ਮਹਿਨਤਾਂ ਦਾ ‌ਮੁੱਲ ਕਿੱਥੋਂ ਪਾਉਂਦਾ ਜਹਾਨ ਵੇ ਤਾਂ ਹੀ ਤਾਂ | ਪੰਜਾਬੀ ਕਵਿਤਾ

"ਮਹਿਨਤਾਂ ਦਾ ‌ਮੁੱਲ ਕਿੱਥੋਂ ਪਾਉਂਦਾ ਜਹਾਨ ਵੇ ਤਾਂ ਹੀ ਤਾਂ ਗਰੀਬਾਂ ਦੇ ਨਾ ਪੂਰੇ ਹੁੰਦੇ ਅਰਮਾਨ ਵੇ ਪਰਿਵਾਰ ਸਾਰਾ ਕਰਦਾ ਮਿਹਨਤ ਮਜ਼ਦੂਰੀਆਂ ਤਾਂ ਵੀ ਨਾ ਜ਼ਿੰਦਗੀ 'ਚ ਪੈਂਦੀਆਂ ਪੂਰੀਆਂ ©Maninder Kaur Bedi "

ਮਹਿਨਤਾਂ ਦਾ ‌ਮੁੱਲ ਕਿੱਥੋਂ ਪਾਉਂਦਾ ਜਹਾਨ ਵੇ ਤਾਂ ਹੀ ਤਾਂ ਗਰੀਬਾਂ ਦੇ ਨਾ ਪੂਰੇ ਹੁੰਦੇ ਅਰਮਾਨ ਵੇ ਪਰਿਵਾਰ ਸਾਰਾ ਕਰਦਾ ਮਿਹਨਤ ਮਜ਼ਦੂਰੀਆਂ ਤਾਂ ਵੀ ਨਾ ਜ਼ਿੰਦਗੀ 'ਚ ਪੈਂਦੀਆਂ ਪੂਰੀਆਂ ©Maninder Kaur Bedi

ਗਰੀਬੀ

People who shared love close

More like this

Trending Topic