ਦੁਨੀਆ ਮਤਲਬ ਦੀ ਕਦੇ ਸਾਡੀਆਂ ਗੱਲਾਂ ਚੰਗੀਆਂ ਸੀ ਹੁਣ ਬੇ ਮਤ

"ਦੁਨੀਆ ਮਤਲਬ ਦੀ ਕਦੇ ਸਾਡੀਆਂ ਗੱਲਾਂ ਚੰਗੀਆਂ ਸੀ ਹੁਣ ਬੇ ਮਤਲੱਬ ਜਹੀਆਂ ਹੋਗੀਆਂ ਨੇ ਜਿਹੜੇ ਅਵਾਜ ਬਿਨਾ ਨਹੀ ਉਠਦੇ ਸੀ ਅੱਜ ਬਿਨਾ ਗੱਲ ਕਿਤੇ ਹੀ ਸੋਂਗੇ ਨੇ। ਹੁਣ ਸਦਾ ਹੀ ਗੁੱਸਾ ਰਹਿੰਦਾ ਏ ਖਿਆਲ ਦਿਲ ਸਾਡੇ ਦੇ ਰੋ ਗਏ ਨੇ ਸ਼ਾਇਦ ਤੇਰੇ ਵਿੱਚ ਹੀ ਕੋਈ ਕਮੀਂ ਹੈ ਸੋਨੂੰ । ਤਾਹੀਂ ਤੇਰੇ ਆਪਣੇ ਮਤਲਬੀ ਹੋ ਗਏ ਨੇ"

 ਦੁਨੀਆ ਮਤਲਬ ਦੀ ਕਦੇ ਸਾਡੀਆਂ ਗੱਲਾਂ ਚੰਗੀਆਂ ਸੀ
ਹੁਣ ਬੇ ਮਤਲੱਬ ਜਹੀਆਂ ਹੋਗੀਆਂ ਨੇ
ਜਿਹੜੇ ਅਵਾਜ ਬਿਨਾ ਨਹੀ ਉਠਦੇ ਸੀ
ਅੱਜ ਬਿਨਾ ਗੱਲ ਕਿਤੇ ਹੀ ਸੋਂਗੇ ਨੇ।
ਹੁਣ ਸਦਾ ਹੀ ਗੁੱਸਾ ਰਹਿੰਦਾ ਏ
ਖਿਆਲ ਦਿਲ ਸਾਡੇ ਦੇ ਰੋ ਗਏ ਨੇ
ਸ਼ਾਇਦ ਤੇਰੇ ਵਿੱਚ ਹੀ ਕੋਈ ਕਮੀਂ ਹੈ
ਸੋਨੂੰ । ਤਾਹੀਂ ਤੇਰੇ ਆਪਣੇ ਮਤਲਬੀ ਹੋ ਗਏ ਨੇ

ਦੁਨੀਆ ਮਤਲਬ ਦੀ ਕਦੇ ਸਾਡੀਆਂ ਗੱਲਾਂ ਚੰਗੀਆਂ ਸੀ ਹੁਣ ਬੇ ਮਤਲੱਬ ਜਹੀਆਂ ਹੋਗੀਆਂ ਨੇ ਜਿਹੜੇ ਅਵਾਜ ਬਿਨਾ ਨਹੀ ਉਠਦੇ ਸੀ ਅੱਜ ਬਿਨਾ ਗੱਲ ਕਿਤੇ ਹੀ ਸੋਂਗੇ ਨੇ। ਹੁਣ ਸਦਾ ਹੀ ਗੁੱਸਾ ਰਹਿੰਦਾ ਏ ਖਿਆਲ ਦਿਲ ਸਾਡੇ ਦੇ ਰੋ ਗਏ ਨੇ ਸ਼ਾਇਦ ਤੇਰੇ ਵਿੱਚ ਹੀ ਕੋਈ ਕਮੀਂ ਹੈ ਸੋਨੂੰ । ਤਾਹੀਂ ਤੇਰੇ ਆਪਣੇ ਮਤਲਬੀ ਹੋ ਗਏ ਨੇ

#world

People who shared love close

More like this

Trending Topic