Meelwan

Meelwan Lives in Dinanagar, Punjab, India

  • Latest
  • Popular
  • Video

ਤੂੰ ਪਰਾਇਆ ਕਰ ਗਿਆ ਮੈਂ ਰੁਝਿਆ ਪਿਆ ਦੁਨੀਆਂ ਦੀ ਸਲਾਹਾਂ ਚ ਤੂੰ ਰੱਖੀਂ ਮੈਨੂੰ ਵਸਾ ਕੇ ਆਪਣੇ ਸਾਹਾਂ ਚ ਮੈਂ ਕੋਸ਼ਿਸ਼ ਕਰ ਰਿਹਾ ਕੁੱਝ ਕਰ ਕੇ ਵਿਖਾਉਣ ਲਈ ਤੂੰ ਸੁੱਖਾਂ ਸੁੱਖੀ ਦਰਗਾਹਾਂ ਤੇ ਮੈਨੂੰ ਪਾਉਣ ਲਈ _ਯਾਰ ਮੀਲਵਾਂ ਤੋਂ ©Meelwan

#ਸ਼ਾਇਰੀ #SAD  ਤੂੰ ਪਰਾਇਆ ਕਰ ਗਿਆ ਮੈਂ ਰੁਝਿਆ ਪਿਆ ਦੁਨੀਆਂ ਦੀ ਸਲਾਹਾਂ ਚ

ਤੂੰ ਰੱਖੀਂ ਮੈਨੂੰ ਵਸਾ ਕੇ ਆਪਣੇ ਸਾਹਾਂ ਚ

ਮੈਂ ਕੋਸ਼ਿਸ਼ ਕਰ ਰਿਹਾ ਕੁੱਝ ਕਰ ਕੇ ਵਿਖਾਉਣ ਲਈ

ਤੂੰ ਸੁੱਖਾਂ ਸੁੱਖੀ ਦਰਗਾਹਾਂ ਤੇ ਮੈਨੂੰ ਪਾਉਣ ਲਈ


_ਯਾਰ ਮੀਲਵਾਂ ਤੋਂ

©Meelwan

❤️❤️ #SAD

8 Love

हर समय रुलाती है पंजाब और लहोर की रेखा मैंने इश्क की किताब में इन्कलाब देखा _यार मीलवां तो ©Meelwan

#ਸ਼ਾਇਰੀ #WritersSpecial  हर समय रुलाती है पंजाब और लहोर की रेखा

मैंने इश्क की किताब में इन्कलाब देखा 



_यार मीलवां तो

©Meelwan

❤️❤️ #WritersSpecial

7 Love

ਓ ਲੱਭਦੀ ਫਿਰੇ ਮੇਰੇ ਪੈਰਾਂ ਦੇ ਨਿਸ਼ਾਨ ਸੜਕਾਂ ਚੋਂ ਤੇ ਮੈਂ ਲੱਭਦਾ ਫਿਰਾਂ ਹੰਝੂ ਓਦੇ ਵਰਖਾਂ ਚੋਂ _ਯਾਰ ਮੀਲਵਾਂ ਤੋਂ ©Meelwan

#ਸ਼ਾਇਰੀ  ਓ ਲੱਭਦੀ ਫਿਰੇ ਮੇਰੇ ਪੈਰਾਂ ਦੇ ਨਿਸ਼ਾਨ ਸੜਕਾਂ ਚੋਂ
ਤੇ ਮੈਂ ਲੱਭਦਾ ਫਿਰਾਂ ਹੰਝੂ ਓਦੇ ਵਰਖਾਂ ਚੋਂ

_ਯਾਰ ਮੀਲਵਾਂ ਤੋਂ

©Meelwan

❤️❤️

11 Love

ਖ਼ੂਨ ਡੁੱਲ੍ਹ ਰਿਹਾ ਜਜ਼ਬਾਤਾਂ ਚੋਂ ਖੈਰ ਮੰਗ ਰਹੇ ਅਲਫਾਜ਼ ਕੋਈ ਮੰਗੇ ਯਾਰ ਨੂੰ ਨਸ਼ੀਬਾਂ ਚ ਕੋਈ ਮੰਗੇ ਯਾਰ ਤੋਂ ਤਾਜ਼ _ਯਾਰ ਮੀਲਵਾਂ ਤੋਂ ©Meelwan

#ਸ਼ਾਇਰੀ #drowning  ਖ਼ੂਨ ਡੁੱਲ੍ਹ ਰਿਹਾ ਜਜ਼ਬਾਤਾਂ ਚੋਂ
ਖੈਰ ਮੰਗ ਰਹੇ ਅਲਫਾਜ਼
ਕੋਈ ਮੰਗੇ ਯਾਰ ਨੂੰ ਨਸ਼ੀਬਾਂ ਚ
ਕੋਈ ਮੰਗੇ ਯਾਰ ਤੋਂ ਤਾਜ਼

_ਯਾਰ ਮੀਲਵਾਂ ਤੋਂ

©Meelwan

❤️❤️ #drowning

7 Love

ਤੂੰ ਪਰਾਇਆ ਕਰ ਗਿਆ ਮੈਂ ਆਪਣੇ ਧੁੰਦਲੇ ਜਜ਼ਬਾਤਾਂ ਦਾ ਜ਼ਿਕਰ ਓਹਦੇ ਸਾਹਮਣੇ ਕਰ ਨਾ ਸਕਿਆ ਓ ਇਕ ਮੌਸਮ ਵਰਗੀ ਕਿਤਾਬ ਨੂੰ ਮੈਂ ਅਨਪੜ੍ਹ ਜਿਹਾ ਪੜ੍ਹ ਨਾ ਸਕਿਆ _ਯਾਰ ਮੀਲਵਾਂ ਤੋਂ ©Meelwan

#ਸ਼ਾਇਰੀ #SAD  ਤੂੰ ਪਰਾਇਆ ਕਰ ਗਿਆ ਮੈਂ ਆਪਣੇ ਧੁੰਦਲੇ ਜਜ਼ਬਾਤਾਂ ਦਾ ਜ਼ਿਕਰ
ਓਹਦੇ ਸਾਹਮਣੇ ਕਰ ਨਾ ਸਕਿਆ
ਓ ਇਕ ਮੌਸਮ ਵਰਗੀ ਕਿਤਾਬ ਨੂੰ
ਮੈਂ ਅਨਪੜ੍ਹ ਜਿਹਾ ਪੜ੍ਹ ਨਾ ਸਕਿਆ

_ਯਾਰ ਮੀਲਵਾਂ ਤੋਂ

©Meelwan

❤️❤️ #SAD

10 Love

खत में मैंने लिखा कि ਉੱਡਦੇ ਹੋਏ ਪੱਤਰਾਂ ਚੋ ਲੋਕ ਪੜ ਰਹੇ ਸੀ ਗੱਲਾਂ ਮਿੱਠੀਆਂ ਓ ਵਰਕੇ ਸੀ ਤੇਰੇ ਦਿਲ ਦੇ ਤੇ ਲਿਖੀਆਂ ਮੈਂ ਸੀ ਓ ਚਿੱਠੀਆਂ _ਯਾਰ ਮੀਲਵਾਂ ਤੋਂ ©Meelwan

#ਸ਼ਾਇਰੀ #Khat  खत में मैंने लिखा कि ਉੱਡਦੇ ਹੋਏ ਪੱਤਰਾਂ ਚੋ ਲੋਕ
ਪੜ ਰਹੇ ਸੀ ਗੱਲਾਂ ਮਿੱਠੀਆਂ
ਓ ਵਰਕੇ ਸੀ ਤੇਰੇ ਦਿਲ ਦੇ
ਤੇ ਲਿਖੀਆਂ ਮੈਂ ਸੀ ਓ ਚਿੱਠੀਆਂ

_ਯਾਰ ਮੀਲਵਾਂ ਤੋਂ

©Meelwan

❤️❤️ #Khat

10 Love

Trending Topic