Sahib Khan

Sahib Khan

  • Latest
  • Popular
  • Video

ਵੋਟਾ ਮੰਗਣ ਲਈ ਘਰ ਘਰ ਆਉਣ ਗੇ ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ' ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ........................, ©Sahib Khan

#Raat  ਵੋਟਾ ਮੰਗਣ ਲਈ ਘਰ ਘਰ ਆਉਣ ਗੇ
ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ'
ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ 
ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ 
ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ 
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ........................,

©Sahib Khan

#Raat

10 Love

ਆ ਗਈਆ ਵੋਟਾ ਚੋਣ ਆਪਾ ਕਰਨੀ ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ' ਵੋਟ ਆਪਣੀ ਦਾ ਹੱਕ ਪਹਿਚਾਣ ਲਿਉ ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ " ਇੱਕ ਗੱਲ ਧਿਆਨ ਸਾਰੇ ਈ ਵੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ, ©Sahib Khan

#samay  ਆ ਗਈਆ ਵੋਟਾ ਚੋਣ ਆਪਾ ਕਰਨੀ
ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ'
ਵੋਟ ਆਪਣੀ ਦਾ ਹੱਕ ਪਹਿਚਾਣ ਲਿਉ 
ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ "
ਇੱਕ ਗੱਲ ਧਿਆਨ ਸਾਰੇ ਈ ਵੀਰ ਰੱਖਿਓ 
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ,

©Sahib Khan

ਹੱਕ ਸੱਚ ਦੀ ਗੱਲ #samay

13 Love

ਆ ਗਈਆ ਚੋਣਾ ਚੋਣ ਆਪਾ ਕਰਨੀ ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ' ਵੋਟ ਆਪਣੀ ਦਾ ਹੱਕ ਪਹਿਚਾਣ ਲਿਉ ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ " ਇੱਕ ਗੱਲ ਦਾ ਧਿਆਨ ਸਾਰੇ ਈ ਵੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ , ਵੋਟਾ ਮੰਗਣ ਲਈ ਘਰ ਘਰ ਆਉਣਗੇ ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ' ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ ਜਲਦ ਬਾਜੀ ਚ' ਨਾ ਲਿਉ ਫੈਸਲਾ ਥੋੜੀ ਧੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ..................., ਇੱਕ ਦੂਜੇ ਨਾਲੋ ਵੱਧ ਇਕੱਠ ਕਰਕੇ ਦਿਖਾਉਣ ਗੇ ਘਰ ਬੁਲਾ ਦਾਰੂ ਮੀਟ ਮੁਰਗਾ ਵੀ ਖਵਾਉਣ ਗੇ' ਚਾਰ ਕੁ ਦਿਨਾ ਦੇ ਵਿੱਚ ਢਿੱਡ ਨਹੀਓ ਭਰਦਾ ਅਣਖ ਬਿੰਨਾ ਤਾ ਬੰਦਾ ਘਾਟ ਦਾ ਨਾ ਘਰਦਾ" ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ ਵੋਟ ਪਾਉਣ ਲੱਗੇ........................... ਵੋਟਾ ਪਾਉਣ ਲੱਗੇ................................, ਉੱਤੋ ਕੁਝ ਹੋਰ ਲੋਕੀ ਨੇ ਵਿੱਚੋ ਕੁਝ ਹੋਰ ਨੇ ਵੇਚਦੇ ਜਮੀਰ ਜੇਹੜੇ ਉਹ ਬੰਦੇ ਕਮਜੋਰ ਨੇ' ਦੇਸ਼ ਏ ਆ ਆਜਾਦ ਸਾਡਾ ਗੁਲਾਮ ਆਪਾ ਹੋ ਗਏ ਬੱਚਣਾ ਕੀ ਪਿੱਛੇ ਜੇ ਨਿਲਾਮ ਆਪਾ ਹੋ ਗਏ " ਚੰਗੇ ਦੀ ਸਪੋਟ ਮਾੜੇ ਲਈ ਖਿੱਚ ਕੇ ਲਕੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ, ©Sahib Khan

#samay  ਆ ਗਈਆ ਚੋਣਾ ਚੋਣ ਆਪਾ ਕਰਨੀ 
ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ'
ਵੋਟ ਆਪਣੀ ਦਾ ਹੱਕ ਪਹਿਚਾਣ ਲਿਉ 
ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ "
ਇੱਕ ਗੱਲ ਦਾ ਧਿਆਨ ਸਾਰੇ ਈ ਵੀਰ ਰੱਖਿਓ 
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ,

ਵੋਟਾ ਮੰਗਣ ਲਈ ਘਰ ਘਰ ਆਉਣਗੇ
ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ'
ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ
ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ
ਜਲਦ ਬਾਜੀ ਚ' ਨਾ ਲਿਉ ਫੈਸਲਾ ਥੋੜੀ ਧੀਰ ਰੱਖਿਓ
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ...................,

ਇੱਕ ਦੂਜੇ ਨਾਲੋ ਵੱਧ ਇਕੱਠ ਕਰਕੇ ਦਿਖਾਉਣ ਗੇ
ਘਰ ਬੁਲਾ ਦਾਰੂ ਮੀਟ ਮੁਰਗਾ ਵੀ ਖਵਾਉਣ ਗੇ'
ਚਾਰ ਕੁ ਦਿਨਾ ਦੇ ਵਿੱਚ ਢਿੱਡ ਨਹੀਓ ਭਰਦਾ
ਅਣਖ ਬਿੰਨਾ ਤਾ ਬੰਦਾ ਘਾਟ ਦਾ ਨਾ ਘਰਦਾ"
ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ 
ਵੋਟ ਪਾਉਣ ਲੱਗੇ...........................     
ਵੋਟਾ ਪਾਉਣ ਲੱਗੇ................................,

ਉੱਤੋ ਕੁਝ ਹੋਰ ਲੋਕੀ ਨੇ ਵਿੱਚੋ ਕੁਝ ਹੋਰ ਨੇ
ਵੇਚਦੇ ਜਮੀਰ ਜੇਹੜੇ ਉਹ ਬੰਦੇ ਕਮਜੋਰ ਨੇ'
ਦੇਸ਼ ਏ ਆ ਆਜਾਦ ਸਾਡਾ ਗੁਲਾਮ ਆਪਾ ਹੋ ਗਏ
ਬੱਚਣਾ ਕੀ ਪਿੱਛੇ ਜੇ ਨਿਲਾਮ ਆਪਾ ਹੋ ਗਏ "
ਚੰਗੇ ਦੀ ਸਪੋਟ ਮਾੜੇ ਲਈ ਖਿੱਚ ਕੇ ਲਕੀਰ ਰੱਖਿਓ
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ,

©Sahib Khan

#samay

13 Love

ਝੂਠ ਮੂਠ ਦੀ ਦੁਨੀਆ ਏਥੇ ਝੂਠ ਮੂਠ ਦੇ ਰਿਸਤੇ' ਕਲਯੁੱਗ ਦੇ ਇਸ ਦੌਰ ਚ*ਸੱਜਣਾ ਲੱਭਣ ਕਿੱਥੋ ਫਰਿਸਤੇ, . ©Sahib Khan

#Wochaand  ਝੂਠ ਮੂਠ ਦੀ ਦੁਨੀਆ ਏਥੇ
ਝੂਠ ਮੂਠ ਦੇ ਰਿਸਤੇ'
ਕਲਯੁੱਗ ਦੇ ਇਸ ਦੌਰ ਚ*ਸੱਜਣਾ 
ਲੱਭਣ ਕਿੱਥੋ ਫਰਿਸਤੇ,
                    .

©Sahib Khan

Mr sahib #Wochaand

14 Love

ਛੱਡ ਝੂਠੀਆ ਤਸੱਲੀਆ ਨੇ ਸਾਹਿਬ ਗੱਲ ਤੇਰੇ ਦਿਲ ਦੀ ਉਹਦੇ ਦਿਲ ਤੱਕ ਪੁਜਦੀ ਨਹੀ ਲੱਗਦੀ' ਤੂੰ ਰੋਜ ਬੁਝਾਰਤ ਪਾਉਨਾ ਏ ਪਰ ਬਾਤ ਤੇਰੀ ਉਹ ਬੁਝਦੀ ਨਹੀ ਲੱਗਦੀ, ©Sahib Khan

#Pattiyan  ਛੱਡ ਝੂਠੀਆ ਤਸੱਲੀਆ ਨੇ ਸਾਹਿਬ 
ਗੱਲ ਤੇਰੇ ਦਿਲ ਦੀ ਉਹਦੇ ਦਿਲ ਤੱਕ ਪੁਜਦੀ ਨਹੀ ਲੱਗਦੀ'
ਤੂੰ ਰੋਜ ਬੁਝਾਰਤ ਪਾਉਨਾ ਏ ਪਰ ਬਾਤ ਤੇਰੀ ਉਹ ਬੁਝਦੀ ਨਹੀ ਲੱਗਦੀ,

©Sahib Khan

#Pattiyan

14 Love

ਜਾਗ ਜਾਓ ਜਾਗੋ ਭਰਾਵੋ ਹੱਥ ਜੋੜ ਸੰਦੇਸ਼ ਮੇਰਾ' ਫਿਰ ਪਛਤਾਇਆ ਕੀ ਮਿਲਨਾ ਜਦ ਲੁੱਟ ਕੇ ਖਾ ਲਿਆ ਦੇਸ ਮੇਰਾ" ਇੱਕ ਦੂਜੇ ਦੀਆ। ਜੜਾ ਨਾ ਵੱਡੋ ਸਾਰ ਲਵੋ ਭਰਾਵਾਂ ਦੀ ਚੋਰਾ ਦੇ ਹੱਥ ਡੋਰ ਐ ਮਿੱਤਰੋ ਦੇਸ਼ ਮੇਰੇ ਦਿਆਂ ਚਾਵਾ ਦੀ, ©Sahib Khan

#Morning  ਜਾਗ ਜਾਓ ਜਾਗੋ ਭਰਾਵੋ  ਹੱਥ ਜੋੜ ਸੰਦੇਸ਼ ਮੇਰਾ'
ਫਿਰ ਪਛਤਾਇਆ ਕੀ ਮਿਲਨਾ ਜਦ ਲੁੱਟ ਕੇ ਖਾ ਲਿਆ ਦੇਸ ਮੇਰਾ"
ਇੱਕ ਦੂਜੇ ਦੀਆ। ਜੜਾ ਨਾ ਵੱਡੋ ਸਾਰ ਲਵੋ ਭਰਾਵਾਂ ਦੀ
ਚੋਰਾ ਦੇ ਹੱਥ ਡੋਰ ਐ ਮਿੱਤਰੋ ਦੇਸ਼ ਮੇਰੇ ਦਿਆਂ ਚਾਵਾ ਦੀ,

©Sahib Khan

#Morning

16 Love

Trending Topic