ਖਾਰਾ ਸਮੰਦਰ। ਜ਼ਿੰਦਗੀ ਦੀ ਇਸ ਲਹਿਰ ਦੇ ਅੰਦਰ, ਇਸ ਲਹਿਰ ਦ | ਪੰਜਾਬੀ Poetry

"ਖਾਰਾ ਸਮੰਦਰ। ਜ਼ਿੰਦਗੀ ਦੀ ਇਸ ਲਹਿਰ ਦੇ ਅੰਦਰ, ਇਸ ਲਹਿਰ ਦੇ ਹਰ ਪਹਿਰ ਦੇ ਅੰਦਰ, ਇਸ ਪਹਿਰ ਦੀ ਹਰ ਦੁਪਹਿਰ ਦੇ ਅੰਦਰ, ਇਸ ਦੁਪਹਿਰ ਦੀ ਹਰ ਖ਼ੈਰ ਦੇ ਅੰਦਰ, ਇਸ ਖ਼ੈਰ ਦੀ ਹਰ ਜ਼ਹਿਰ ਦੇ ਅੰਦਰ, ਇਸ ਜ਼ਹਿਰ ਦੇ ਹਰ ਸ਼ਹਿਰ ਦੇ ਅੰਦਰ, ਇਸ ਸ਼ਹਿਰ ਦੀ ਹਰ ਸੈਰ ਦੇ ਅੰਦਰ, ਇਸ ਸੈਰ ਦੇ ਹਰ ਪੈਰ ਦੇ ਅੰਦਰ, ਇਸ ਪੈਰ ਦੀ ਹਰ ਠਹਿਰ ਦੇ ਅੰਦਰ, ਇਸ ਠਹਿਰ ਦੀ ਹਰ ਕਹਿਰ ਦੇ ਅੰਦਰ, ਇਸ ਕਹਿਰ ਦੀ ਹਰ ਨਹਿਰ ਦੇ ਅੰਦਰ, ਇਸ ਨਹਿਰ ਦੀ ਹਰ ਤੈਰ ਦੇ ਅੰਦਰ, ਇਸ ਤੈਰ ਦੇ ਹਰ ਵੈਰ ਦੇ ਅੰਦਰ, ਇਸ ਵੈਰ ਦੇ ਹਰ ਗੈਰ ਦੇ ਅੰਦਰ, ਇੱਕ ਸਮੰਦਰ ਜ਼ਿੰਦਗੀ ਹੋਈ, ਤੇ ਇੱਕ ਸਮੰਦਰ ਜ਼ਿੰਦਗੀ ਅੰਦਰ। ਹੋ ਸਮੰਦਰ ਜ਼ਿੰਦਗੀ ਨੇ, ਕਦੇ ਪਾਰ ਨਾ ਕਰਿਆ ਸਾਰਾ ਸਮੰਦਰ, ਅੰਤ ਨੂੰ ਮਿੱਠਾ ਕਹਿ ਕੇ ਮੋਈ, ਜ਼ਿੰਦਗੀ ਇਹ ਖਾਰਾ ਸਮੰਦਰ। ਜ਼ਿੰਦਗੀ ਇਹ ਖਾਰਾ ਸਮੰਦਰ। ©Baljit Hvirdi"

 ਖਾਰਾ ਸਮੰਦਰ।

ਜ਼ਿੰਦਗੀ ਦੀ ਇਸ ਲਹਿਰ ਦੇ ਅੰਦਰ,
ਇਸ ਲਹਿਰ ਦੇ ਹਰ ਪਹਿਰ ਦੇ ਅੰਦਰ,
ਇਸ ਪਹਿਰ ਦੀ ਹਰ ਦੁਪਹਿਰ ਦੇ ਅੰਦਰ,
ਇਸ ਦੁਪਹਿਰ ਦੀ ਹਰ ਖ਼ੈਰ ਦੇ ਅੰਦਰ,
ਇਸ ਖ਼ੈਰ ਦੀ ਹਰ ਜ਼ਹਿਰ ਦੇ ਅੰਦਰ,
ਇਸ ਜ਼ਹਿਰ ਦੇ ਹਰ ਸ਼ਹਿਰ ਦੇ ਅੰਦਰ,
ਇਸ ਸ਼ਹਿਰ ਦੀ ਹਰ ਸੈਰ ਦੇ ਅੰਦਰ,
ਇਸ ਸੈਰ ਦੇ ਹਰ ਪੈਰ ਦੇ ਅੰਦਰ,
ਇਸ ਪੈਰ ਦੀ ਹਰ ਠਹਿਰ ਦੇ ਅੰਦਰ,
ਇਸ ਠਹਿਰ ਦੀ ਹਰ ਕਹਿਰ ਦੇ ਅੰਦਰ,
ਇਸ ਕਹਿਰ ਦੀ ਹਰ ਨਹਿਰ ਦੇ ਅੰਦਰ,
ਇਸ ਨਹਿਰ ਦੀ ਹਰ ਤੈਰ ਦੇ ਅੰਦਰ,
ਇਸ ਤੈਰ ਦੇ ਹਰ ਵੈਰ ਦੇ ਅੰਦਰ,
ਇਸ ਵੈਰ ਦੇ ਹਰ ਗੈਰ ਦੇ ਅੰਦਰ,
ਇੱਕ ਸਮੰਦਰ ਜ਼ਿੰਦਗੀ ਹੋਈ,
ਤੇ ਇੱਕ ਸਮੰਦਰ ਜ਼ਿੰਦਗੀ ਅੰਦਰ।
ਹੋ ਸਮੰਦਰ ਜ਼ਿੰਦਗੀ ਨੇ,
ਕਦੇ ਪਾਰ ਨਾ ਕਰਿਆ ਸਾਰਾ ਸਮੰਦਰ,
ਅੰਤ ਨੂੰ ਮਿੱਠਾ ਕਹਿ ਕੇ ਮੋਈ,
ਜ਼ਿੰਦਗੀ ਇਹ ਖਾਰਾ ਸਮੰਦਰ।
ਜ਼ਿੰਦਗੀ ਇਹ ਖਾਰਾ ਸਮੰਦਰ।

©Baljit Hvirdi

ਖਾਰਾ ਸਮੰਦਰ। ਜ਼ਿੰਦਗੀ ਦੀ ਇਸ ਲਹਿਰ ਦੇ ਅੰਦਰ, ਇਸ ਲਹਿਰ ਦੇ ਹਰ ਪਹਿਰ ਦੇ ਅੰਦਰ, ਇਸ ਪਹਿਰ ਦੀ ਹਰ ਦੁਪਹਿਰ ਦੇ ਅੰਦਰ, ਇਸ ਦੁਪਹਿਰ ਦੀ ਹਰ ਖ਼ੈਰ ਦੇ ਅੰਦਰ, ਇਸ ਖ਼ੈਰ ਦੀ ਹਰ ਜ਼ਹਿਰ ਦੇ ਅੰਦਰ, ਇਸ ਜ਼ਹਿਰ ਦੇ ਹਰ ਸ਼ਹਿਰ ਦੇ ਅੰਦਰ, ਇਸ ਸ਼ਹਿਰ ਦੀ ਹਰ ਸੈਰ ਦੇ ਅੰਦਰ, ਇਸ ਸੈਰ ਦੇ ਹਰ ਪੈਰ ਦੇ ਅੰਦਰ, ਇਸ ਪੈਰ ਦੀ ਹਰ ਠਹਿਰ ਦੇ ਅੰਦਰ, ਇਸ ਠਹਿਰ ਦੀ ਹਰ ਕਹਿਰ ਦੇ ਅੰਦਰ, ਇਸ ਕਹਿਰ ਦੀ ਹਰ ਨਹਿਰ ਦੇ ਅੰਦਰ, ਇਸ ਨਹਿਰ ਦੀ ਹਰ ਤੈਰ ਦੇ ਅੰਦਰ, ਇਸ ਤੈਰ ਦੇ ਹਰ ਵੈਰ ਦੇ ਅੰਦਰ, ਇਸ ਵੈਰ ਦੇ ਹਰ ਗੈਰ ਦੇ ਅੰਦਰ, ਇੱਕ ਸਮੰਦਰ ਜ਼ਿੰਦਗੀ ਹੋਈ, ਤੇ ਇੱਕ ਸਮੰਦਰ ਜ਼ਿੰਦਗੀ ਅੰਦਰ। ਹੋ ਸਮੰਦਰ ਜ਼ਿੰਦਗੀ ਨੇ, ਕਦੇ ਪਾਰ ਨਾ ਕਰਿਆ ਸਾਰਾ ਸਮੰਦਰ, ਅੰਤ ਨੂੰ ਮਿੱਠਾ ਕਹਿ ਕੇ ਮੋਈ, ਜ਼ਿੰਦਗੀ ਇਹ ਖਾਰਾ ਸਮੰਦਰ। ਜ਼ਿੰਦਗੀ ਇਹ ਖਾਰਾ ਸਮੰਦਰ। ©Baljit Hvirdi

#good_night

People who shared love close

More like this

Trending Topic