਦਾ ਰਹਿੰਦਾ ਏ ਹਰ ਰੋਜ਼ ਉਡੀਕ
ਬਲਜੀਤ ਮਾਹਲਾ ਕੋਈ ਮਜੁਰਿਮ ਨਹੀਂ ਸੱਜਣਾ
ਉਮਰ ਕੈਦ ਸੁਣਾ ਦਿਉ ਮੈਨੂੰ ਜੱਜ ਸਾਹਿਬ ਪ੍ਰੀਤ

©BALJEET SINGH MAHLA

judge @vidushi MISHRA Sarla singh @ArbaazAhmed @Saim @Rose Ratan

9 Love

Trending Topic