ਈਮਾਨ ਬਦਮਿਜ਼ਾਜ਼, ਘਮੰਡੀ ਜਿਹਾ ਇਨਸਾਨ ਹਾਂ ਮੈਂ ਜਿਵੇਂ ਚੰ

"ਈਮਾਨ ਬਦਮਿਜ਼ਾਜ਼, ਘਮੰਡੀ ਜਿਹਾ ਇਨਸਾਨ ਹਾਂ ਮੈਂ ਜਿਵੇਂ ਚੰਨ 'ਤੇ ਲੱਗਾ ਧੱਬੇ ਜਿਹਾ ਨਿਸ਼ਾਨ ਹਾਂ ਮੈਂ ਮਹਿਫ਼ਲ ਵਿੱਚ ਜਾਣਾ ਮੇਰੀ ਫ਼ਿਤਰਤ ਨਹੀਂ ਪਿੰਡ ਤੋਂ ਬਾਹਰ-2 ਪਿਆ ਵੀਰਾਨ ਹਾਂ ਮੈਂ ਕੁਝ ਕਸਮਾਂ ਖਾਂਦੇ ਸੱਚੇ ਹੋਣ ਦੀਆਂ "ਲੌਂਗੋਵਾਲੀਆ" ਨਾਂ ਦੀਨ ਤੇ ਨਾਂ ਈਮਾਨ ਹਾਂ ਮੈਂ ਅੰਮ੍ਰਿਤ ਲੌਂਗੋਵਾਲ"

 ਈਮਾਨ 

ਬਦਮਿਜ਼ਾਜ਼, ਘਮੰਡੀ ਜਿਹਾ ਇਨਸਾਨ ਹਾਂ ਮੈਂ 
ਜਿਵੇਂ ਚੰਨ 'ਤੇ ਲੱਗਾ ਧੱਬੇ ਜਿਹਾ ਨਿਸ਼ਾਨ ਹਾਂ ਮੈਂ 

ਮਹਿਫ਼ਲ ਵਿੱਚ ਜਾਣਾ ਮੇਰੀ ਫ਼ਿਤਰਤ ਨਹੀਂ 
ਪਿੰਡ ਤੋਂ ਬਾਹਰ-2 ਪਿਆ ਵੀਰਾਨ ਹਾਂ ਮੈਂ 

ਕੁਝ ਕਸਮਾਂ ਖਾਂਦੇ ਸੱਚੇ ਹੋਣ ਦੀਆਂ 
"ਲੌਂਗੋਵਾਲੀਆ" ਨਾਂ ਦੀਨ ਤੇ ਨਾਂ ਈਮਾਨ ਹਾਂ ਮੈਂ 

ਅੰਮ੍ਰਿਤ ਲੌਂਗੋਵਾਲ

ਈਮਾਨ ਬਦਮਿਜ਼ਾਜ਼, ਘਮੰਡੀ ਜਿਹਾ ਇਨਸਾਨ ਹਾਂ ਮੈਂ ਜਿਵੇਂ ਚੰਨ 'ਤੇ ਲੱਗਾ ਧੱਬੇ ਜਿਹਾ ਨਿਸ਼ਾਨ ਹਾਂ ਮੈਂ ਮਹਿਫ਼ਲ ਵਿੱਚ ਜਾਣਾ ਮੇਰੀ ਫ਼ਿਤਰਤ ਨਹੀਂ ਪਿੰਡ ਤੋਂ ਬਾਹਰ-2 ਪਿਆ ਵੀਰਾਨ ਹਾਂ ਮੈਂ ਕੁਝ ਕਸਮਾਂ ਖਾਂਦੇ ਸੱਚੇ ਹੋਣ ਦੀਆਂ "ਲੌਂਗੋਵਾਲੀਆ" ਨਾਂ ਦੀਨ ਤੇ ਨਾਂ ਈਮਾਨ ਹਾਂ ਮੈਂ ਅੰਮ੍ਰਿਤ ਲੌਂਗੋਵਾਲ

#loveforever @Satnam Dhaliwal @Satgur Singh Surjit sabir✍️ Azeebਸ਼ਾਇਰ @Sketchy_writing (Deeksha Sharma)

People who shared love close

More like this

Trending Topic