ਉਸਨੂੰ ਯਾਦ ਰਿਹਾ ਨਾ ਕੁਝ ਵੀ,ਤੇ ਅਸੀ ਭੁੱਲ ਨਾ ਪਾਏ, ਉਹਦੇ | ਪੰਜਾਬੀ ਸ਼ਾਇਰੀ ਅਤੇ

"ਉਸਨੂੰ ਯਾਦ ਰਿਹਾ ਨਾ ਕੁਝ ਵੀ,ਤੇ ਅਸੀ ਭੁੱਲ ਨਾ ਪਾਏ, ਉਹਦੇ ਪਿਆਰ ਵਿੱਚ ਕਿੰਨੀਆਂ ਸਟਾ ਤੇ ਕਿੰਨੇ ਜਖਮ ਨੇ ਖਾਏ। ਪਹਿਲਾਂ ਜੋ ਕਹਿੰਦੇ ਸੀ ਮੈਨੂੰ, ਜਾਨ ਹੈ ਤੂੰ ਤੇਰੇ ਬੀਨ ਜੀ ਨਾ ਪਾਵਾਗੇ। ਰਾਹ ਵਿਚ ਛੱਡ ਕੇ ਤੁਰਗਏ ਓਹੀ ਜਾਨੀ, ਜੋ ਕਹਿੰਦੇ ਸੀ,ਤੇਰੇ ਬੀਨ ਤਾ ਮਰ ਹੀ ਜਾਵਾਂਗੇ। ਕਾਸ਼ ਕੋਈ ਇਹ ਓਹਦੀਆ ਕੇਹੀਆਂ ਗਲਾਂ ਓਹਨੂੰ ਯਾਦ ਦਵਾਏ। ਉਸਦੇ ਪਿਆਰ ਕਿੰਨੀਆ ਸਟਾ ਤੇ ਕਿੰਨੇ ਜਖਮ ਨੇ ਖਾਏ। ਸਹਿਜ✍️"

ਉਸਨੂੰ ਯਾਦ ਰਿਹਾ ਨਾ ਕੁਝ ਵੀ,ਤੇ ਅਸੀ ਭੁੱਲ ਨਾ ਪਾਏ, ਉਹਦੇ ਪਿਆਰ ਵਿੱਚ ਕਿੰਨੀਆਂ ਸਟਾ ਤੇ ਕਿੰਨੇ ਜਖਮ ਨੇ ਖਾਏ। ਪਹਿਲਾਂ ਜੋ ਕਹਿੰਦੇ ਸੀ ਮੈਨੂੰ, ਜਾਨ ਹੈ ਤੂੰ ਤੇਰੇ ਬੀਨ ਜੀ ਨਾ ਪਾਵਾਗੇ। ਰਾਹ ਵਿਚ ਛੱਡ ਕੇ ਤੁਰਗਏ ਓਹੀ ਜਾਨੀ, ਜੋ ਕਹਿੰਦੇ ਸੀ,ਤੇਰੇ ਬੀਨ ਤਾ ਮਰ ਹੀ ਜਾਵਾਂਗੇ। ਕਾਸ਼ ਕੋਈ ਇਹ ਓਹਦੀਆ ਕੇਹੀਆਂ ਗਲਾਂ ਓਹਨੂੰ ਯਾਦ ਦਵਾਏ। ਉਸਦੇ ਪਿਆਰ ਕਿੰਨੀਆ ਸਟਾ ਤੇ ਕਿੰਨੇ ਜਖਮ ਨੇ ਖਾਏ। ਸਹਿਜ✍️

#ਜਖਮ #ਪਿਆਰ
#ਸ਼ਾਇਰੀ #ਜਾਨ

People who shared love close

More like this

Trending Topic