Dear Enemy ਸਾਰੇ ਕਹਿਣੇ ਨੂੰ ਤਾਂ ਆਪਣੇ ਨੇ ਪਰ ਆਪਣਾ ਏ

"Dear Enemy ਸਾਰੇ ਕਹਿਣੇ ਨੂੰ ਤਾਂ ਆਪਣੇ ਨੇ ਪਰ ਆਪਣਾ ਏਥੇ ਕੋਈ ਨੀ ਤੇਰੀ ਅੱਖ ਭਾਂਵੇ ਹੈ ਬੰਦ ਵਰਗੀ ਪਰ ਕਿੰਨੇ ਚਿਰ ਤੋਂ ਸੋਈ ਨੀ ਚੰਗੇ ਕਰਮ ਬੜੇ ਤੂੰ ਕਿੱਤੇ ਨੇ ਪਰ ਮਿਲਣੀ ਕਿੱਧਰੇ ਢੋਈ ਨੀ ਕਸਰ ਕਈਆਂ ਕੋਈ ਛੱਡੀ ਨਾਂ ਪਰ ਅਣਖ ਤਾਂ ਤੂੰ ਵੀ ਖੋਈ ਨੀ ਹਾਲੇ ਗੈਰਾਂ ਹੀ ਤੈਨੂੰ ਠੱਗੇਆ ਏ ਢਿੱਲੋਂ ਸਕਿਆ ਦੀ ਵਾਰੀ ਹੋਈ ਨੀ। ©Devinder Singh"

 Dear Enemy   ਸਾਰੇ ਕਹਿਣੇ ਨੂੰ ਤਾਂ ਆਪਣੇ ਨੇ 
ਪਰ ਆਪਣਾ ਏਥੇ ਕੋਈ ਨੀ
ਤੇਰੀ ਅੱਖ ਭਾਂਵੇ ਹੈ ਬੰਦ ਵਰਗੀ 
ਪਰ ਕਿੰਨੇ ਚਿਰ ਤੋਂ ਸੋਈ ਨੀ
ਚੰਗੇ ਕਰਮ ਬੜੇ ਤੂੰ ਕਿੱਤੇ ਨੇ
ਪਰ ਮਿਲਣੀ ਕਿੱਧਰੇ ਢੋਈ ਨੀ
ਕਸਰ ਕਈਆਂ ਕੋਈ ਛੱਡੀ ਨਾਂ
ਪਰ ਅਣਖ ਤਾਂ ਤੂੰ ਵੀ ਖੋਈ ਨੀ
 ਹਾਲੇ ਗੈਰਾਂ ਹੀ ਤੈਨੂੰ ਠੱਗੇਆ ਏ
ਢਿੱਲੋਂ ਸਕਿਆ ਦੀ ਵਾਰੀ ਹੋਈ ਨੀ।

©Devinder Singh

Dear Enemy ਸਾਰੇ ਕਹਿਣੇ ਨੂੰ ਤਾਂ ਆਪਣੇ ਨੇ ਪਰ ਆਪਣਾ ਏਥੇ ਕੋਈ ਨੀ ਤੇਰੀ ਅੱਖ ਭਾਂਵੇ ਹੈ ਬੰਦ ਵਰਗੀ ਪਰ ਕਿੰਨੇ ਚਿਰ ਤੋਂ ਸੋਈ ਨੀ ਚੰਗੇ ਕਰਮ ਬੜੇ ਤੂੰ ਕਿੱਤੇ ਨੇ ਪਰ ਮਿਲਣੀ ਕਿੱਧਰੇ ਢੋਈ ਨੀ ਕਸਰ ਕਈਆਂ ਕੋਈ ਛੱਡੀ ਨਾਂ ਪਰ ਅਣਖ ਤਾਂ ਤੂੰ ਵੀ ਖੋਈ ਨੀ ਹਾਲੇ ਗੈਰਾਂ ਹੀ ਤੈਨੂੰ ਠੱਗੇਆ ਏ ਢਿੱਲੋਂ ਸਕਿਆ ਦੀ ਵਾਰੀ ਹੋਈ ਨੀ। ©Devinder Singh

#Enemy

People who shared love close

More like this

Trending Topic