teri ਯਾਦ ਜਦੋ ਵੀ ਆਉਂਦੀ ਆ,,
ਸੱਜਣਾ ਬਹੁਤ ਰਵਾਉਦੀ ਆ,,
ਬੜਾ ਰੋਕਣਾ ਚਾਹੁਣਾ ਵਾ
ਹੰਝੂ ਖਾਰਿਆ ਨੂੰ,,,,,
ਪਰ ਅਕਸਰ ਏ ਵਹਿ ਤੁਰਦੇ ਨੇ,,,
ਫੇਰ ਸਮਝਾ ਲੈਨਾਂ ਵਾ ਦਿਲਾ ਬਸ ਕਰ,,,,
ਓਏ ਸਮਾ ਲੰਘਿਆ ਤੇ ਆਪਣੇ ਛੱਡ ਕੇ ਗਏ,,
ਕਿਥੇ ਮੁੜਦੇ ਨੇ ,,,,,,
Gagan bhullar
#💔 .. ਲਫਜ਼ ਨਹੀਂ ਯਾਰਾਂ ਕੁਝ ਕਹਿਣ ਨੂੰ,,,
ਐਨਾ ਹੌਸਲਾ ਨਹੀਂ ਹੁਣ ਦਰਦ ਸਹਿਣ ਨੂੰ,,,,
bhullar