ਨਾਮ ਤੇਰਾ ਬਸ ਬੁੱਲ੍ਹਾ ਤੇ ਮੇਰੇ ਰਹਿਣ ਲਗਾ ਏ, ਜ਼ਮਾਨਾ ਹੁਣ | ਪੰਜਾਬੀ ਸ਼ਾਇਰੀ ਅਤੇ

"ਨਾਮ ਤੇਰਾ ਬਸ ਬੁੱਲ੍ਹਾ ਤੇ ਮੇਰੇ ਰਹਿਣ ਲਗਾ ਏ, ਜ਼ਮਾਨਾ ਹੁਣ ਮੈਨੂੰ ਵੀ ਦੀਵਾਨਾ ਕਹਿਣ ਲਗਾ ਏ, ਅੱਖਾਂ ਵਿੱਚ ਮੇਰੇ ਬਸ ਤਸਵੀਰ ਤੇਰੀ ਏ ਤੂੰ ਮਨ ਭਾਵੇਂ ਨਾ ਮਨ ਏ ਤਕਦੀਰ ਮੇਰੀ ਏ ਅਸ਼ਕ ਬਣਕੇ ਦਰਦ ਜੁਦਾਈ ਦਾ ਹੁਣ ਬਹਿਣ ਲਗਾ ਏ ਜ਼ਮਾਨਾ ਹੁਣ ਮੈਨੂੰ ਵੀ ਦੀਵਾਨਾ ਕਹਿਣ ਲਗਾ ਏ ਸਹਿਜ✍️"

ਨਾਮ ਤੇਰਾ ਬਸ ਬੁੱਲ੍ਹਾ ਤੇ ਮੇਰੇ ਰਹਿਣ ਲਗਾ ਏ, ਜ਼ਮਾਨਾ ਹੁਣ ਮੈਨੂੰ ਵੀ ਦੀਵਾਨਾ ਕਹਿਣ ਲਗਾ ਏ, ਅੱਖਾਂ ਵਿੱਚ ਮੇਰੇ ਬਸ ਤਸਵੀਰ ਤੇਰੀ ਏ ਤੂੰ ਮਨ ਭਾਵੇਂ ਨਾ ਮਨ ਏ ਤਕਦੀਰ ਮੇਰੀ ਏ ਅਸ਼ਕ ਬਣਕੇ ਦਰਦ ਜੁਦਾਈ ਦਾ ਹੁਣ ਬਹਿਣ ਲਗਾ ਏ ਜ਼ਮਾਨਾ ਹੁਣ ਮੈਨੂੰ ਵੀ ਦੀਵਾਨਾ ਕਹਿਣ ਲਗਾ ਏ ਸਹਿਜ✍️

#ਸ਼ਾਇਰੀ #ਦਰਦ #ਜੁਦਾਈ
#ਪਿਆਰ

People who shared love close

More like this

Trending Topic