ਇੱਕ ਕੁੱਖ ਦੇ ਜਾਏ ਇੱਕੋ ਕੰਧਾੜੇ ਚੜ੍ਹ ਦੇਖੇ ਬਚਪਨ ਦੇ ਰੰ | ਪੰਜਾਬੀ ਸ਼ਾਇਰੀ ਅਤੇ ਗ

"ਇੱਕ ਕੁੱਖ ਦੇ ਜਾਏ ਇੱਕੋ ਕੰਧਾੜੇ ਚੜ੍ਹ ਦੇਖੇ ਬਚਪਨ ਦੇ ਰੰਗ ਨਿਆਰੇ ਇੱਕੋ ਥਾਲੀ ਖਾਧਾ ਇੱਕੋ ਵਿਹੜੇ ਖੇਡੇ ਜਿਉਂ ਜਿਉਂ ਸੋਝੀ ਆਈ ਤਿਉਂ ਤਿਉਂ ਅਕਲ ਪੁੱਠੀ ਦੌੜਾਈ ਸ਼ਰੀਕੇ ਬਣਕੇ ਰਹਿ ਗਏ ਆਪਸ 'ਚ ਭਾਈ ਭਾਈ ©Maninder Kaur Bedi"

 ਇੱਕ ਕੁੱਖ ਦੇ ਜਾਏ 
ਇੱਕੋ ਕੰਧਾੜੇ ਚੜ੍ਹ ਦੇਖੇ 
ਬਚਪਨ ਦੇ ਰੰਗ ਨਿਆਰੇ 
ਇੱਕੋ ਥਾਲੀ ਖਾਧਾ 
ਇੱਕੋ ਵਿਹੜੇ ਖੇਡੇ 
ਜਿਉਂ ਜਿਉਂ ਸੋਝੀ ਆਈ 
ਤਿਉਂ ਤਿਉਂ ਅਕਲ ਪੁੱਠੀ ਦੌੜਾਈ 
ਸ਼ਰੀਕੇ ਬਣਕੇ ਰਹਿ ਗਏ 
ਆਪਸ 'ਚ ਭਾਈ ਭਾਈ

©Maninder Kaur Bedi

ਇੱਕ ਕੁੱਖ ਦੇ ਜਾਏ ਇੱਕੋ ਕੰਧਾੜੇ ਚੜ੍ਹ ਦੇਖੇ ਬਚਪਨ ਦੇ ਰੰਗ ਨਿਆਰੇ ਇੱਕੋ ਥਾਲੀ ਖਾਧਾ ਇੱਕੋ ਵਿਹੜੇ ਖੇਡੇ ਜਿਉਂ ਜਿਉਂ ਸੋਝੀ ਆਈ ਤਿਉਂ ਤਿਉਂ ਅਕਲ ਪੁੱਠੀ ਦੌੜਾਈ ਸ਼ਰੀਕੇ ਬਣਕੇ ਰਹਿ ਗਏ ਆਪਸ 'ਚ ਭਾਈ ਭਾਈ ©Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

People who shared love close

More like this

Trending Topic