Baljit Hvirdi

Baljit Hvirdi

  • Latest
  • Popular
  • Video

लगने लगा है यूं! कि ये आमद-ए-गम ही हमारी, अब मियाद-ए-हयात होगी। ©Baljit Hvirdi

#Sad_Status  लगने लगा है यूं!
कि ये आमद-ए-गम ही हमारी,
अब मियाद-ए-हयात होगी।

©Baljit Hvirdi

#Sad_Status

11 Love

ਖਾਰਾ ਸਮੰਦਰ। ਜ਼ਿੰਦਗੀ ਦੀ ਇਸ ਲਹਿਰ ਦੇ ਅੰਦਰ, ਇਸ ਲਹਿਰ ਦੇ ਹਰ ਪਹਿਰ ਦੇ ਅੰਦਰ, ਇਸ ਪਹਿਰ ਦੀ ਹਰ ਦੁਪਹਿਰ ਦੇ ਅੰਦਰ, ਇਸ ਦੁਪਹਿਰ ਦੀ ਹਰ ਖ਼ੈਰ ਦੇ ਅੰਦਰ, ਇਸ ਖ਼ੈਰ ਦੀ ਹਰ ਜ਼ਹਿਰ ਦੇ ਅੰਦਰ, ਇਸ ਜ਼ਹਿਰ ਦੇ ਹਰ ਸ਼ਹਿਰ ਦੇ ਅੰਦਰ, ਇਸ ਸ਼ਹਿਰ ਦੀ ਹਰ ਸੈਰ ਦੇ ਅੰਦਰ, ਇਸ ਸੈਰ ਦੇ ਹਰ ਪੈਰ ਦੇ ਅੰਦਰ, ਇਸ ਪੈਰ ਦੀ ਹਰ ਠਹਿਰ ਦੇ ਅੰਦਰ, ਇਸ ਠਹਿਰ ਦੀ ਹਰ ਕਹਿਰ ਦੇ ਅੰਦਰ, ਇਸ ਕਹਿਰ ਦੀ ਹਰ ਨਹਿਰ ਦੇ ਅੰਦਰ, ਇਸ ਨਹਿਰ ਦੀ ਹਰ ਤੈਰ ਦੇ ਅੰਦਰ, ਇਸ ਤੈਰ ਦੇ ਹਰ ਵੈਰ ਦੇ ਅੰਦਰ, ਇਸ ਵੈਰ ਦੇ ਹਰ ਗੈਰ ਦੇ ਅੰਦਰ, ਇੱਕ ਸਮੰਦਰ ਜ਼ਿੰਦਗੀ ਹੋਈ, ਤੇ ਇੱਕ ਸਮੰਦਰ ਜ਼ਿੰਦਗੀ ਅੰਦਰ। ਹੋ ਸਮੰਦਰ ਜ਼ਿੰਦਗੀ ਨੇ, ਕਦੇ ਪਾਰ ਨਾ ਕਰਿਆ ਸਾਰਾ ਸਮੰਦਰ, ਅੰਤ ਨੂੰ ਮਿੱਠਾ ਕਹਿ ਕੇ ਮੋਈ, ਜ਼ਿੰਦਗੀ ਇਹ ਖਾਰਾ ਸਮੰਦਰ। ਜ਼ਿੰਦਗੀ ਇਹ ਖਾਰਾ ਸਮੰਦਰ। ©Baljit Hvirdi

#good_night  ਖਾਰਾ ਸਮੰਦਰ।

ਜ਼ਿੰਦਗੀ ਦੀ ਇਸ ਲਹਿਰ ਦੇ ਅੰਦਰ,
ਇਸ ਲਹਿਰ ਦੇ ਹਰ ਪਹਿਰ ਦੇ ਅੰਦਰ,
ਇਸ ਪਹਿਰ ਦੀ ਹਰ ਦੁਪਹਿਰ ਦੇ ਅੰਦਰ,
ਇਸ ਦੁਪਹਿਰ ਦੀ ਹਰ ਖ਼ੈਰ ਦੇ ਅੰਦਰ,
ਇਸ ਖ਼ੈਰ ਦੀ ਹਰ ਜ਼ਹਿਰ ਦੇ ਅੰਦਰ,
ਇਸ ਜ਼ਹਿਰ ਦੇ ਹਰ ਸ਼ਹਿਰ ਦੇ ਅੰਦਰ,
ਇਸ ਸ਼ਹਿਰ ਦੀ ਹਰ ਸੈਰ ਦੇ ਅੰਦਰ,
ਇਸ ਸੈਰ ਦੇ ਹਰ ਪੈਰ ਦੇ ਅੰਦਰ,
ਇਸ ਪੈਰ ਦੀ ਹਰ ਠਹਿਰ ਦੇ ਅੰਦਰ,
ਇਸ ਠਹਿਰ ਦੀ ਹਰ ਕਹਿਰ ਦੇ ਅੰਦਰ,
ਇਸ ਕਹਿਰ ਦੀ ਹਰ ਨਹਿਰ ਦੇ ਅੰਦਰ,
ਇਸ ਨਹਿਰ ਦੀ ਹਰ ਤੈਰ ਦੇ ਅੰਦਰ,
ਇਸ ਤੈਰ ਦੇ ਹਰ ਵੈਰ ਦੇ ਅੰਦਰ,
ਇਸ ਵੈਰ ਦੇ ਹਰ ਗੈਰ ਦੇ ਅੰਦਰ,
ਇੱਕ ਸਮੰਦਰ ਜ਼ਿੰਦਗੀ ਹੋਈ,
ਤੇ ਇੱਕ ਸਮੰਦਰ ਜ਼ਿੰਦਗੀ ਅੰਦਰ।
ਹੋ ਸਮੰਦਰ ਜ਼ਿੰਦਗੀ ਨੇ,
ਕਦੇ ਪਾਰ ਨਾ ਕਰਿਆ ਸਾਰਾ ਸਮੰਦਰ,
ਅੰਤ ਨੂੰ ਮਿੱਠਾ ਕਹਿ ਕੇ ਮੋਈ,
ਜ਼ਿੰਦਗੀ ਇਹ ਖਾਰਾ ਸਮੰਦਰ।
ਜ਼ਿੰਦਗੀ ਇਹ ਖਾਰਾ ਸਮੰਦਰ।

©Baljit Hvirdi

#good_night

14 Love

White 🌸ਆਵਾਰਗੀ🌸 ਮੈਂ ਐਬੀ-ਏ-ਸ਼ਰਾਬ ਦੇ ਲਈ, ਮੈਖਾਨੇ ਜੇਡ ਗਰਾਂ ਨਾਹੀਂ। ਦੀਦਾਰ-ਏ-ਯਾਰ ਦੀ ਸੂਰਤ ਲਈ, ਮੈਂ ਦੀਵਾਨੇ ਜੇਡ ਨਿਗਾਹ ਨਾਹੀਂ। ਆਗੋਸ਼-ਏ-ਮਹਿਬੂਬ ਦੀ ਚਾਹਤ ਲਈ, ਮੈਂ ਪਾਗ਼ਲ ਜੇਡ ਫਨਾਹ ਨਾਹੀਂ। ©Baljit Hvirdi

#GoodMorning #SAD  White 🌸ਆਵਾਰਗੀ🌸

ਮੈਂ ਐਬੀ-ਏ-ਸ਼ਰਾਬ ਦੇ ਲਈ,
ਮੈਖਾਨੇ ਜੇਡ ਗਰਾਂ ਨਾਹੀਂ।

ਦੀਦਾਰ-ਏ-ਯਾਰ ਦੀ ਸੂਰਤ ਲਈ,
ਮੈਂ ਦੀਵਾਨੇ ਜੇਡ ਨਿਗਾਹ ਨਾਹੀਂ।

ਆਗੋਸ਼-ਏ-ਮਹਿਬੂਬ ਦੀ ਚਾਹਤ ਲਈ,
ਮੈਂ ਪਾਗ਼ਲ ਜੇਡ ਫਨਾਹ ਨਾਹੀਂ।

©Baljit Hvirdi

#GoodMorning

13 Love

White ਸ਼ਿਕਵਿਆਂ ਦੀ ਕਿਤਾਬ ਦਾ ਹਰ ਪੰਨਾ, ਮੈਂ ਖਾਰਿਜ਼ ਕਰ ਆਇਆ ਹਾਂ। ਖੁਦ ਨੂੰ ਕਰ ਹਵਾਲੇ ਖੁਦ ਦੇ, ਮੁੱਦਤਾਂ ਤਾਈਂ ਖੁਦ ਦਾ ਹਾਫ਼ਿਜ਼ ਕਰ ਆਇਆਂ ਹਾਂ। ©Baljit Hvirdi

#Sad_Status #Quotes  White ਸ਼ਿਕਵਿਆਂ ਦੀ ਕਿਤਾਬ ਦਾ ਹਰ ਪੰਨਾ,
ਮੈਂ ਖਾਰਿਜ਼ ਕਰ ਆਇਆ ਹਾਂ।
ਖੁਦ ਨੂੰ ਕਰ ਹਵਾਲੇ ਖੁਦ ਦੇ,
ਮੁੱਦਤਾਂ ਤਾਈਂ ਖੁਦ ਦਾ ਹਾਫ਼ਿਜ਼ ਕਰ ਆਇਆਂ ਹਾਂ।

©Baljit Hvirdi

#Sad_Status

13 Love

White 🌸ਤੂੰ ਹੀ ਤੂੰ 🌸 ਤੂੰ ਤਾਂ ਸੁਕੂਨ ਏਂ, ਫਿਰ ਕਰ ਕੇ ਤੈਨੂੰ ਯਾਦ ਮੈਂ ਰੋਣਾ ਕੀ। ਮੇਰੇ ਕੋਲ਼ ਹੋਵੇਂ ਜਾਂ ਦੂਰ ਹੋਵੇਂ, ਤੂੰ ਤਾਂ ਅਹਿਸਾਸ ਏਂ, ਮੈਂ ਤੈਨੂੰ ਖੋਹਣਾ ਕੀ। ਮੇਰੀ ਹਰ ਧੜਕਣ, ਤੇ ਸਾਹਾਂ ਵਿੱਚ ਤਾਂ ਰਹਿੰਦੀ ਏਂ, ਇਹਨਾਂ ਬੁੱਤਾਂ ਵਿੱਚ ਤੈਨੂੰ ਟੋਹਣਾ ਕੀ। ਪੌਣਾਂ ਵਿੱਚ ਘੁਲੀ ਹੋਈ, ਕੋਈ ਸੁਗੰਧ ਏਂ ਤੂੰ, ਤੈਨੂੰ ਹੱਥਾਂ ਦੇ ਨਾਲ਼ ਛੋਹਣਾ ਕੀ। ਮੇਰੇ ਮਨ ਮੰਦਿਰ ਵਿੱਚ, ਵਾਂਗ ਖ਼ੁਦਾ ਦੇ ਬੈਠੀ ਏਂ, ਤੈਨੂੰ ਜਾ ਮਸਜਿਦ ਮੈਂ ਪਾਉਣਾ ਕੀ। ਮੇਰੀ ਰੂਹ ਨੂੰ, ਰੂਹ ਬਣ ਮਿਲੀ ਏਂ ਤੂੰ, ਤੈਨੂੰ ਮਰ ਕੇ ਮੈਂ ਗਵਾਉਣਾ ਕੀ। ©Baljit Hvirdi

#Romantic  White 🌸ਤੂੰ ਹੀ ਤੂੰ 🌸

ਤੂੰ ਤਾਂ ਸੁਕੂਨ ਏਂ,
ਫਿਰ ਕਰ ਕੇ ਤੈਨੂੰ ਯਾਦ ਮੈਂ ਰੋਣਾ ਕੀ।

ਮੇਰੇ ਕੋਲ਼ ਹੋਵੇਂ ਜਾਂ ਦੂਰ ਹੋਵੇਂ,
ਤੂੰ ਤਾਂ ਅਹਿਸਾਸ ਏਂ,
ਮੈਂ ਤੈਨੂੰ ਖੋਹਣਾ ਕੀ।

ਮੇਰੀ ਹਰ ਧੜਕਣ,
ਤੇ ਸਾਹਾਂ ਵਿੱਚ ਤਾਂ ਰਹਿੰਦੀ ਏਂ,
ਇਹਨਾਂ ਬੁੱਤਾਂ ਵਿੱਚ ਤੈਨੂੰ ਟੋਹਣਾ ਕੀ।

ਪੌਣਾਂ ਵਿੱਚ ਘੁਲੀ ਹੋਈ,
ਕੋਈ ਸੁਗੰਧ ਏਂ ਤੂੰ,
ਤੈਨੂੰ ਹੱਥਾਂ ਦੇ ਨਾਲ਼ ਛੋਹਣਾ ਕੀ।

ਮੇਰੇ ਮਨ ਮੰਦਿਰ ਵਿੱਚ,
ਵਾਂਗ ਖ਼ੁਦਾ ਦੇ ਬੈਠੀ ਏਂ,
ਤੈਨੂੰ ਜਾ ਮਸਜਿਦ ਮੈਂ ਪਾਉਣਾ ਕੀ।

ਮੇਰੀ ਰੂਹ ਨੂੰ,
ਰੂਹ ਬਣ ਮਿਲੀ ਏਂ ਤੂੰ,
ਤੈਨੂੰ ਮਰ ਕੇ ਮੈਂ ਗਵਾਉਣਾ ਕੀ।

©Baljit Hvirdi

#Romantic

13 Love

ये कैसे चाहने वाले बख्शें हैं मुझे खुदा तूने, जो हथेली पे ज़हर रखकर जीने का वास्ता दे रहे हैं। ©Baljit Hvirdi

#Sad_shayri  ये कैसे चाहने वाले बख्शें हैं मुझे खुदा तूने,
जो हथेली पे ज़हर रखकर जीने का वास्ता दे रहे हैं।

©Baljit Hvirdi

#Sad_shayri

15 Love

Trending Topic