ਤੂੰ ਪਰਾਇਆ ਕਰ ਗਿਆ ਮੈਂ ਰੁਝਿਆ ਪਿਆ ਦੁਨੀਆਂ ਦੀ ਸਲਾਹਾਂ ਚ | ਪੰਜਾਬੀ ਸ਼ਾਇਰੀ ਅਤੇ

"ਤੂੰ ਪਰਾਇਆ ਕਰ ਗਿਆ ਮੈਂ ਰੁਝਿਆ ਪਿਆ ਦੁਨੀਆਂ ਦੀ ਸਲਾਹਾਂ ਚ ਤੂੰ ਰੱਖੀਂ ਮੈਨੂੰ ਵਸਾ ਕੇ ਆਪਣੇ ਸਾਹਾਂ ਚ ਮੈਂ ਕੋਸ਼ਿਸ਼ ਕਰ ਰਿਹਾ ਕੁੱਝ ਕਰ ਕੇ ਵਿਖਾਉਣ ਲਈ ਤੂੰ ਸੁੱਖਾਂ ਸੁੱਖੀ ਦਰਗਾਹਾਂ ਤੇ ਮੈਨੂੰ ਪਾਉਣ ਲਈ _ਯਾਰ ਮੀਲਵਾਂ ਤੋਂ ©Meelwan"

 ਤੂੰ ਪਰਾਇਆ ਕਰ ਗਿਆ ਮੈਂ ਰੁਝਿਆ ਪਿਆ ਦੁਨੀਆਂ ਦੀ ਸਲਾਹਾਂ ਚ

ਤੂੰ ਰੱਖੀਂ ਮੈਨੂੰ ਵਸਾ ਕੇ ਆਪਣੇ ਸਾਹਾਂ ਚ

ਮੈਂ ਕੋਸ਼ਿਸ਼ ਕਰ ਰਿਹਾ ਕੁੱਝ ਕਰ ਕੇ ਵਿਖਾਉਣ ਲਈ

ਤੂੰ ਸੁੱਖਾਂ ਸੁੱਖੀ ਦਰਗਾਹਾਂ ਤੇ ਮੈਨੂੰ ਪਾਉਣ ਲਈ


_ਯਾਰ ਮੀਲਵਾਂ ਤੋਂ

©Meelwan

ਤੂੰ ਪਰਾਇਆ ਕਰ ਗਿਆ ਮੈਂ ਰੁਝਿਆ ਪਿਆ ਦੁਨੀਆਂ ਦੀ ਸਲਾਹਾਂ ਚ ਤੂੰ ਰੱਖੀਂ ਮੈਨੂੰ ਵਸਾ ਕੇ ਆਪਣੇ ਸਾਹਾਂ ਚ ਮੈਂ ਕੋਸ਼ਿਸ਼ ਕਰ ਰਿਹਾ ਕੁੱਝ ਕਰ ਕੇ ਵਿਖਾਉਣ ਲਈ ਤੂੰ ਸੁੱਖਾਂ ਸੁੱਖੀ ਦਰਗਾਹਾਂ ਤੇ ਮੈਨੂੰ ਪਾਉਣ ਲਈ _ਯਾਰ ਮੀਲਵਾਂ ਤੋਂ ©Meelwan

❤️❤️

#SAD

People who shared love close

More like this

Trending Topic