ਸਾਥੋ ਭੁੱਲਿਆ ਜਾਂਦਾ ਨਹੀ, ਤੂੰ ਦਿੱਤਾ ਯਾਰ ਭੁਲਾ ਸਾਨੂੰ। | ਪੰਜਾਬੀ ਸ਼ਾਇਰੀ ਅਤੇ ਗ

"ਸਾਥੋ ਭੁੱਲਿਆ ਜਾਂਦਾ ਨਹੀ, ਤੂੰ ਦਿੱਤਾ ਯਾਰ ਭੁਲਾ ਸਾਨੂੰ। ਨਹੀ ਤੇਰੇ ਤੋ ਬਿੰਨ ਰਹਿ ਹੁੰਦਾ, ਨਾ ਸੱਜਣਾ ਇੰਝ ਰਵਾ ਸਾਨੂੰ । ਸਾਨੂੰ ਹੋਰ ਕੋਈ ਅਪਣਾਉਂਦਾ ਨਹੀ, ਨਾ ਹੀ ਦਿਸਦਾ ਕੋਈ ਰਾਹ ਸਾਨੂੰ। ਰਹੇ ਤੜਫ ਅਸੀ ਹਾ ਬਿੰਨ ਤੇਰੇ, ਨਾ ਸੱਜਣਾ ਛੱਡਕੇ ਜਾ ਸਾਨੂੰ । ©Vicky wanted"

 ਸਾਥੋ ਭੁੱਲਿਆ ਜਾਂਦਾ ਨਹੀ,
ਤੂੰ ਦਿੱਤਾ ਯਾਰ ਭੁਲਾ ਸਾਨੂੰ।
                ਨਹੀ ਤੇਰੇ ਤੋ ਬਿੰਨ ਰਹਿ ਹੁੰਦਾ,
               ਨਾ ਸੱਜਣਾ ਇੰਝ ਰਵਾ ਸਾਨੂੰ ।
ਸਾਨੂੰ ਹੋਰ ਕੋਈ ਅਪਣਾਉਂਦਾ ਨਹੀ,
ਨਾ ਹੀ ਦਿਸਦਾ ਕੋਈ ਰਾਹ ਸਾਨੂੰ।
              ਰਹੇ ਤੜਫ ਅਸੀ ਹਾ ਬਿੰਨ ਤੇਰੇ,
              ਨਾ ਸੱਜਣਾ ਛੱਡਕੇ ਜਾ ਸਾਨੂੰ ।

©Vicky wanted

ਸਾਥੋ ਭੁੱਲਿਆ ਜਾਂਦਾ ਨਹੀ, ਤੂੰ ਦਿੱਤਾ ਯਾਰ ਭੁਲਾ ਸਾਨੂੰ। ਨਹੀ ਤੇਰੇ ਤੋ ਬਿੰਨ ਰਹਿ ਹੁੰਦਾ, ਨਾ ਸੱਜਣਾ ਇੰਝ ਰਵਾ ਸਾਨੂੰ । ਸਾਨੂੰ ਹੋਰ ਕੋਈ ਅਪਣਾਉਂਦਾ ਨਹੀ, ਨਾ ਹੀ ਦਿਸਦਾ ਕੋਈ ਰਾਹ ਸਾਨੂੰ। ਰਹੇ ਤੜਫ ਅਸੀ ਹਾ ਬਿੰਨ ਤੇਰੇ, ਨਾ ਸੱਜਣਾ ਛੱਡਕੇ ਜਾ ਸਾਨੂੰ । ©Vicky wanted

#Connection

People who shared love close

More like this

Trending Topic