ਅੰਬੇ ਅੰਬੇ ਅੰਬੇ
ਮੇਰੇ ਸੱਤ ਭਰਾ ਮੰਗੇ
ਮੇਰਾ ਇੱਕ ਭਰਾ ਕੁਆਰਾ
ਓਹ ਚੈਟਿੰਗ ਕਰਨ ਵਾਲਾ
ਓਹ ਚੈਟਿੰਗ ਕਿੱਥੇ ਕਰਦਾ
ਫੇਸਬੁੱਕ ਤੇ ਕਰਦਾ
ਓਹਦਾ ਨੈੱਟ ਪੈਕ ਬੜਾ ਮਹਿੰਗਾ
ਓਹ ਨੈੱਟ ਬਿਨਾਂ ਨਾ ਰਹਿੰਦਾ
ਅੱਖਾਂ ਫ਼ੋਨ ਉਤੇ ਜੁੜੀਆਂ
ਓਹਦੇ ਨਾਲ ਕਈ ਨੇ ਕੁੜੀਆਂ
ਜਦੋਂ ਨੈੱਟ ਪੈਕ ਮੁਕ ਜਾਂਦਾ
ਓਹਦਾ ਦਿਲ ਟੁਟ ਜਾਂਦਾ
ਫੇਰ ਚੁੱਪਚਾਪ ਓਹ ਰਹਿੰਦਾ
ਮੇਰੇ ਤੋਂ ਦੇਖ ਨਹੀਂ ਹੁੰਦਾ
ਪਾ ਲੋਹੜੀ ਤੇਰੀ ਜੀਵੇ ਜੋੜੀ
ਭਰਾ ਦਾ ਰੀਚਾਰਜ਼ ਕਰਾਉਣਾ
ਮੈਨੂੰ ਪਾ ਲੋਹੜੀ
💃 ਹੈਪੀ ਲੋਹੜੀ🕺
©Harry Jassal
#HappyLohri
#Festival
#Punjabi
#Nojoto
#nojotopunjabi