English
ਲੋਕ ਚੇਹਰਾ ਦੇਖ ਕੇ ਯਕੀਨ ਨਾ ਕਰ ਲਈ ਜੱਸਲਾ ਅੱਜਕਲ ਦੋ-ਦੋ ਚੇਹਰੇ ਲੈ ਕੇ ਘੁੰਮਦੇ ਨੇ ਲੋਕ ਮਾੜੇ ਨੂੰ ਤਾਂ ਮੱਥੇ ਵੀ ਨੀ ਲਾਉਂਦੇ ਤਕੜੇ ਦੇ ਪੈਰ ਚੁੰਮਦੇ ਨੇ ਲੋਕ ©Harry Jassal
Harry Jassal
8 Love
ਧੀਆਂ ਜੰਮੀਆਂ ਤੇ ਗੁੜ ਵੀ ਨਾ ਵੰਡਿਆ ਤੇ ਪੁੱਤਾਂ ਵੇਲੇ ਪਾਵੇਂ ਲੋਹੜੀਆਂ ਵੱਡੇ ਹੋਇਆ ਨੇ ਘਰ ਤੇਰਾ ਵੰਡਿਆ ਤੇ ਦੁਖਾਂ ਵੇਲੇ ਧੀਆਂ ਬੋਹੜੀਆਂ ©Harry Jassal
9 Love
ਅੰਬੇ ਅੰਬੇ ਅੰਬੇ ਮੇਰੇ ਸੱਤ ਭਰਾ ਮੰਗੇ ਮੇਰਾ ਇੱਕ ਭਰਾ ਕੁਆਰਾ ਓਹ ਚੈਟਿੰਗ ਕਰਨ ਵਾਲਾ ਓਹ ਚੈਟਿੰਗ ਕਿੱਥੇ ਕਰਦਾ ਫੇਸਬੁੱਕ ਤੇ ਕਰਦਾ ਓਹਦਾ ਨੈੱਟ ਪੈਕ ਬੜਾ ਮਹਿੰਗਾ ਓਹ ਨੈੱਟ ਬਿਨਾਂ ਨਾ ਰਹਿੰਦਾ ਅੱਖਾਂ ਫ਼ੋਨ ਉਤੇ ਜੁੜੀਆਂ ਓਹਦੇ ਨਾਲ ਕਈ ਨੇ ਕੁੜੀਆਂ ਜਦੋਂ ਨੈੱਟ ਪੈਕ ਮੁਕ ਜਾਂਦਾ ਓਹਦਾ ਦਿਲ ਟੁਟ ਜਾਂਦਾ ਫੇਰ ਚੁੱਪਚਾਪ ਓਹ ਰਹਿੰਦਾ ਮੇਰੇ ਤੋਂ ਦੇਖ ਨਹੀਂ ਹੁੰਦਾ ਪਾ ਲੋਹੜੀ ਤੇਰੀ ਜੀਵੇ ਜੋੜੀ ਭਰਾ ਦਾ ਰੀਚਾਰਜ਼ ਕਰਾਉਣਾ ਮੈਨੂੰ ਪਾ ਲੋਹੜੀ 💃 ਹੈਪੀ ਲੋਹੜੀ🕺 ©Harry Jassal
2 Love
#GuruGobindSingh ਏਸ ਤੋਂ ਵੱਡੀ ਜਗ ਉੱਤੇ ਕੁਰਬਾਨੀ ਕੋਈ ਨਾ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਦਾਨੀ ਕੋਈ ਨਾ ਮਾਂ-ਬਾਪ ਤੇ ਚਾਰੇ ਪੁੱਤਰ ਕੌਮ ਉਤੋਂ ਵਾਰਤੇ ਤੇ ਆਪਣੇ ਕੋਲ ਰੱਖੀ ਨਿਸ਼ਾਨੀ ਕੋਈ ਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ 🙏 ©Harry Jassal
5 Love
हम जी रहे हैं ये बात कुछ खास नहीं पर क्यूं जी रहे हैं जब आप पास नहीं क्यूंकि... जिंदा हूं मैं मेरी जिंदगी है तू पूजता हूं तुझे मेरी बंदगी है तू... ©Harry Jassal
4 Love
हवा के झोंके बनकर ग़म हमें छू जाते हैं आंखों में पानी आता है दिल के ज़ख्म हरे हो जाते हैं ©Harry Jassal
3 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here