ਜਾਗ ਜਾਓ ਜਾਗੋ ਭਰਾਵੋ ਹੱਥ ਜੋੜ ਸੰਦੇਸ਼ ਮੇਰਾ' ਫਿਰ ਪਛਤਾਇਆ ਕੀ ਮਿਲਨਾ ਜਦ ਲੁੱਟ ਕੇ ਖਾ ਲਿਆ ਦੇਸ ਮੇਰਾ" ਇੱਕ ਦੂਜੇ ਦੀਆ। ਜੜਾ ਨਾ ਵੱਡੋ ਸਾਰ ਲਵੋ ਭਰਾਵਾਂ ਦੀ ਚੋਰਾ ਦੇ ਹੱਥ ਡੋਰ ਐ ਮਿੱਤਰੋ ਦੇਸ਼ ਮੇਰੇ ਦਿਆਂ ਚਾਵਾ ਦੀ, ©Sahib Khan #Morning Quotes, Shayari, Story, Poem, Jokes, Memes On Nojoto