Gagan Bhullar

Gagan Bhullar

ਅਸੂਲਾਂ ਦੇ ਪੱਕੇ,, ਸ਼ੌਂਕਾ ਦੇ ਪੱਟੇ,, ਲਾਹੌਰੀਆ,,,, ਆਲ ਰਾਉਡਰ ਪਲੇਅਰ,,,❤

  • Latest
  • Popular
  • Video
#Teri

#Teri jaad⚘⚘

96 View

teri ਯਾਦ ਜਦੋ ਵੀ ਆਉਂਦੀ ਆ,, ਸੱਜਣਾ ਬਹੁਤ ਰਵਾਉਦੀ ਆ,, ਬੜਾ ਰੋਕਣਾ ਚਾਹੁਣਾ ਵਾ ਹੰਝੂ ਖਾਰਿਆ ਨੂੰ,,,,, ਪਰ ਅਕਸਰ ਏ ਵਹਿ ਤੁਰਦੇ ਨੇ,,, ਫੇਰ ਸਮਝਾ ਲੈਨਾਂ ਵਾ ਦਿਲਾ ਬਸ ਕਰ,,,, ਓਏ ਸਮਾ ਲੰਘਿਆ ਤੇ ਆਪਣੇ ਛੱਡ ਕੇ ਗਏ,, ਕਿਥੇ ਮੁੜਦੇ ਨੇ ,,,,,, Gagan bhullar

 teri  ਯਾਦ ਜਦੋ ਵੀ ਆਉਂਦੀ ਆ,,         
             ਸੱਜਣਾ ਬਹੁਤ ਰਵਾਉਦੀ ਆ,,

ਬੜਾ ਰੋਕਣਾ ਚਾਹੁਣਾ ਵਾ 
 ਹੰਝੂ ਖਾਰਿਆ ਨੂੰ,,,,,
                   ਪਰ ਅਕਸਰ ਏ ਵਹਿ ਤੁਰਦੇ ਨੇ,,,

ਫੇਰ ਸਮਝਾ ਲੈਨਾਂ ਵਾ ਦਿਲਾ  ਬਸ ਕਰ,,,,         
         ਓਏ ਸਮਾ ਲੰਘਿਆ ਤੇ ਆਪਣੇ ਛੱਡ ਕੇ ਗਏ,,
                   ਕਿਥੇ ਮੁੜਦੇ ਨੇ ,,,,,, 
 

Gagan bhullar

#💔 .. ਲਫਜ਼ ਨਹੀਂ ਯਾਰਾਂ ਕੁਝ ਕਹਿਣ ਨੂੰ,,, ਐਨਾ ਹੌਸਲਾ ਨਹੀਂ ਹੁਣ ਦਰਦ ਸਹਿਣ ਨੂੰ,,,, bhullar

7 Love

ਲੱਭਦੇ ਮਰ ਗਏ ਸੱਜਣਾ ਤੈਨੂੰ,, ਏਨਾ ਮਿੱਟੀ ਦੇ ਰਾਹਾਂ ਚੋ,,, ਪਰ ਤੂੰ ਕਿਥੇ ਲੱਭਣਾ ਸੀ,,, ਤੈਨੂੰ ਵਹਿਲ ਨਹੀ ਸੀ ਗੈਰਾ ਦੀਆ ਬਾਹਾਂ ਚੋ ,,, 💔💔

 ਲੱਭਦੇ ਮਰ ਗਏ ਸੱਜਣਾ ਤੈਨੂੰ,,
      
ਏਨਾ ਮਿੱਟੀ ਦੇ ਰਾਹਾਂ ਚੋ,,,
 
ਪਰ ਤੂੰ ਕਿਥੇ ਲੱਭਣਾ ਸੀ,,,

ਤੈਨੂੰ ਵਹਿਲ ਨਹੀ ਸੀ  
                  ਗੈਰਾ ਦੀਆ ਬਾਹਾਂ ਚੋ ,,,

    💔💔

#💔 ਦਿਲਾਂ ਦੇ ਸੋ ਦੇ,,,, @@@@

9 Love

ਤੇਰੇ ਕੀਤੇ ਵਾਦੇ ਸੱਜਣਾ,, ਅੱਜ ਵੀ ਚੇਤੇ ਆਉਦੇ ਆ,, ਤੇਰੇ ਨਾਲ ਬਿਤਾਏ ਪਲ ,, ਮੈਨੂੰ ਬਹੁਤ ਰਵਾਉਦੇ ਆ,, ਤੂੰ ਭੁੱਲ ਗਈ ਮੈਂਨੂੰ ਮਾੜੇ ਸੁਪਨੇ ਵਾਂਗ ,,, ਮੇਰੇ ਯਾਰ ਮੈਨੂੰ ਅੱਜ ਵੀ ਤੇਰੇ ਆਲਾ ਕਹਿ ਕੇ ਬੁਲਾਉਂਦੇ ਆ,,

#ਯਾਦ  ਤੇਰੇ ਕੀਤੇ ਵਾਦੇ ਸੱਜਣਾ,,
            ਅੱਜ ਵੀ ਚੇਤੇ ਆਉਦੇ ਆ,,

ਤੇਰੇ ਨਾਲ ਬਿਤਾਏ ਪਲ ,,
          ਮੈਨੂੰ ਬਹੁਤ ਰਵਾਉਦੇ ਆ,,

ਤੂੰ ਭੁੱਲ ਗਈ ਮੈਂਨੂੰ ਮਾੜੇ ਸੁਪਨੇ ਵਾਂਗ  ,,, 
 
ਮੇਰੇ ਯਾਰ ਮੈਨੂੰ ਅੱਜ ਵੀ ਤੇਰੇ ਆਲਾ 
ਕਹਿ ਕੇ ਬੁਲਾਉਂਦੇ ਆ,,

#ਯਾਦ,,, ☹☹☹

8 Love

jag kolo pawe pyr kina hi apa lukaa lyaa teri meri yaari nu najrra ne kha lyaa,, 😊😊 bhutt c uumida sajna sab tut gyiyaa.. bhullar ne jitt k v .. sab khujj gawa lyaa😥

#najra  jag  kolo  pawe pyr kina hi apa lukaa lyaa 

teri meri yaari nu najrra ne kha lyaa,,

😊😊
   bhutt c uumida sajna sab tut gyiyaa..
  
 bhullar ne jitt k v ..
 sab khujj gawa lyaa😥

#najra... @suman , , deep ,,,,gagan bhullar ,,, sukhi maan

7 Love

⚘⚘ ਰੱਖ ਦਿਲਾਂ ਕਾਬੂ ਜਜ਼ਬਾਤਾਂ ਤੇ,, ਐਵੇ ਲੋਕਾਂ ਸਹਾਮਣੇ ਨਾ ਫਰੋਲਿਆ ਕਰ,, ਓਏ ਤੇਰੇ ਭੋਲੇਪਨ ਦਾ ਲੋਕੀਂ ਫਾਇਦਾ ਚੱਕ ਜਾਂਦੇ ,, ਨਾ ਭੇਦ ਤੂੰ ਆਪਣੇ ਖੋਲਿਆ ਕਰ,,, bhullar

#Dil  ⚘⚘  ਰੱਖ ਦਿਲਾਂ ਕਾਬੂ ਜਜ਼ਬਾਤਾਂ ਤੇ,,

ਐਵੇ ਲੋਕਾਂ ਸਹਾਮਣੇ ਨਾ ਫਰੋਲਿਆ ਕਰ,,

ਓਏ ਤੇਰੇ ਭੋਲੇਪਨ ਦਾ
                 ਲੋਕੀਂ ਫਾਇਦਾ ਚੱਕ ਜਾਂਦੇ ,,

ਨਾ ਭੇਦ ਤੂੰ ਆਪਣੇ ਖੋਲਿਆ ਕਰ,,,
  
  bhullar

#Dil ❤❤

14 Love

Trending Topic