Maninder Kaur Bedi

Maninder Kaur Bedi

  • Latest
  • Popular
  • Video

अन्दर की दौड़ चाहे कोई भी हो कभी खत्म नहीं होती इसी दौड़ का नाम शायद भटकना है ©Maninder Kaur Bedi

#ਜੀਵਨ  अन्दर की दौड़ 
चाहे कोई भी हो 
 कभी खत्म नहीं होती 
इसी दौड़ का नाम शायद 
भटकना है

©Maninder Kaur Bedi

दौड़

15 Love

ਆਪਣੇ ਰਸਤੇ ਦੀ ਚੋਣ ਆਪ ਕਰੋ ਭੀੜ ਦੇ ਪਿੱਛੇ ਤੁਰਿਆਂ ਮੰਜ਼ਿਲ ਨਹੀਂ ਮਿਲਿਆ ਕਰਦੀ ©Maninder Kaur Bedi

#ਜੀਵਨ  ਆਪਣੇ ਰਸਤੇ ਦੀ ਚੋਣ 
ਆਪ ਕਰੋ
ਭੀੜ ਦੇ ਪਿੱਛੇ ਤੁਰਿਆਂ 
ਮੰਜ਼ਿਲ ਨਹੀਂ ਮਿਲਿਆ ਕਰਦੀ

©Maninder Kaur Bedi

ਭੀੜ

15 Love

ਇੱਕ ਕੁੱਖ ਦੇ ਜਾਏ ਇੱਕੋ ਕੰਧਾੜੇ ਚੜ੍ਹ ਦੇਖੇ ਬਚਪਨ ਦੇ ਰੰਗ ਨਿਆਰੇ ਇੱਕੋ ਥਾਲੀ ਖਾਧਾ ਇੱਕੋ ਵਿਹੜੇ ਖੇਡੇ ਜਿਉਂ ਜਿਉਂ ਸੋਝੀ ਆਈ ਤਿਉਂ ਤਿਉਂ ਅਕਲ ਪੁੱਠੀ ਦੌੜਾਈ ਸ਼ਰੀਕੇ ਬਣਕੇ ਰਹਿ ਗਏ ਆਪਸ 'ਚ ਭਾਈ ਭਾਈ ©Maninder Kaur Bedi

#ਸ਼ਾਇਰੀ  ਇੱਕ ਕੁੱਖ ਦੇ ਜਾਏ 
ਇੱਕੋ ਕੰਧਾੜੇ ਚੜ੍ਹ ਦੇਖੇ 
ਬਚਪਨ ਦੇ ਰੰਗ ਨਿਆਰੇ 
ਇੱਕੋ ਥਾਲੀ ਖਾਧਾ 
ਇੱਕੋ ਵਿਹੜੇ ਖੇਡੇ 
ਜਿਉਂ ਜਿਉਂ ਸੋਝੀ ਆਈ 
ਤਿਉਂ ਤਿਉਂ ਅਕਲ ਪੁੱਠੀ ਦੌੜਾਈ 
ਸ਼ਰੀਕੇ ਬਣਕੇ ਰਹਿ ਗਏ 
ਆਪਸ 'ਚ ਭਾਈ ਭਾਈ

©Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

13 Love

White ਕੁਝ ਸਿਰਜਣਾ ਆਪਣੇ ਅੰਦਰ ਵੀ ਕਰੀਏ ਕੁਵਿਚਾਰਾਂ ਤੋਂ ਕਰ ਕਿਨਾਰਾ ਸੁਵਿਚਾਰਾਂ ਦੇ ਸਾਗਰ 'ਚ ਤਰੀਏ ਆਉ ਕੁਝ ਸਿਰਜਣਾ ਆਪਣੇ ਅੰਦਰ ਦੀ ਕਰੀਏ ©Maninder Kaur Bedi

#ਸ਼ਾਇਰੀ #engineers_day  White ਕੁਝ ਸਿਰਜਣਾ 
ਆਪਣੇ ਅੰਦਰ ਵੀ ਕਰੀਏ 
ਕੁਵਿਚਾਰਾਂ ਤੋਂ ਕਰ ਕਿਨਾਰਾ 
ਸੁਵਿਚਾਰਾਂ ਦੇ ਸਾਗਰ 'ਚ ਤਰੀਏ 
ਆਉ ਕੁਝ ਸਿਰਜਣਾ 
ਆਪਣੇ ਅੰਦਰ ਦੀ ਕਰੀਏ

©Maninder Kaur Bedi

#engineers_day ਸਟੇਟਸ ਪੰਜਾਬੀ ਸ਼ਾਇਰੀ

15 Love

White ਆਉਣ 'ਤੇ ਮਿੱਠਾ ਵਰਤਾਇਆ ਜਾਣ 'ਤੇ ਮਿੱਠਾ ਵਰਤਾਇਆ ਦੋਵੇਂ ਵੇਲੇ ਤੇਰੇ ਮੂੰਹ ਕੁਝ ਨਾ ਆਇਆ ਮੰਨ ਹਰ ਵੇਲੇ ਰੱਬੀ ਭਾਣਾ ਇੱਕ ਦਿਨ ਆਇਆ ਇੱਕ ਦਿਨ ਜਾਣਾ ©Maninder Kaur Bedi

#ਸ਼ਾਇਰੀ #love_shayari  White ਆਉਣ 'ਤੇ ਮਿੱਠਾ ਵਰਤਾਇਆ 
ਜਾਣ 'ਤੇ ਮਿੱਠਾ ਵਰਤਾਇਆ 
ਦੋਵੇਂ ਵੇਲੇ ਤੇਰੇ ਮੂੰਹ 
ਕੁਝ ਨਾ ਆਇਆ 
ਮੰਨ ਹਰ ਵੇਲੇ ਰੱਬੀ ਭਾਣਾ 
ਇੱਕ ਦਿਨ ਆਇਆ 
ਇੱਕ ਦਿਨ ਜਾਣਾ

©Maninder Kaur Bedi

#love_shayari ਸਟੇਟਸ ਪੰਜਾਬੀ ਸ਼ਾਇਰੀ

16 Love

ਸੱਚ,ਸਬਰ,ਸਤਿਕਾਰ,ਸਕੂਨ ਤੇ ਸ਼ਰਾਫਤ ਸਾਹਾਂ ਦੇ ਸਫ਼ਰ ਨੂੰ ਸੌਖਾ ਕਰ ਦਿੰਦੇ ਨੇ ਸੋਚ ਰੁਕਦੀ ਨਾ ਦੁਨੀਆਂਦਾਰੀ 'ਤੇ ਬੰਦਾ ਬੰਦੇ ਚੋਂ ਰੱਬ ਨੂੰ ਤੱਕ ਲੈਂਦਾ ਏ ©Maninder Kaur Bedi

#ਜੀਵਨ  ਸੱਚ,ਸਬਰ,ਸਤਿਕਾਰ,ਸਕੂਨ ਤੇ ਸ਼ਰਾਫਤ 
ਸਾਹਾਂ ਦੇ ਸਫ਼ਰ ਨੂੰ ਸੌਖਾ ਕਰ ਦਿੰਦੇ ਨੇ 
ਸੋਚ ਰੁਕਦੀ ਨਾ ਦੁਨੀਆਂਦਾਰੀ 'ਤੇ 
ਬੰਦਾ ਬੰਦੇ ਚੋਂ ਰੱਬ ਨੂੰ ਤੱਕ ਲੈਂਦਾ ਏ

©Maninder Kaur Bedi

ਸਾਹਾਂ ਦਾ ਸਫ਼ਰ

18 Love

Trending Topic