ਮੈ ਅਾਪਣੇ ਗਮ ਦੀ ਨੁਮਾੲਿਸ਼ ਕੀਤੀ ਏ , ਥਾਂ-ਥਾਂ ਫਰਮਾੲਿਸ਼ ਕੀਤੀ ਏ. ਕੋੲੀ ਸਾਂਭ ਲਵੋ ਨਹੀ ਟੁੱਟ ਜਾਵਾਗਾ,,, ਹਰ ੲਿਕ ਨੂੰ ਗੁਜਾਰਿਸ਼ ਕੀਤੀ ਏ .. ਰੱਬਾ ਤੇਰੇ ਕਰਮ ਦੇਖ ਕੋੲੀ ਵੀ ਮਿਲਿਅਾ ਨਹੀ ,,, ਮੈ ੲਿਕੱਲਿਅਾ ਰਾਤ ਹਿਜ਼ਰ ਦੀ ਪੀਤੀ ਏ .... ਪਵਨਦੀਪ ©Pawandeep ਰਾਤ ਹਿਜ਼ਰ ਦੀ Quotes, Shayari, Story, Poem, Jokes, Memes On Nojoto