Kirat Ramgarhia

Kirat Ramgarhia

  • Latest
  • Popular
  • Video

We sat together but you never, understand me , i love u but you never , want to live with me , i am with you , but u r not with me , you i stay blessed , i pray for you , you live happy , this is all that i can do.......…

#MeriKahani  We sat together but you never, understand me ,
i love u but you never ,
want to live with me ,
i am with you ,
but u r not with me ,
you i stay blessed ,
i pray for you ,
you live happy , 
this is all that i can do.......…

ਤੈਨੂੰ ਕਰਦੇ ਯਾਦ ਕੁੜੇ , ਆਪਣੇ ਹਰ ਸਾਹ ਨਾਲ ਨੀ , ਤੇਰਾ ਭੁੱਲਦਾ ਚਹਿਰਾ ਨਾ , ਜਿਵੇ ਸੁਨਹਿਰੀ ਸ਼ਾਮ ਨੀ , ਤੇਰੀ ਤੱਕਣੀ ਕਹਿਰ ਕਰੇ , ਕਾਬੂ ਕਰ ਲੇਂਦੀ ਦਿਲ ਨੀ, ਤਾਰਾ ਹਾਸਾ ਇੰਝ ਕੁੜੇ ਜਿਵੇ , ਬਾਗ ਵਿੱਚ ਖਿੜੇ ਫੁੱਲ ਨੀ , ਤੇਰੀ ਤੋਰ ਮੁਟਿਆਰੇ ਨੀ , ਜਿਵੇ ਨੱਚੇ ਮੋਰ ਕੁੜੇ , ਜਦ ਤੱਕ ਲਈਏ ਤੈਨੂੰ ਕੁੜੇ , ਮਿਲੇ ਰੂਹ ਨੂੰ ਸਕੂਨ ਕੁੜੇ ।

#MeriKahani  ਤੈਨੂੰ ਕਰਦੇ ਯਾਦ ਕੁੜੇ ,
ਆਪਣੇ ਹਰ ਸਾਹ ਨਾਲ ਨੀ ,
ਤੇਰਾ ਭੁੱਲਦਾ ਚਹਿਰਾ ਨਾ , 
ਜਿਵੇ ਸੁਨਹਿਰੀ ਸ਼ਾਮ ਨੀ ,
ਤੇਰੀ ਤੱਕਣੀ ਕਹਿਰ ਕਰੇ ,
ਕਾਬੂ ਕਰ ਲੇਂਦੀ ਦਿਲ ਨੀ,
ਤਾਰਾ ਹਾਸਾ ਇੰਝ ਕੁੜੇ ਜਿਵੇ ,
ਬਾਗ ਵਿੱਚ ਖਿੜੇ ਫੁੱਲ ਨੀ ,
ਤੇਰੀ ਤੋਰ ਮੁਟਿਆਰੇ ਨੀ ,
ਜਿਵੇ ਨੱਚੇ ਮੋਰ ਕੁੜੇ ,
ਜਦ ਤੱਕ ਲਈਏ ਤੈਨੂੰ ਕੁੜੇ ,
ਮਿਲੇ ਰੂਹ ਨੂੰ ਸਕੂਨ ਕੁੜੇ ।
#merikahaani

#merikahaani

45 View

ਮੈਂ ਸ਼ਾਇਰੀ ਨਹੀ ਉਸਦੇ ਜ਼ਜਬਾਤ ਹਾਂ , ਉਸਦੇ ਅੰਦਰ ਦਬੀ ਹੋਈ ਆਵਾਜ਼ ਹਾਂ , ਇਹ ਸ਼ਾਤ ਸਮੁੰਦਰ ਵਿੱਚ ਵਾਂਗ ਲਹਿਰਾ ਸ਼ੋਰ ਮਚਾਉਂਦੇ ਨੇ , ਬਾਹਰੋ ਇਹ ਹੱਸਦੇ ਨੇ , ਅੰਦਰੋ ਰੋਂਦੇ ਨੇ , ਇਹ ਵਾਂਗ ਕੋਰੇ ਕਾਗਜ਼ ਦੇ , ਇਨ੍ਹਾ ਸਮਾਜ ਦੀ ਹਨੇਰੀ ਵਿੱਚ ਰੁਲ ਜਾਣਾ , ਯਾਰ ਮਲੰਗ ਇੱਥੇ ਸਭ ਆਪੋ ਆਪਣੇ, ਤੇਰੇ ਲਬਜ਼ਾ ਤੇਰੇ ਨਾਲ ਹੀ ਮੁੱਕ ਜਾਣਾ।

#ਜ਼ਜਬਾਤ  ਮੈਂ ਸ਼ਾਇਰੀ ਨਹੀ ਉਸਦੇ ਜ਼ਜਬਾਤ ਹਾਂ ,
ਉਸਦੇ ਅੰਦਰ ਦਬੀ ਹੋਈ ਆਵਾਜ਼ ਹਾਂ ,
ਇਹ ਸ਼ਾਤ ਸਮੁੰਦਰ ਵਿੱਚ
 ਵਾਂਗ ਲਹਿਰਾ ਸ਼ੋਰ ਮਚਾਉਂਦੇ ਨੇ ,
ਬਾਹਰੋ ਇਹ ਹੱਸਦੇ ਨੇ ,
ਅੰਦਰੋ ਰੋਂਦੇ ਨੇ ,
ਇਹ ਵਾਂਗ ਕੋਰੇ ਕਾਗਜ਼ ਦੇ ,
ਇਨ੍ਹਾ ਸਮਾਜ ਦੀ ਹਨੇਰੀ ਵਿੱਚ ਰੁਲ ਜਾਣਾ ,
ਯਾਰ ਮਲੰਗ ਇੱਥੇ ਸਭ ਆਪੋ ਆਪਣੇ,
ਤੇਰੇ ਲਬਜ਼ਾ ਤੇਰੇ ਨਾਲ ਹੀ ਮੁੱਕ ਜਾਣਾ।

Famous ਸ਼ੋਰ ਬਹੁਤ ਹੈ,ਪਰ ਆਵਾਜ ਨਹੀ, ਬੋਲਣਾ ਤਾ ਚਾਹੁਦਾ ਹਾਂ, ਪਰ ਸਾਜ ਨਹੀ, ਸਾਉਣ ਦੀ ਬਰਸਾਤ ਸਭ ਕੁਝ ਆਪਣੇ ਨਾਲ ਲੈ ਗਈ , ਹੁਣ ਤਾ ਬਾਕੀ ਕੁਝ ਨਹੀ ।

 Famous ਸ਼ੋਰ ਬਹੁਤ ਹੈ,ਪਰ ਆਵਾਜ ਨਹੀ,
ਬੋਲਣਾ ਤਾ ਚਾਹੁਦਾ ਹਾਂ,
ਪਰ ਸਾਜ ਨਹੀ,
ਸਾਉਣ ਦੀ ਬਰਸਾਤ ਸਭ ਕੁਝ
ਆਪਣੇ ਨਾਲ ਲੈ ਗਈ , 
ਹੁਣ ਤਾ ਬਾਕੀ ਕੁਝ ਨਹੀ ।

ਆਵਾਜ਼

26 Love

ਜਿਦਗੀ ਪਾਣੀ ਦੀਆ ਛੱਲਾ ਨੇ, ਇਨ੍ਹਾ ਇਕ ਦਿਨ ਸਮੁੰਦਰ ਵਿੱਚ ਮਿਲ ਜਾਣਾ, ਜਿਵੇ ਫੁੱਲ ਗੁਲਾਬ ਦਾ ਖਿੜ ਜਾਣਾ, ਹੱਸ ਖੇਡ ਕੇ ਕੱਡ ਲੇ ਦਿਨ ਜੋ ਚਾਰ ਜਿੰਦਗੀ ਦੇ, ਤੂੰ ਝੂਠੀਆ ਖੁਆਇਸ਼ਾ ਪਿੱਛੇ ਰੁਲ ਜਾਣਾ........

#ਕਵਿਤਾ  ਜਿਦਗੀ ਪਾਣੀ ਦੀਆ ਛੱਲਾ ਨੇ,
ਇਨ੍ਹਾ ਇਕ ਦਿਨ ਸਮੁੰਦਰ ਵਿੱਚ 
ਮਿਲ ਜਾਣਾ,
ਜਿਵੇ ਫੁੱਲ ਗੁਲਾਬ ਦਾ ਖਿੜ ਜਾਣਾ,
ਹੱਸ ਖੇਡ ਕੇ ਕੱਡ ਲੇ ਦਿਨ ਜੋ
ਚਾਰ ਜਿੰਦਗੀ ਦੇ,
ਤੂੰ ਝੂਠੀਆ ਖੁਆਇਸ਼ਾ ਪਿੱਛੇ 
ਰੁਲ ਜਾਣਾ........

ਜਿੰਦਗੀ

23 Love

Trending Topic