ਆਖਣ ਲੱਗੇ ਰਾਂਝਾ ਚਾਨੀ ਰਾਂਝਾ ਨਾ ਬਣ ਪਾਇਆ, ਭੇਦ ਲਕੋਇਆ ਆਪਣੇ ਤੋਂ ਸੀ ਯਾਰ ਨੇ ਪਿਆਰ ਸਿਖਾਇਆ, ਕੀ ਉਹ ਦੱਸਦਾ ਦੁਨੀਆ ਨੂੰ ਓਹ ਤਾਂ ਆਪ ਨਾ ਜਾਣ ਪਾਇਆ, ਚਲਦਾ ਰਾਹ ਤੇ ਅੱਜ ਵੀ ਅੈ ਹਜੇ ਮੰਜਲ ਤੱਕ ਪਹੁੰਚ ਨਾ ਪਾਇਆ... ਅਮਰ_ਚਾਨੀ #ਅਮਰ_ਚਾਨੀ Quotes, Shayari, Story, Poem, Jokes, Memes On Nojoto