ਆ ਗਈਆ ਵੋਟਾ ਚੋਣ ਆਪਾ ਕਰਨੀ ਸਰਪੰਚੀ ਵਾਲੀ ਪੱਗ ਕੀਹਦੇ ਸਿਰ

"ਆ ਗਈਆ ਵੋਟਾ ਚੋਣ ਆਪਾ ਕਰਨੀ ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ' ਵੋਟ ਆਪਣੀ ਦਾ ਹੱਕ ਪਹਿਚਾਣ ਲਿਉ ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ " ਇੱਕ ਗੱਲ ਧਿਆਨ ਸਾਰੇ ਈ ਵੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ, ©Sahib Khan"

 ਆ ਗਈਆ ਵੋਟਾ ਚੋਣ ਆਪਾ ਕਰਨੀ
ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ'
ਵੋਟ ਆਪਣੀ ਦਾ ਹੱਕ ਪਹਿਚਾਣ ਲਿਉ 
ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ "
ਇੱਕ ਗੱਲ ਧਿਆਨ ਸਾਰੇ ਈ ਵੀਰ ਰੱਖਿਓ 
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ,

©Sahib Khan

ਆ ਗਈਆ ਵੋਟਾ ਚੋਣ ਆਪਾ ਕਰਨੀ ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ' ਵੋਟ ਆਪਣੀ ਦਾ ਹੱਕ ਪਹਿਚਾਣ ਲਿਉ ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ " ਇੱਕ ਗੱਲ ਧਿਆਨ ਸਾਰੇ ਈ ਵੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ, ©Sahib Khan

ਹੱਕ ਸੱਚ ਦੀ ਗੱਲ

#samay

People who shared love close

More like this

Trending Topic