ਔਕਾਤ ਵਿੱਚ ਰੱਖੀ ਮਾਲਕਾ ਤੈਨੂੰ ਕਦੇ ਨਹੀ ਭੁੱਲਣਾ ਚਾਹੁੰਦਾ | ਪੰਜਾਬੀ ਗਿਆਨ ਅਤੇ ਸਿ

"ਔਕਾਤ ਵਿੱਚ ਰੱਖੀ ਮਾਲਕਾ ਤੈਨੂੰ ਕਦੇ ਨਹੀ ਭੁੱਲਣਾ ਚਾਹੁੰਦਾ ਮੈ ਇੱਕੋ ਦਰ ਰਹੇ ਜਿੰਦਗੀ ਵਿੱਚ ਤੇਰਾ ਦਰ ਦਰ ਨਹੀ ਰੁਲਣਾ ਚਾਹੁੰਦਾ ਮੈ ਹੱਥ ਦੋਵੇਂ ਜੋੜ ਅਰਦਾਸ ਕਰਾ ਮੈਨੂੰ ਰੱਖੇਓ ਆਪਣੇ ਚਰਨਾ ਚ ਇੱਕ ਨਾਮ ਜੱਪਣਾ ਲਿਖ ਦਈਓ ਵਾਹਿਗੁਰੂ ਜੀ ਮੇਰੇ ਕਰਮਾ ਚ lyrics ✍️ Rav Inder instagram rav_inder108 ©Rav Inder"

 ਔਕਾਤ ਵਿੱਚ ਰੱਖੀ ਮਾਲਕਾ 
ਤੈਨੂੰ ਕਦੇ ਨਹੀ ਭੁੱਲਣਾ ਚਾਹੁੰਦਾ ਮੈ 
ਇੱਕੋ ਦਰ ਰਹੇ ਜਿੰਦਗੀ ਵਿੱਚ ਤੇਰਾ
ਦਰ ਦਰ ਨਹੀ ਰੁਲਣਾ ਚਾਹੁੰਦਾ ਮੈ 
ਹੱਥ ਦੋਵੇਂ ਜੋੜ ਅਰਦਾਸ ਕਰਾ 
ਮੈਨੂੰ ਰੱਖੇਓ ਆਪਣੇ ਚਰਨਾ ਚ 
ਇੱਕ ਨਾਮ ਜੱਪਣਾ ਲਿਖ ਦਈਓ 
ਵਾਹਿਗੁਰੂ ਜੀ ਮੇਰੇ ਕਰਮਾ ਚ
lyrics ✍️ Rav Inder
instagram rav_inder108

©Rav Inder

ਔਕਾਤ ਵਿੱਚ ਰੱਖੀ ਮਾਲਕਾ ਤੈਨੂੰ ਕਦੇ ਨਹੀ ਭੁੱਲਣਾ ਚਾਹੁੰਦਾ ਮੈ ਇੱਕੋ ਦਰ ਰਹੇ ਜਿੰਦਗੀ ਵਿੱਚ ਤੇਰਾ ਦਰ ਦਰ ਨਹੀ ਰੁਲਣਾ ਚਾਹੁੰਦਾ ਮੈ ਹੱਥ ਦੋਵੇਂ ਜੋੜ ਅਰਦਾਸ ਕਰਾ ਮੈਨੂੰ ਰੱਖੇਓ ਆਪਣੇ ਚਰਨਾ ਚ ਇੱਕ ਨਾਮ ਜੱਪਣਾ ਲਿਖ ਦਈਓ ਵਾਹਿਗੁਰੂ ਜੀ ਮੇਰੇ ਕਰਮਾ ਚ lyrics ✍️ Rav Inder instagram rav_inder108 ©Rav Inder

#gurunanakjayanti

People who shared love close

More like this

Trending Topic