ਸੋਨੂੰ ਨਮਾਨਾ

ਸੋਨੂੰ ਨਮਾਨਾ

Punjabi singer song writer ✍️✍️✍️

  • Latest
  • Popular
  • Video

White Of course, yes But not under anyone ©ਸੋਨੂੰ ਨਮਾਨਾ

#ਸਟੇਟਸ #save_tiger  White Of course, yes
But not under anyone

©ਸੋਨੂੰ ਨਮਾਨਾ

#save_tiger

12 Love

White ਉਲਜ ਗਈ ਹੈ ਜਿੰਦਗੀ ਸੋਨੂੰ ਰਸਤਾ ਕੋਈ ਨਹੀਂ ਦਿੱਸ ਰਿਹਾਂ। ਅੱਜ ਕੀ ਹੈ ਜਿੱਤਿਆ ਕੀ ਹਰਿਆ ਸਬ ਡਾਇਰੀ ਉੱਪਰ ਲਿੱਖ ਰਿਹਾਂ। ਜਗ ਕਰੇ ਚਲਾਕੀ ਬੇਠ ਸਾਮਣੇ ਕਹਿਣ ਇਸਨੂੰ ਕਿਹੜਾ ਦਿੱਖ ਰਿਹਾਂ । ਓਏ ਭੋਲੇ ਬੰਦਿਆ ਛੱਡ ਕਰਮ ਤੂੰ ਮੰਦੇ ਰੱਬ ਤੇਰਾ ਹਿਸਾਬ ਵੀ ਲਿੱਖ ਰਿਹਾਂ। ©ਸੋਨੂੰ ਨਮਾਨਾ

#ਸ਼ਾਇਰੀ #Sad_Status  White ਉਲਜ ਗਈ ਹੈ ਜਿੰਦਗੀ ਸੋਨੂੰ 
ਰਸਤਾ ਕੋਈ ਨਹੀਂ ਦਿੱਸ ਰਿਹਾਂ।
ਅੱਜ ਕੀ ਹੈ ਜਿੱਤਿਆ ਕੀ ਹਰਿਆ 
ਸਬ ਡਾਇਰੀ ਉੱਪਰ ਲਿੱਖ ਰਿਹਾਂ।
ਜਗ ਕਰੇ ਚਲਾਕੀ ਬੇਠ ਸਾਮਣੇ 
ਕਹਿਣ ਇਸਨੂੰ ਕਿਹੜਾ ਦਿੱਖ ਰਿਹਾਂ ।
ਓਏ ਭੋਲੇ ਬੰਦਿਆ ਛੱਡ ਕਰਮ ਤੂੰ ਮੰਦੇ 
ਰੱਬ ਤੇਰਾ ਹਿਸਾਬ ਵੀ ਲਿੱਖ ਰਿਹਾਂ।

©ਸੋਨੂੰ ਨਮਾਨਾ

#Sad_Status

12 Love

White ਕਦੇ ਤੇ ਲਗਦਾ ਮੈਂ ਅਕਲਾਂ ਹਾ ਕਦੇ ਤੇ ਸਾਰੇ ਆਪਣੇ ਲਗਦੇ ਨੇ। ਜਿਸਨੂੰ ਹਰ ਕੋਈ ਖਿੱਚ ਕੇ ਦੇਖ ਲੇਂਦਾ ਇੰਜ ਲਗਦਾ ਜਿਵੇਂ ਕਿਸੇ ਕਪੜੇ ਦਾ ਪੱਲਾ ਹਾਂ ©ਸੋਨੂੰ ਨਮਾਨਾ

#ਸ਼ਾਇਰੀ #Sad_Status  White ਕਦੇ ਤੇ ਲਗਦਾ ਮੈਂ ਅਕਲਾਂ ਹਾ 
ਕਦੇ ਤੇ ਸਾਰੇ ਆਪਣੇ ਲਗਦੇ ਨੇ।
ਜਿਸਨੂੰ ਹਰ ਕੋਈ ਖਿੱਚ ਕੇ ਦੇਖ ਲੇਂਦਾ 
ਇੰਜ ਲਗਦਾ ਜਿਵੇਂ ਕਿਸੇ ਕਪੜੇ ਦਾ ਪੱਲਾ ਹਾਂ

©ਸੋਨੂੰ ਨਮਾਨਾ

#Sad_Status

8 Love

White ਸ਼ਕਾਇਤ ਹੈ ਮੇਰੀ ਖ਼ੁਦਾ ਤੁਮਸੇ ਤੂੰ ਸਬਕੋ ਕਿਉਂ ਖੇਲਨੇ ਦੇਤਾ ਹੈ ਮੇਰੇ ਦਿਲ ਸੇ। ਟੂਟ ਜਾਤਾ ਜਬ ਕੋਈ ਹੱਸਾ ਕਰ ਫਿਰਸੇ ਰੂਲਾ ਦੇਤਾ ਹੈ ©ਸੋਨੂੰ ਨਮਾਨਾ

#ਪਿਆਰ #sad_quotes  White ਸ਼ਕਾਇਤ ਹੈ ਮੇਰੀ ਖ਼ੁਦਾ ਤੁਮਸੇ 
ਤੂੰ ਸਬਕੋ ਕਿਉਂ ਖੇਲਨੇ ਦੇਤਾ ਹੈ ਮੇਰੇ ਦਿਲ ਸੇ।
ਟੂਟ ਜਾਤਾ ਜਬ ਕੋਈ ਹੱਸਾ ਕਰ ਫਿਰਸੇ ਰੂਲਾ ਦੇਤਾ ਹੈ

©ਸੋਨੂੰ ਨਮਾਨਾ

#sad_quotes

12 Love

#ਸ਼ਾਇਰੀ #GoodMorning  White ਪਿਆਰ ਦੀ ਤੇ ਗੱਲ ਕਦੇ 
ਪਹਿਲਾਂ ਸੀ ਗੀ ਹੁੰਦੀ।
ਹੁਣ ਇਕ ਥਾਂ ਤੇ ਟਿਕ 
ਕਦੇ ਬਹਿੰਦੇ ਨਾਂ।
ਬੋਹਤਿਆਂ ਥਾਵਾਂ ਤੇ ਭਾਵੇਂ 
ਲੱਗ ਗੇ ਯਰਾਨੇ ਹਲੇ ਆਇਆ 
ਨਹੀਂ ਸਵਾਦ ਦਿਲੋਂ ਕਹਿੰਦੇ ਆ।
ਧੰਨ ਦੇ ਵਪਾਰੀਆਂ ਨੇ ਮਾਰੀਆਂ 
ਮੱਲਾਂ ਤਾਂਹੀ ਹਰ ਬੰਦਾ ਠੰਗ ਹੋ 
ਗਿਆ.
 ਕਿੱਸੇ ਦਾ ਕਸੂਰ ਨਹੀਓਂ ਗਲ 
ਸੁਣ ਬਲਿਆ ਕੱਲ ਜੁੱਗ ਦੋਰ ਵਦ 
ਹੋਗਿਆ।

©ਸੋਨੂੰ ਨਮਾਨਾ

#GoodMorning

126 View

#ਸ਼ਾਇਰੀ #CAT  White ਉਲਜੇ ਸਵਾਲਾਂ ਦਾ ਵੀ 
ਮਿਲ ਜਾਂਦਾ ਹੱਲ।
ਆਸ ਰੱਬ ਉੱਤੇ ਅਸੀ 
ਕਦੇ ਰੱਖੀਏ।
ਪਤਾ ਨਹੀਂ ਕਿਹੜੇ ਬੰਦੇ 
ਕਿੱਥੇ ਮਾਰ ਜਾਣਾ।
ਭੇਦ ਦਿਲ ਦਾ ਨਾ 
ਕਿਸੇ ਕੋਲ ਦਸੀਏ।
ਸੋਨੂੰ ਏ ਨਮਾਣਾ ਹੁਣ 
ਸਮਜ ਗਿਆ ਏ।
ਹੱਥ ਲੁੱਚਿਆਂ ਦੇ 
ਜੱਗ ਹੋਗਿਆ।
ਕਿਸੇ ਦਾ ਕਸੂਰ ਨਹੀਂ 
ਸੁਣ ਬਲਿਆ ਕਲਜੁਗ ਦੌਰ 
ਵਦ ਹੋਗਿਆ।
ਕਲਜੁਗ ਦੌਰ ਵਦ ਹੋਗਿਆ।

©ਸੋਨੂੰ ਨਮਾਨਾ

#CAT

126 View

Trending Topic