ਤੈਨੂੰ ਕਰਦੇ ਯਾਦ ਕੁੜੇ , ਆਪਣੇ ਹਰ ਸਾਹ ਨਾਲ ਨੀ , ਤੇਰਾ ਭੁ

"ਤੈਨੂੰ ਕਰਦੇ ਯਾਦ ਕੁੜੇ , ਆਪਣੇ ਹਰ ਸਾਹ ਨਾਲ ਨੀ , ਤੇਰਾ ਭੁੱਲਦਾ ਚਹਿਰਾ ਨਾ , ਜਿਵੇ ਸੁਨਹਿਰੀ ਸ਼ਾਮ ਨੀ , ਤੇਰੀ ਤੱਕਣੀ ਕਹਿਰ ਕਰੇ , ਕਾਬੂ ਕਰ ਲੇਂਦੀ ਦਿਲ ਨੀ, ਤਾਰਾ ਹਾਸਾ ਇੰਝ ਕੁੜੇ ਜਿਵੇ , ਬਾਗ ਵਿੱਚ ਖਿੜੇ ਫੁੱਲ ਨੀ , ਤੇਰੀ ਤੋਰ ਮੁਟਿਆਰੇ ਨੀ , ਜਿਵੇ ਨੱਚੇ ਮੋਰ ਕੁੜੇ , ਜਦ ਤੱਕ ਲਈਏ ਤੈਨੂੰ ਕੁੜੇ , ਮਿਲੇ ਰੂਹ ਨੂੰ ਸਕੂਨ ਕੁੜੇ ।"

 ਤੈਨੂੰ ਕਰਦੇ ਯਾਦ ਕੁੜੇ ,
ਆਪਣੇ ਹਰ ਸਾਹ ਨਾਲ ਨੀ ,
ਤੇਰਾ ਭੁੱਲਦਾ ਚਹਿਰਾ ਨਾ , 
ਜਿਵੇ ਸੁਨਹਿਰੀ ਸ਼ਾਮ ਨੀ ,
ਤੇਰੀ ਤੱਕਣੀ ਕਹਿਰ ਕਰੇ ,
ਕਾਬੂ ਕਰ ਲੇਂਦੀ ਦਿਲ ਨੀ,
ਤਾਰਾ ਹਾਸਾ ਇੰਝ ਕੁੜੇ ਜਿਵੇ ,
ਬਾਗ ਵਿੱਚ ਖਿੜੇ ਫੁੱਲ ਨੀ ,
ਤੇਰੀ ਤੋਰ ਮੁਟਿਆਰੇ ਨੀ ,
ਜਿਵੇ ਨੱਚੇ ਮੋਰ ਕੁੜੇ ,
ਜਦ ਤੱਕ ਲਈਏ ਤੈਨੂੰ ਕੁੜੇ ,
ਮਿਲੇ ਰੂਹ ਨੂੰ ਸਕੂਨ ਕੁੜੇ ।

ਤੈਨੂੰ ਕਰਦੇ ਯਾਦ ਕੁੜੇ , ਆਪਣੇ ਹਰ ਸਾਹ ਨਾਲ ਨੀ , ਤੇਰਾ ਭੁੱਲਦਾ ਚਹਿਰਾ ਨਾ , ਜਿਵੇ ਸੁਨਹਿਰੀ ਸ਼ਾਮ ਨੀ , ਤੇਰੀ ਤੱਕਣੀ ਕਹਿਰ ਕਰੇ , ਕਾਬੂ ਕਰ ਲੇਂਦੀ ਦਿਲ ਨੀ, ਤਾਰਾ ਹਾਸਾ ਇੰਝ ਕੁੜੇ ਜਿਵੇ , ਬਾਗ ਵਿੱਚ ਖਿੜੇ ਫੁੱਲ ਨੀ , ਤੇਰੀ ਤੋਰ ਮੁਟਿਆਰੇ ਨੀ , ਜਿਵੇ ਨੱਚੇ ਮੋਰ ਕੁੜੇ , ਜਦ ਤੱਕ ਲਈਏ ਤੈਨੂੰ ਕੁੜੇ , ਮਿਲੇ ਰੂਹ ਨੂੰ ਸਕੂਨ ਕੁੜੇ ।

#MeriKahani

People who shared love close

More like this

Trending Topic