ਮੇਰੇ ਸੁਪਨਿਆਂ ਨੂੰ ਸੁਪਨਾ ਈ ਰਹਿਣ ਦਿਆਂ ਕਰ ਤਾਂ ਵਧੀਆ ਗੱਲ ਆ ਰੱਬਾ ਕਿਉਂਕਿ। ਤੂੰ ਪੂਰੇ ਤਾਂ ਕਰਨੇ ਨੀ ਹੁੰਦੇ ਇਹੋ ਜੀ ਥੋੜੇ ਪਲ ਦੀ ਖੁਸ਼ੀ ਮੈਨੂੰ ਨਾ ਹੀ ਮਿਲੇ ਤਾ ਠੀਕ ਆ। ©starry_eyes_4006 Quotes, Shayari, Story, Poem, Jokes, Memes On Nojoto