ਮੈਂ ਸ਼ਾਇਰੀ ਨਹੀ ਉਸਦੇ ਜ਼ਜਬਾਤ ਹਾਂ , ਉਸਦੇ ਅੰਦਰ ਦਬੀ ਹੋਈ ਆ

"ਮੈਂ ਸ਼ਾਇਰੀ ਨਹੀ ਉਸਦੇ ਜ਼ਜਬਾਤ ਹਾਂ , ਉਸਦੇ ਅੰਦਰ ਦਬੀ ਹੋਈ ਆਵਾਜ਼ ਹਾਂ , ਇਹ ਸ਼ਾਤ ਸਮੁੰਦਰ ਵਿੱਚ ਵਾਂਗ ਲਹਿਰਾ ਸ਼ੋਰ ਮਚਾਉਂਦੇ ਨੇ , ਬਾਹਰੋ ਇਹ ਹੱਸਦੇ ਨੇ , ਅੰਦਰੋ ਰੋਂਦੇ ਨੇ , ਇਹ ਵਾਂਗ ਕੋਰੇ ਕਾਗਜ਼ ਦੇ , ਇਨ੍ਹਾ ਸਮਾਜ ਦੀ ਹਨੇਰੀ ਵਿੱਚ ਰੁਲ ਜਾਣਾ , ਯਾਰ ਮਲੰਗ ਇੱਥੇ ਸਭ ਆਪੋ ਆਪਣੇ, ਤੇਰੇ ਲਬਜ਼ਾ ਤੇਰੇ ਨਾਲ ਹੀ ਮੁੱਕ ਜਾਣਾ।"

 ਮੈਂ ਸ਼ਾਇਰੀ ਨਹੀ ਉਸਦੇ ਜ਼ਜਬਾਤ ਹਾਂ ,
ਉਸਦੇ ਅੰਦਰ ਦਬੀ ਹੋਈ ਆਵਾਜ਼ ਹਾਂ ,
ਇਹ ਸ਼ਾਤ ਸਮੁੰਦਰ ਵਿੱਚ
 ਵਾਂਗ ਲਹਿਰਾ ਸ਼ੋਰ ਮਚਾਉਂਦੇ ਨੇ ,
ਬਾਹਰੋ ਇਹ ਹੱਸਦੇ ਨੇ ,
ਅੰਦਰੋ ਰੋਂਦੇ ਨੇ ,
ਇਹ ਵਾਂਗ ਕੋਰੇ ਕਾਗਜ਼ ਦੇ ,
ਇਨ੍ਹਾ ਸਮਾਜ ਦੀ ਹਨੇਰੀ ਵਿੱਚ ਰੁਲ ਜਾਣਾ ,
ਯਾਰ ਮਲੰਗ ਇੱਥੇ ਸਭ ਆਪੋ ਆਪਣੇ,
ਤੇਰੇ ਲਬਜ਼ਾ ਤੇਰੇ ਨਾਲ ਹੀ ਮੁੱਕ ਜਾਣਾ।

ਮੈਂ ਸ਼ਾਇਰੀ ਨਹੀ ਉਸਦੇ ਜ਼ਜਬਾਤ ਹਾਂ , ਉਸਦੇ ਅੰਦਰ ਦਬੀ ਹੋਈ ਆਵਾਜ਼ ਹਾਂ , ਇਹ ਸ਼ਾਤ ਸਮੁੰਦਰ ਵਿੱਚ ਵਾਂਗ ਲਹਿਰਾ ਸ਼ੋਰ ਮਚਾਉਂਦੇ ਨੇ , ਬਾਹਰੋ ਇਹ ਹੱਸਦੇ ਨੇ , ਅੰਦਰੋ ਰੋਂਦੇ ਨੇ , ਇਹ ਵਾਂਗ ਕੋਰੇ ਕਾਗਜ਼ ਦੇ , ਇਨ੍ਹਾ ਸਮਾਜ ਦੀ ਹਨੇਰੀ ਵਿੱਚ ਰੁਲ ਜਾਣਾ , ਯਾਰ ਮਲੰਗ ਇੱਥੇ ਸਭ ਆਪੋ ਆਪਣੇ, ਤੇਰੇ ਲਬਜ਼ਾ ਤੇਰੇ ਨਾਲ ਹੀ ਮੁੱਕ ਜਾਣਾ।

#ਜ਼ਜਬਾਤ

People who shared love close

More like this

Trending Topic