Pawandeep

Pawandeep

ਏਕ ਦਰਦ ਹੈ ਜੋ ਦਿਲ ਮੇ ਛੁਪਾ ਰੱਖਾ ਹੈ ,,, ਮੁਸਕਰਾਹਟ ਦਾ ਪਰਦਾ ਗਮ ਪੇ ਗਿਰਾ ਰੱਖਾ ਹੈ ...

  • Latest
  • Popular
  • Video

ਕਦੇ-ਕਦੇ ੲਿਕੱਲੇ ਬੈਠੇ ਦਿਲ ਨੂੰ ੲਿਹ ਸਵਾਲ ਕਰਦੇ ਅਾ ,,, ਕਿ ਅਾ ਅਾਪਾ ਵੀ ਧੋਖਾ ਦੇੲੀਏ ਕਿਸੇ ਨੂੰ , ਤੇ ਕਮਾਲ ਕਰਦੇ ਅਾ ... ਸੱਚ ਜਾਣੀ ਫਿਰ ਦਿਲ ਤੇ ਦਿਮਾਗ ਦੋਵੇ ਸ਼ਾਂਤ ਹੋ ਜਾਦੇ ਨੇ ,,, ਜਦੋ ਯਾਦ ਅਾੳੁਦਾ ਕਿ ਧੌਖੇ ੲਿਨਸਾਨ ਦਾ ਕਿ ਹਾਲ ਕਰਦੇ ਅਾ .... ਪਵਨਦੀਪ ©Pawandeep

#NationalSimplicityDay  ਕਦੇ-ਕਦੇ ੲਿਕੱਲੇ ਬੈਠੇ ਦਿਲ ਨੂੰ ੲਿਹ ਸਵਾਲ ਕਰਦੇ ਅਾ ,,,
 ਕਿ ਅਾ ਅਾਪਾ ਵੀ ਧੋਖਾ ਦੇੲੀਏ ਕਿਸੇ ਨੂੰ , ਤੇ ਕਮਾਲ ਕਰਦੇ ਅਾ ...
ਸੱਚ ਜਾਣੀ ਫਿਰ ਦਿਲ ਤੇ ਦਿਮਾਗ ਦੋਵੇ ਸ਼ਾਂਤ ਹੋ ਜਾਦੇ ਨੇ ,,,
ਜਦੋ ਯਾਦ ਅਾੳੁਦਾ ਕਿ ਧੌਖੇ ੲਿਨਸਾਨ ਦਾ ਕਿ ਹਾਲ ਕਰਦੇ ਅਾ ....
ਪਵਨਦੀਪ

©Pawandeep

ਮੁਹੱਬਤ ਨਹੀ ਗੁਨਾਹ ਕਰ ਬੈਠੇ,, ਥੌੜਾ ਨਹੀ ਬੇਪਨਾ ਕਰ ਬੈਠੇ... ਚੰਗਾ ਹੁੰਦਾ ਕਿ ੲਿਨਸਾਨ ਨੂੰ ੲਿਨਸਾਨ ਰਹਿਣ ਦਿੰਦੇ,,, ਗਲਤੀ ਅੈਸੀ ਹੋੲੀ ਕਿ ੲਿਨਸਾਨ ਨੂੰ ਖੁਦਾ ਸਮਝ ਬੈਠੇ... ਪਵਨਦੀਪ 7888927676 ©Pawandeep

#Drops  ਮੁਹੱਬਤ ਨਹੀ ਗੁਨਾਹ ਕਰ ਬੈਠੇ,,
ਥੌੜਾ ਨਹੀ ਬੇਪਨਾ ਕਰ ਬੈਠੇ...
ਚੰਗਾ ਹੁੰਦਾ ਕਿ ੲਿਨਸਾਨ ਨੂੰ ੲਿਨਸਾਨ ਰਹਿਣ ਦਿੰਦੇ,,,
ਗਲਤੀ ਅੈਸੀ ਹੋੲੀ ਕਿ ੲਿਨਸਾਨ ਨੂੰ ਖੁਦਾ ਸਮਝ ਬੈਠੇ...
ਪਵਨਦੀਪ
7888927676

©Pawandeep

#Drops

12 Love

मेरी दुआ ਖੁਦ ਸੇ ਖੁਦ ਕੋ ਖੋਣਾ ਚਾਹਤੇ ਹੈ , ਅਬ ਹਮ ਭੀ ਕਿਸੀ ਕੇ ਹੋਣਾ ਚਾਹਤੇ ਹੈ ... ਕਿ ਪੂਰੀ ਸਿਦਤ ਸੇ ਕਰੇ ਕੋੲੀ ਹਮੇ ਬਰਬਾਦ ,,, ਥੱਕ ਚੁੱਕੇ ਹੈ ਅਬ ਹਮ ਭੀ ਥੌੜਾ ਰੋਣਾ ਚਾਹਤੇ ਹੈ ... ਪਵਨਦੀਪ .. ©Pawandeep

#PoetInYou  मेरी दुआ  ਖੁਦ ਸੇ ਖੁਦ ਕੋ ਖੋਣਾ ਚਾਹਤੇ ਹੈ ,
ਅਬ ਹਮ ਭੀ ਕਿਸੀ ਕੇ ਹੋਣਾ ਚਾਹਤੇ ਹੈ ...
ਕਿ ਪੂਰੀ ਸਿਦਤ ਸੇ ਕਰੇ ਕੋੲੀ ਹਮੇ ਬਰਬਾਦ ,,,
ਥੱਕ ਚੁੱਕੇ ਹੈ ਅਬ ਹਮ ਭੀ ਥੌੜਾ ਰੋਣਾ ਚਾਹਤੇ ਹੈ ...
ਪਵਨਦੀਪ ..

©Pawandeep

#PoetInYou

11 Love

ਮੈ ਅਾਪਣੇ ਗਮ ਦੀ ਨੁਮਾੲਿਸ਼ ਕੀਤੀ ਏ , ਥਾਂ-ਥਾਂ ਫਰਮਾੲਿਸ਼ ਕੀਤੀ ਏ. ਕੋੲੀ ਸਾਂਭ ਲਵੋ ਨਹੀ ਟੁੱਟ ਜਾਵਾਗਾ,,, ਹਰ ੲਿਕ ਨੂੰ ਗੁਜਾਰਿਸ਼ ਕੀਤੀ ਏ .. ਰੱਬਾ ਤੇਰੇ ਕਰਮ ਦੇਖ ਕੋੲੀ ਵੀ ਮਿਲਿਅਾ ਨਹੀ ,,, ਮੈ ੲਿਕੱਲਿਅਾ ਰਾਤ ਹਿਜ਼ਰ ਦੀ ਪੀਤੀ ਏ .... ਪਵਨਦੀਪ ©Pawandeep

 ਮੈ ਅਾਪਣੇ ਗਮ ਦੀ ਨੁਮਾੲਿਸ਼ ਕੀਤੀ ਏ ,
ਥਾਂ-ਥਾਂ ਫਰਮਾੲਿਸ਼ ਕੀਤੀ ਏ.
ਕੋੲੀ ਸਾਂਭ ਲਵੋ ਨਹੀ ਟੁੱਟ ਜਾਵਾਗਾ,,,
ਹਰ ੲਿਕ ਨੂੰ ਗੁਜਾਰਿਸ਼ ਕੀਤੀ ਏ ..
ਰੱਬਾ ਤੇਰੇ ਕਰਮ ਦੇਖ ਕੋੲੀ ਵੀ ਮਿਲਿਅਾ ਨਹੀ ,,,
ਮੈ ੲਿਕੱਲਿਅਾ ਰਾਤ ਹਿਜ਼ਰ ਦੀ ਪੀਤੀ ਏ ....
ਪਵਨਦੀਪ

©Pawandeep

ਰਾਤ ਹਿਜ਼ਰ ਦੀ .......

10 Love

ਮੁਹੱਬਤ ਨਹੀ ਗੁਨਾਹ ਕਰ ਬੈਠੇ,, ਥੌੜਾ ਨਹੀ ਬੇਪਨਾ ਕਰ ਬੈਠੇ... ਚੰਗਾ ਹੁੰਦਾ ਕਿ ੲਿਨਸਾਨ ਨੂੰ ੲਿਨਸਾਨ ਰਹਿਣ ਦਿੰਦੇ,,, ਗਲਤੀ ਅੈਸੀ ਹੋੲੀ ਕਿ ੲਿਨਸਾਨ ਨੂੰ ਖੁਦਾ ਸਮਝ ਬੈਠੇ... ਪਵਨਦੀਪ ©Pawandeep

#hangout  ਮੁਹੱਬਤ ਨਹੀ ਗੁਨਾਹ ਕਰ ਬੈਠੇ,,
ਥੌੜਾ ਨਹੀ ਬੇਪਨਾ ਕਰ ਬੈਠੇ...
ਚੰਗਾ ਹੁੰਦਾ ਕਿ ੲਿਨਸਾਨ ਨੂੰ ੲਿਨਸਾਨ ਰਹਿਣ ਦਿੰਦੇ,,,
ਗਲਤੀ ਅੈਸੀ ਹੋੲੀ ਕਿ ੲਿਨਸਾਨ ਨੂੰ ਖੁਦਾ ਸਮਝ ਬੈਠੇ...
ਪਵਨਦੀਪ

©Pawandeep

#hangout

12 Love

ਜ਼ਬਰ-ਦਸਤੀ ਤਾ ਗੁਨਾਹ ਕੀਤੇ ਜਾਦੇ ਨੇ ਮੇਰੇ ਦੋਸਤ ,,,,, ਮਹੁੱਬਤ ਤਾ ਅਾਪ ਮੁਹਾਰੇ ਚੜਨ ਵਾਲੀ ਖੁਮਾਰੀ ਏ ... ਪਵਨਦੀਪ ©Pawandeep

 ਜ਼ਬਰ-ਦਸਤੀ ਤਾ ਗੁਨਾਹ ਕੀਤੇ ਜਾਦੇ ਨੇ ਮੇਰੇ ਦੋਸਤ ,,,,,
ਮਹੁੱਬਤ ਤਾ ਅਾਪ ਮੁਹਾਰੇ ਚੜਨ ਵਾਲੀ ਖੁਮਾਰੀ ਏ ...
ਪਵਨਦੀਪ

©Pawandeep

ਮੁਹੱਬਤ.....

11 Love

Trending Topic