ਕੁਝ ਜ਼ਿਆਦਾ ਹੀ ਉੱਲਝ ਗਈ ਹੈ ਮੇਰੀ ਜਿੰਦਗੀ ਦੀ ਡੋਰ ਖਾਮੋਸ਼ੀ

"ਕੁਝ ਜ਼ਿਆਦਾ ਹੀ ਉੱਲਝ ਗਈ ਹੈ ਮੇਰੀ ਜਿੰਦਗੀ ਦੀ ਡੋਰ ਖਾਮੋਸ਼ੀਅਾ ਵਿਚ ਹੀ ਗਵਾਚ ਜਾਵਾਂ,ਰਾਹ ਦਿਖੇ ਨਾ ਕੋਈ ਹੋਰ। ਥੱਕ ਚੁੱਕੀ ਏ ਜਿਸਮ ਦੇ ਨਾਲ ਨਾਲ ਹੁਣ ਰੂਹ ਵੀ ਮੇਰੀ ਪੈਰਾਂ ਮੇਰਿਆ ਨੇ ਨਾਲ ਦਿਲ ਵੀ ਬਦਲ ਰਹਿ ਹੈ ਆਪਣੀ ਅੱਜ ਤੌਰ। ਚਲ ਪੈਂਦੀ ਸੀ ਪਹਿਲਾ ਤਾ ਕਰਕੇ ਹਿਮਤ ਮੈਂ ਮੰਜ਼ਿਲ ਵੱਲ ਨੂੰ,ਪਰ ਅੱਜ ਟੁੱਟ ਕੇ ਹਿਮਤ ਵੀ ਰੁਕ ਜਾਂਦੀ ਆ ਪਲਾਂ ਚ ਤੱਕ ਕੇ ਦੂਜੇ ਕਦਮ ਤੇ ਨਵਾਂ ਮੋੜ। ਮਿਲੀ ਜ਼ਿੰਦਗੀ ਤਾ ਮੈਨੂੰ ਵੀ ਜੀਣ ਨੂੰ ਹੀ ਸੀ ਯਾਰੋਂ ,ਪਰ ਹੁਣ ਲਗੀ ਪਾਈ ਆ ਮੈਨੂੰ ਹੀ ਮੌਤ ਨੂੰ ਮਿਲਣ ਦੀ ਹੋੜ।"

 ਕੁਝ ਜ਼ਿਆਦਾ ਹੀ ਉੱਲਝ ਗਈ ਹੈ ਮੇਰੀ ਜਿੰਦਗੀ ਦੀ ਡੋਰ
ਖਾਮੋਸ਼ੀਅਾ ਵਿਚ ਹੀ ਗਵਾਚ ਜਾਵਾਂ,ਰਾਹ ਦਿਖੇ ਨਾ ਕੋਈ ਹੋਰ।
ਥੱਕ ਚੁੱਕੀ ਏ ਜਿਸਮ ਦੇ ਨਾਲ ਨਾਲ ਹੁਣ ਰੂਹ ਵੀ ਮੇਰੀ
ਪੈਰਾਂ ਮੇਰਿਆ ਨੇ ਨਾਲ ਦਿਲ ਵੀ ਬਦਲ ਰਹਿ ਹੈ ਆਪਣੀ ਅੱਜ ਤੌਰ।

ਚਲ ਪੈਂਦੀ ਸੀ ਪਹਿਲਾ ਤਾ ਕਰਕੇ ਹਿਮਤ ਮੈਂ ਮੰਜ਼ਿਲ ਵੱਲ ਨੂੰ,ਪਰ
ਅੱਜ ਟੁੱਟ ਕੇ ਹਿਮਤ ਵੀ ਰੁਕ ਜਾਂਦੀ ਆ ਪਲਾਂ ਚ ਤੱਕ ਕੇ ਦੂਜੇ  ਕਦਮ ਤੇ ਨਵਾਂ ਮੋੜ।
  
ਮਿਲੀ ਜ਼ਿੰਦਗੀ ਤਾ ਮੈਨੂੰ ਵੀ ਜੀਣ ਨੂੰ ਹੀ ਸੀ ਯਾਰੋਂ ,ਪਰ
ਹੁਣ ਲਗੀ ਪਾਈ ਆ ਮੈਨੂੰ ਹੀ ਮੌਤ ਨੂੰ ਮਿਲਣ ਦੀ ਹੋੜ।

ਕੁਝ ਜ਼ਿਆਦਾ ਹੀ ਉੱਲਝ ਗਈ ਹੈ ਮੇਰੀ ਜਿੰਦਗੀ ਦੀ ਡੋਰ ਖਾਮੋਸ਼ੀਅਾ ਵਿਚ ਹੀ ਗਵਾਚ ਜਾਵਾਂ,ਰਾਹ ਦਿਖੇ ਨਾ ਕੋਈ ਹੋਰ। ਥੱਕ ਚੁੱਕੀ ਏ ਜਿਸਮ ਦੇ ਨਾਲ ਨਾਲ ਹੁਣ ਰੂਹ ਵੀ ਮੇਰੀ ਪੈਰਾਂ ਮੇਰਿਆ ਨੇ ਨਾਲ ਦਿਲ ਵੀ ਬਦਲ ਰਹਿ ਹੈ ਆਪਣੀ ਅੱਜ ਤੌਰ। ਚਲ ਪੈਂਦੀ ਸੀ ਪਹਿਲਾ ਤਾ ਕਰਕੇ ਹਿਮਤ ਮੈਂ ਮੰਜ਼ਿਲ ਵੱਲ ਨੂੰ,ਪਰ ਅੱਜ ਟੁੱਟ ਕੇ ਹਿਮਤ ਵੀ ਰੁਕ ਜਾਂਦੀ ਆ ਪਲਾਂ ਚ ਤੱਕ ਕੇ ਦੂਜੇ ਕਦਮ ਤੇ ਨਵਾਂ ਮੋੜ। ਮਿਲੀ ਜ਼ਿੰਦਗੀ ਤਾ ਮੈਨੂੰ ਵੀ ਜੀਣ ਨੂੰ ਹੀ ਸੀ ਯਾਰੋਂ ,ਪਰ ਹੁਣ ਲਗੀ ਪਾਈ ਆ ਮੈਨੂੰ ਹੀ ਮੌਤ ਨੂੰ ਮਿਲਣ ਦੀ ਹੋੜ।

#ਜ਼ਿੰਦਗੀ#ਉਦਾਸੀ#ਮੌਤ#ਮੋੜ#ਪਿਆਰ #ਸ਼ਾਇਰੀ #ਉਲਝਣ#ਤਨਹਾਈ #ਕਵਿਤਾ#ਰੂਹ @veer sidhu @Rocky @Aakash Vashisth @Balveer Dilbag @sraj..midnight writer

People who shared love close

More like this

Trending Topic