ਵੋਟਾ ਮੰਗਣ ਲਈ ਘਰ ਘਰ ਆਉਣ ਗੇ ਯਾਦ ਰੱਖਿਓ ਝੜਾਵਾ ਵੀ ਝੜਾਉਣ

"ਵੋਟਾ ਮੰਗਣ ਲਈ ਘਰ ਘਰ ਆਉਣ ਗੇ ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ' ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ........................, ©Sahib Khan"

 ਵੋਟਾ ਮੰਗਣ ਲਈ ਘਰ ਘਰ ਆਉਣ ਗੇ
ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ'
ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ 
ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ 
ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ 
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ........................,

©Sahib Khan

ਵੋਟਾ ਮੰਗਣ ਲਈ ਘਰ ਘਰ ਆਉਣ ਗੇ ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ' ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ........................, ©Sahib Khan

#Raat

People who shared love close

More like this

Trending Topic