ਮੈ ਅਾਪਣੇ ਗਮ ਦੀ ਨੁਮਾੲਿਸ਼ ਕੀਤੀ ਏ , ਥਾਂ-ਥਾਂ ਫਰਮਾੲਿਸ਼ ਕੀ

"ਮੈ ਅਾਪਣੇ ਗਮ ਦੀ ਨੁਮਾੲਿਸ਼ ਕੀਤੀ ਏ , ਥਾਂ-ਥਾਂ ਫਰਮਾੲਿਸ਼ ਕੀਤੀ ਏ. ਕੋੲੀ ਸਾਂਭ ਲਵੋ ਨਹੀ ਟੁੱਟ ਜਾਵਾਗਾ,,, ਹਰ ੲਿਕ ਨੂੰ ਗੁਜਾਰਿਸ਼ ਕੀਤੀ ਏ .. ਰੱਬਾ ਤੇਰੇ ਕਰਮ ਦੇਖ ਕੋੲੀ ਵੀ ਮਿਲਿਅਾ ਨਹੀ ,,, ਮੈ ੲਿਕੱਲਿਅਾ ਰਾਤ ਹਿਜ਼ਰ ਦੀ ਪੀਤੀ ਏ .... ਪਵਨਦੀਪ ©Pawandeep"

 ਮੈ ਅਾਪਣੇ ਗਮ ਦੀ ਨੁਮਾੲਿਸ਼ ਕੀਤੀ ਏ ,
ਥਾਂ-ਥਾਂ ਫਰਮਾੲਿਸ਼ ਕੀਤੀ ਏ.
ਕੋੲੀ ਸਾਂਭ ਲਵੋ ਨਹੀ ਟੁੱਟ ਜਾਵਾਗਾ,,,
ਹਰ ੲਿਕ ਨੂੰ ਗੁਜਾਰਿਸ਼ ਕੀਤੀ ਏ ..
ਰੱਬਾ ਤੇਰੇ ਕਰਮ ਦੇਖ ਕੋੲੀ ਵੀ ਮਿਲਿਅਾ ਨਹੀ ,,,
ਮੈ ੲਿਕੱਲਿਅਾ ਰਾਤ ਹਿਜ਼ਰ ਦੀ ਪੀਤੀ ਏ ....
ਪਵਨਦੀਪ

©Pawandeep

ਮੈ ਅਾਪਣੇ ਗਮ ਦੀ ਨੁਮਾੲਿਸ਼ ਕੀਤੀ ਏ , ਥਾਂ-ਥਾਂ ਫਰਮਾੲਿਸ਼ ਕੀਤੀ ਏ. ਕੋੲੀ ਸਾਂਭ ਲਵੋ ਨਹੀ ਟੁੱਟ ਜਾਵਾਗਾ,,, ਹਰ ੲਿਕ ਨੂੰ ਗੁਜਾਰਿਸ਼ ਕੀਤੀ ਏ .. ਰੱਬਾ ਤੇਰੇ ਕਰਮ ਦੇਖ ਕੋੲੀ ਵੀ ਮਿਲਿਅਾ ਨਹੀ ,,, ਮੈ ੲਿਕੱਲਿਅਾ ਰਾਤ ਹਿਜ਼ਰ ਦੀ ਪੀਤੀ ਏ .... ਪਵਨਦੀਪ ©Pawandeep

ਰਾਤ ਹਿਜ਼ਰ ਦੀ .......

People who shared love close

More like this

Trending Topic