ਔਕਾਤ ਵਿੱਚ ਰੱਖੀ ਮਾਲਕਾ
ਤੈਨੂੰ ਕਦੇ ਨਹੀ ਭੁੱਲਣਾ ਚਾਹੁੰਦਾ ਮੈ
ਇੱਕੋ ਦਰ ਰਹੇ ਜਿੰਦਗੀ ਵਿੱਚ ਤੇਰਾ
ਦਰ ਦਰ ਨਹੀ ਰੁਲਣਾ ਚਾਹੁੰਦਾ ਮੈ
ਹੱਥ ਦੋਵੇਂ ਜੋੜ ਅਰਦਾਸ ਕਰਾ
ਮੈਨੂੰ ਰੱਖੇਓ ਆਪਣੇ ਚਰਨਾ ਚ
ਇੱਕ ਨਾਮ ਜੱਪਣਾ ਲਿਖ ਦਈਓ
ਵਾਹਿਗੁਰੂ ਜੀ ਮੇਰੇ ਕਰਮਾ ਚ
lyrics ✍️ Rav Inder
instagram rav_inder108
©Rav Inder
#gurunanakjayanti