English
ਗਲਤੀ ਕਰਾ ਤਾਂ ਕੋਈ ਝਿੜਕੇ ਨਾ ਮੈਨੂੰ,ਜੇ ਕੋਈ ਚੰਗੀ ਗੱਲ ਕਰਾ ਤਾਂ ਪਿਆਰ ਨਾ ਕਰੇ... ਅਮਰ_ਚਾਨੀ
ਦਿਨ ਆਖਰੀ ਹੈ ਕਾਲਜ ਦਾ, ਸਬ ਨੂੰ ਸਬ ਦਾ ਹੈ ਚੇਤਾ ਆਉਣਾ। ਕਈ ਕਲਾਸਮੇਟ ਬਣ ਕੇ ਰਹਿ ਜਾਣੇ, ਕੁੱਝ ਯਾਰਾ ਨਾਲ ਹੀ ਯਰਾਨਾ ਨਿਭਾਉਣਾ... ਅਮਰ_ਚਾਨੀ✍️
Amar Chani
19 Love
ਵੱਖ ਵੱਖ ਥਾਵਾਂ ਤੇ ਰੰਗ ਨਹੀਂ ਬਦਲਣੇ ਮੈ ਹਰ ਥਾਂ ਇਕੋ ਜੇਹਾ ਬਣ ਕੇ ਰਹਿਣਾ ਅਮਰ_ਚਾਨੀ✍️
13 Love
ਆਖਣ ਲੱਗੇ ਰਾਂਝਾ ਚਾਨੀ ਰਾਂਝਾ ਨਾ ਬਣ ਪਾਇਆ, ਭੇਦ ਲਕੋਇਆ ਆਪਣੇ ਤੋਂ ਸੀ ਯਾਰ ਨੇ ਪਿਆਰ ਸਿਖਾਇਆ, ਕੀ ਉਹ ਦੱਸਦਾ ਦੁਨੀਆ ਨੂੰ ਓਹ ਤਾਂ ਆਪ ਨਾ ਜਾਣ ਪਾਇਆ, ਚਲਦਾ ਰਾਹ ਤੇ ਅੱਜ ਵੀ ਅੈ ਹਜੇ ਮੰਜਲ ਤੱਕ ਪਹੁੰਚ ਨਾ ਪਾਇਆ... ਅਮਰ_ਚਾਨੀ
10 Love
ਚਾਨੀ ਜਾਨੀ ਬਣਨਾ ਚਾਇਆ, ਚਾਨੀ ਬੰਨ੍ਹ ਨਾ ਸਕਿਆ ਜਾਨੀ ਵੇ। ਜਾਨੀ ਬਣਨਾ ਨਾ ਚਾਹਵੇ ਚਾਨੀ ਦਾ, ਚਾਨੀ ਨਾ ਬਣਨਾ ਚਾਹਵੇ ਜਾਨੀ ਵੇ। *ਅਮਰ_ਚਾਨੀ*
15 Love
ਗਲਤੀ ਕਰਾ ਤਾਂ ਕੋਈ ਝਿੜਕੇ ਨਾ ਮੈਨੂੰ, ਜੇ ਕੋਈ ਚੰਗੀ ਗੱਲ ਕਰਾ ਤਾਂ ਪਿਆਰ ਨਾ ਕਰੇ... ਅਮਰ_ਚਾਨੀ
9 Love
ਰੁਵਾਏ ਵੀ ਹਸਾਏ ਵੀ ਫਿਕਰਾਂ ਵਿੱਚ ਪਾਏ ਵੀ, ਕੋਈ ਸਮਝ ਨਾ ਸਕਿਆ ਕਲੋਲ ਜ਼ਿੰਦਗੀ ਦਾ...
16 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here