sehaj

sehaj

sehaj ❤️Designer,writer, simple housewife and very positive person

  • Latest
  • Popular
  • Video

ਕੁਝ ਜ਼ਿਆਦਾ ਹੀ ਉੱਲਝ ਗਈ ਹੈ ਮੇਰੀ ਜਿੰਦਗੀ ਦੀ ਡੋਰ ਖਾਮੋਸ਼ੀਅਾ ਵਿਚ ਹੀ ਗਵਾਚ ਜਾਵਾਂ,ਰਾਹ ਦਿਖੇ ਨਾ ਕੋਈ ਹੋਰ। ਥੱਕ ਚੁੱਕੀ ਏ ਜਿਸਮ ਦੇ ਨਾਲ ਨਾਲ ਹੁਣ ਰੂਹ ਵੀ ਮੇਰੀ ਪੈਰਾਂ ਮੇਰਿਆ ਨੇ ਨਾਲ ਦਿਲ ਵੀ ਬਦਲ ਰਹਿ ਹੈ ਆਪਣੀ ਅੱਜ ਤੌਰ। ਚਲ ਪੈਂਦੀ ਸੀ ਪਹਿਲਾ ਤਾ ਕਰਕੇ ਹਿਮਤ ਮੈਂ ਮੰਜ਼ਿਲ ਵੱਲ ਨੂੰ,ਪਰ ਅੱਜ ਟੁੱਟ ਕੇ ਹਿਮਤ ਵੀ ਰੁਕ ਜਾਂਦੀ ਆ ਪਲਾਂ ਚ ਤੱਕ ਕੇ ਦੂਜੇ ਕਦਮ ਤੇ ਨਵਾਂ ਮੋੜ। ਮਿਲੀ ਜ਼ਿੰਦਗੀ ਤਾ ਮੈਨੂੰ ਵੀ ਜੀਣ ਨੂੰ ਹੀ ਸੀ ਯਾਰੋਂ ,ਪਰ ਹੁਣ ਲਗੀ ਪਾਈ ਆ ਮੈਨੂੰ ਹੀ ਮੌਤ ਨੂੰ ਮਿਲਣ ਦੀ ਹੋੜ।

 ਕੁਝ ਜ਼ਿਆਦਾ ਹੀ ਉੱਲਝ ਗਈ ਹੈ ਮੇਰੀ ਜਿੰਦਗੀ ਦੀ ਡੋਰ
ਖਾਮੋਸ਼ੀਅਾ ਵਿਚ ਹੀ ਗਵਾਚ ਜਾਵਾਂ,ਰਾਹ ਦਿਖੇ ਨਾ ਕੋਈ ਹੋਰ।
ਥੱਕ ਚੁੱਕੀ ਏ ਜਿਸਮ ਦੇ ਨਾਲ ਨਾਲ ਹੁਣ ਰੂਹ ਵੀ ਮੇਰੀ
ਪੈਰਾਂ ਮੇਰਿਆ ਨੇ ਨਾਲ ਦਿਲ ਵੀ ਬਦਲ ਰਹਿ ਹੈ ਆਪਣੀ ਅੱਜ ਤੌਰ।

ਚਲ ਪੈਂਦੀ ਸੀ ਪਹਿਲਾ ਤਾ ਕਰਕੇ ਹਿਮਤ ਮੈਂ ਮੰਜ਼ਿਲ ਵੱਲ ਨੂੰ,ਪਰ
ਅੱਜ ਟੁੱਟ ਕੇ ਹਿਮਤ ਵੀ ਰੁਕ ਜਾਂਦੀ ਆ ਪਲਾਂ ਚ ਤੱਕ ਕੇ ਦੂਜੇ  ਕਦਮ ਤੇ ਨਵਾਂ ਮੋੜ।
  
ਮਿਲੀ ਜ਼ਿੰਦਗੀ ਤਾ ਮੈਨੂੰ ਵੀ ਜੀਣ ਨੂੰ ਹੀ ਸੀ ਯਾਰੋਂ ,ਪਰ
ਹੁਣ ਲਗੀ ਪਾਈ ਆ ਮੈਨੂੰ ਹੀ ਮੌਤ ਨੂੰ ਮਿਲਣ ਦੀ ਹੋੜ।

#ਜ਼ਿੰਦਗੀ#ਉਦਾਸੀ#ਮੌਤ#ਮੋੜ#ਪਿਆਰ #ਸ਼ਾਇਰੀ #ਉਲਝਣ#ਤਨਹਾਈ #ਕਵਿਤਾ#ਰੂਹ @veer sidhu @Rocky @Aakash Vashisth @Balveer Dilbag @sraj..midnight writer

7 Love

#ਸ਼ਾਇਰੀ #ਕਵਿਤਾ #ਜੁਦਾਈ #ਪਿਆਰ #ਦਰਦ  ਨਾਮ ਤੇਰਾ ਬਸ ਬੁੱਲ੍ਹਾ ਤੇ ਮੇਰੇ ਰਹਿਣ ਲਗਾ ਏ,
ਜ਼ਮਾਨਾ ਹੁਣ ਮੈਨੂੰ ਵੀ ਦੀਵਾਨਾ ਕਹਿਣ ਲਗਾ ਏ,
ਅੱਖਾਂ ਵਿੱਚ ਮੇਰੇ ਬਸ ਤਸਵੀਰ ਤੇਰੀ ਏ
ਤੂੰ ਮਨ ਭਾਵੇਂ ਨਾ ਮਨ ਏ ਤਕਦੀਰ ਮੇਰੀ ਏ
ਅਸ਼ਕ ਬਣਕੇ ਦਰਦ ਜੁਦਾਈ ਦਾ ਹੁਣ ਬਹਿਣ ਲਗਾ ਏ
ਜ਼ਮਾਨਾ ਹੁਣ ਮੈਨੂੰ ਵੀ ਦੀਵਾਨਾ ਕਹਿਣ ਲਗਾ ਏ

ਸਹਿਜ✍️
#ਸ਼ਾਇਰੀ #ਕਵਿਤਾ #ਪਿਆਰ #ਜਾਨ #ਜਖਮ  ਉਸਨੂੰ ਯਾਦ ਰਿਹਾ ਨਾ ਕੁਝ ਵੀ,ਤੇ ਅਸੀ ਭੁੱਲ ਨਾ ਪਾਏ,
ਉਹਦੇ ਪਿਆਰ ਵਿੱਚ ਕਿੰਨੀਆਂ ਸਟਾ ਤੇ ਕਿੰਨੇ ਜਖਮ ਨੇ ਖਾਏ।
ਪਹਿਲਾਂ ਜੋ ਕਹਿੰਦੇ ਸੀ ਮੈਨੂੰ, ਜਾਨ ਹੈ ਤੂੰ ਤੇਰੇ ਬੀਨ ਜੀ ਨਾ ਪਾਵਾਗੇ।
ਰਾਹ ਵਿਚ ਛੱਡ ਕੇ ਤੁਰਗਏ ਓਹੀ ਜਾਨੀ,
ਜੋ ਕਹਿੰਦੇ ਸੀ,ਤੇਰੇ ਬੀਨ ਤਾ ਮਰ ਹੀ ਜਾਵਾਂਗੇ।
ਕਾਸ਼ ਕੋਈ ਇਹ ਓਹਦੀਆ ਕੇਹੀਆਂ ਗਲਾਂ ਓਹਨੂੰ ਯਾਦ ਦਵਾਏ।
ਉਸਦੇ ਪਿਆਰ ਕਿੰਨੀਆ ਸਟਾ ਤੇ ਕਿੰਨੇ ਜਖਮ ਨੇ ਖਾਏ।
                       
            ਸਹਿਜ✍️
#ਸ਼ਾਇਰੀ #ਕਵਿਤਾ #ਉਡੀਕ #ਦਿਲ  ਮੈਨੂੰ ਤੇਰੀ ਹੋ ਲੈਣ ਦੇ ਵੇ ਕੁਝ ਪਲ ਲਈ
ਗੱਲ ਦਿਲ ਵਾਲੀ ਕਹਿਣ ਦੇ ਵੇ 
ਕੁਝ ਪਲ ਲਈ
ਮੁੱਦਤਾਂ ਤੋਂ ਤੇਰੇ ਨਾਲ ਮੁਲਾਕਾਤ ਦੀ  ੳੁਡੀਕ ਸੀ
ਰੱਜ ਮੈਨੂੰ ਦੇਖ ਲੈਣ ਦੇ ਵੇ 
 ਅੱਜ ਕੁਝ ਪਲ ਲਈ

kio dil aaj jive har geya kio ankha ch hanjhuya da dariya bhar geya khbar ayi hai ke tu prayia kr geya 😥

 kio dil  aaj jive har geya 
kio ankha ch hanjhuya da  dariya bhar geya 
khbar ayi hai ke tu prayia kr geya 😥

kio dil aaj jive har geya kio ankha ch hanjhuya da dariya bhar geya khbar ayi hai ke tu prayia kr geya 😥

8 Love

khamoshiya vo baate jo bina kahe tum sunlo meri vo baate jo bina kahe smjhlo tum unhi khamoshio se hume Mohabbat hai

 khamoshiya 
vo baate jo bina kahe tum sunlo meri
vo baate jo bina kahe smjhlo tum
unhi khamoshio se 
hume Mohabbat hai

khamoshiya vo baate jo bina kahe tum sunlo meri vo baate jo bina kahe smjhlo tum unhi khamoshio se hume Mohabbat hai

10 Love

Trending Topic