Vicky wanted

Vicky wanted

ਵਜ੍ਹਾ ਮੱਤ ਪੁੱਛਣਾ ਲਿਖਣੇ ਕੇ ਪੀਛੇ ਕੀ, ਲਫ਼ਜੋੰ ਮੈ ਢੂਡ ਲੇਨਾ ਕਹਾਣੀ ਹਮਾਰੇ ਟੂਟਨੇ ਕੀ।।

  • Latest
  • Popular
  • Video

#_ਕਲਮ_ਮੇਰੀ ਜੋ ਝੂਠ ਕੇ ਆਗੇ ਝੁਕ ਜਾਏ, ਇਤਨਾ ਭੀ ਗਿਰਾ ਈਮਾਨ ਨਹੀ। ਸਦਾ ਸੱਚ ਲਿਖੇਗੀ ਕਲਮ" ਮੇਰੀ, ਜੋ ਬਦਲ ਜਾਏਗੀ ਇਨਸਾਨ ਨਹੀ। ©Vicky wanted

#_ਕਲਮ_ਮੇਰੀ #ਸ਼ਾਇਰੀ  #_ਕਲਮ_ਮੇਰੀ

ਜੋ ਝੂਠ ਕੇ ਆਗੇ ਝੁਕ ਜਾਏ, 
ਇਤਨਾ ਭੀ ਗਿਰਾ ਈਮਾਨ ਨਹੀ। 
ਸਦਾ ਸੱਚ ਲਿਖੇਗੀ ਕਲਮ" ਮੇਰੀ, 
ਜੋ ਬਦਲ ਜਾਏਗੀ ਇਨਸਾਨ ਨਹੀ।

©Vicky wanted

@Anshu writer @–Varsha Shukla @saloni toke alfazon ki khumari Sudha Tripathi Sia ki कहानियां

0 Love

#_ਇਸ਼ਕੇ_ਦਾ_ਮਾਲੀ ਕਿੰਨਾਂ ਉਸ ਨੇ ਧਰਮ ਕਮਾਇਆ ਹੋਣਾਂ, ਜਿਸਨੇ ਵੀ ਇਸ਼ਕ ਬਣਾਇਆ ਹੋਣਾਂ। ਰੱਬ ਰੂਪ ਪੁਜਾਰੀ ਇਸ਼ਕ ਦਾ ਉਹ, ਬੱਸ ਪਿਆਰ ਵੰਡਣ ਹੀ ਆਇਆ ਹੋਣਾਂ। ਰੱਬ ਦਾ ਹੀ ਦੂਜਾ ਨਾਂਮ ਇਸ਼ਕ, ਉਹਨੇ ਦੁਨੀਆਂ ਨੂੰ ਸਮਝਾਇਆ ਹੋਣਾਂ। ਉਹਨੇ ਨਫ਼ਰਤ ਭਰੀ ਇਸ ਦੁਨੀਆਂ ਦੇ, ਕਿੰਝ ਦਿਲਾਂ ਵਿੱਚ ਇਸ਼ਕ ਜਗਾਇਆ ਹੋਣਾਂ। ਬਣੇ ਵੈਰੀ ਤਾ ਹੋਣਗੇ ਲੋਕ ਉਹਦੇ, ਉਹਨੂੰ ਮਾਰਨ ਦਾ ਜੋਰ ਤਾਂ ਲਾਇਆ ਹੋਣਾਂ। ਜਦ ਰੁੱਤ ਸੀ ਚੱਲਦੀ ਨਫ਼ਰਤ ਦੀ, ਉਹਨੇ ਕਿੱਦਾਂ ਇਸ਼ਕ ਉਘਾਇਆ ਹੋਣਾਂ। ਬੂਟਾ ਇਸ਼ਕ ਦਾ ਤਾਹੀ ਉੱਘ ਚੱਲਿਆ, ਉਹਨੇ ਦਿਲ ਦਾ ਖੂਨ ਪਿਲਾਇਆ ਹੋਣਾਂ। ਉਸ ਇਸ਼ਕ ਦੇ ਬੂਟੇ ਨੂੰ ਯਾਰੋ, ਜਦ ਚੜ੍ਹਕੇ ਜੋਬਨ ਆਇਆ ਹੋਣਾਂ। ਫਿਰ ਨਫ਼ਰਤ ਭਰੀ ਇਸ ਦੁਨੀਆਂ ਨੇ, ਬੜਾ ਜੁਲਮ ਮਾਲੀ ਤੇ ਢਾਇਆ ਹੋਣਾਂ। ਬੂਟਾ ਇਸ਼ਕ ਦਾ ਚੱਲਿਆ ਬਚਾ ਜਿਹੜਾ, ਲੋਕਾਂ ਮਾਲੀ ਤਾ ਮਾਰ ਮੁਕਾਇਆ ਹੋਣਾਂ। ਮਾਲੀ ਮਰਨ ਪਿੱਛੋਂ ਉਸ ਬੂਟੇ ਨੂੰ, ਨਹੀ ਪਾਣੀ ਕਿਸੇ ਨੇ ਪਾਇਆ ਹੋਣਾਂ। ਲੱਗੇ ਉਡੀਕ ਰਿਹੈ ਉਸ ਮਾਲੀ ਨੂੰ, ਵਿੱਕੀ " ਇਸ਼ਕ ਤਾਹੀ ਕੁਮਲਾਇਆ ਹੋਣਾਂ। ©Vicky wanted

#_ਇਸ਼ਕੇ_ਦਾ_ਮਾਲੀ #ਸ਼ਾਇਰੀ  #_ਇਸ਼ਕੇ_ਦਾ_ਮਾਲੀ

ਕਿੰਨਾਂ ਉਸ ਨੇ ਧਰਮ ਕਮਾਇਆ ਹੋਣਾਂ,
ਜਿਸਨੇ ਵੀ ਇਸ਼ਕ ਬਣਾਇਆ ਹੋਣਾਂ।
ਰੱਬ ਰੂਪ ਪੁਜਾਰੀ ਇਸ਼ਕ ਦਾ ਉਹ,
ਬੱਸ ਪਿਆਰ ਵੰਡਣ ਹੀ ਆਇਆ ਹੋਣਾਂ।
ਰੱਬ ਦਾ ਹੀ ਦੂਜਾ ਨਾਂਮ ਇਸ਼ਕ,
ਉਹਨੇ ਦੁਨੀਆਂ ਨੂੰ ਸਮਝਾਇਆ ਹੋਣਾਂ।
ਉਹਨੇ ਨਫ਼ਰਤ ਭਰੀ ਇਸ ਦੁਨੀਆਂ ਦੇ,
ਕਿੰਝ ਦਿਲਾਂ ਵਿੱਚ ਇਸ਼ਕ ਜਗਾਇਆ ਹੋਣਾਂ।
ਬਣੇ ਵੈਰੀ ਤਾ ਹੋਣਗੇ ਲੋਕ ਉਹਦੇ,
ਉਹਨੂੰ ਮਾਰਨ ਦਾ ਜੋਰ ਤਾਂ ਲਾਇਆ ਹੋਣਾਂ।
ਜਦ ਰੁੱਤ ਸੀ ਚੱਲਦੀ ਨਫ਼ਰਤ ਦੀ,
ਉਹਨੇ ਕਿੱਦਾਂ ਇਸ਼ਕ ਉਘਾਇਆ ਹੋਣਾਂ।
ਬੂਟਾ ਇਸ਼ਕ ਦਾ ਤਾਹੀ ਉੱਘ ਚੱਲਿਆ,
ਉਹਨੇ ਦਿਲ ਦਾ ਖੂਨ ਪਿਲਾਇਆ ਹੋਣਾਂ।
ਉਸ ਇਸ਼ਕ ਦੇ ਬੂਟੇ ਨੂੰ ਯਾਰੋ,
ਜਦ ਚੜ੍ਹਕੇ ਜੋਬਨ ਆਇਆ ਹੋਣਾਂ।
ਫਿਰ ਨਫ਼ਰਤ ਭਰੀ ਇਸ ਦੁਨੀਆਂ ਨੇ,
ਬੜਾ ਜੁਲਮ ਮਾਲੀ ਤੇ ਢਾਇਆ ਹੋਣਾਂ।
ਬੂਟਾ ਇਸ਼ਕ ਦਾ ਚੱਲਿਆ ਬਚਾ ਜਿਹੜਾ,
ਲੋਕਾਂ ਮਾਲੀ ਤਾ ਮਾਰ ਮੁਕਾਇਆ ਹੋਣਾਂ।
ਮਾਲੀ ਮਰਨ ਪਿੱਛੋਂ ਉਸ ਬੂਟੇ ਨੂੰ,
ਨਹੀ ਪਾਣੀ ਕਿਸੇ ਨੇ ਪਾਇਆ ਹੋਣਾਂ।
ਲੱਗੇ ਉਡੀਕ ਰਿਹੈ ਉਸ ਮਾਲੀ ਨੂੰ,
ਵਿੱਕੀ " ਇਸ਼ਕ ਤਾਹੀ ਕੁਮਲਾਇਆ ਹੋਣਾਂ।

©Vicky wanted

#love @Anshu writer @–Varsha Shukla Sudha Tripathi @Anupriya Sakshi Dhingra

13 Love

White #_ਮੇਰੀ_ਲਾਡੋ_ਰਾਣੀ ਹੈ ਬੜੀ ਪਿਆਰੀ ਇੱਕ ਹਸੀਨਾ ਮੇਰੀ ਲਾਡੋ ਰਾਣੀ, ਜਿਸ ਦੇ ਬਿਨਾਂ ਅਧੂਰੀ ਯਾਰੋ ਮੇਰੀ ਇਸ਼ਕ ਕਹਾਣੀ। ਮੈਨੂੰ ਕਹਿੰਦੀ ਵਿੱਕੀਆ ਵੇ ਆ ਖੂਹ ਤੇ ਕੀਮੇ ਵਾਗੂੰ, ਮਲਕੀ ਵਾਂਗ ਪਿਆਵਾਂ ਤੈਨੂੰ ਆਪਣੇ ਘੜਿਓ ਪਾਣੀ। ©Vicky wanted

#_ਮੇਰੀ_ਲਾਡੋ_ਰਾਣੀ #ਸ਼ਾਇਰੀ #sad_quotes  White #_ਮੇਰੀ_ਲਾਡੋ_ਰਾਣੀ

ਹੈ ਬੜੀ ਪਿਆਰੀ ਇੱਕ ਹਸੀਨਾ ਮੇਰੀ ਲਾਡੋ ਰਾਣੀ,
ਜਿਸ ਦੇ ਬਿਨਾਂ ਅਧੂਰੀ ਯਾਰੋ ਮੇਰੀ ਇਸ਼ਕ ਕਹਾਣੀ।
ਮੈਨੂੰ ਕਹਿੰਦੀ ਵਿੱਕੀਆ ਵੇ ਆ ਖੂਹ ਤੇ ਕੀਮੇ ਵਾਗੂੰ,
ਮਲਕੀ ਵਾਂਗ ਪਿਆਵਾਂ ਤੈਨੂੰ ਆਪਣੇ ਘੜਿਓ ਪਾਣੀ।

©Vicky wanted

#sad_quotes @Anupriya @–Varsha Shukla Sudha Tripathi Sakshi Dhingra Sia ki कहानियां @–Varsha Shukla

11 Love

#_ਉੱਚੀ_ਮਾਰ_ਉਡਾਰੀ_ਤੂੰ ਮੰਜਿਲ ਆਪੇ ਹੀ ਮਿਲ ਜਾਣੀ ਰੱਖ ਕੋਸ਼ਿਸ਼ ਜਾਰੀ ਤੂੰ, ਹਿੰਮਤ ਕਰ ਉਏ ਸਭ ਮਿਲ ਜਾਣਾ ਜੋ ਬੈਠਾਂ ਧਾਰੀ ਤੂੰ। ਹਿੰਮਤ ਏ ਮਰਦਾਂ ਮਦਦ ਏ ਖੁਦਾ ਏ ਸੁਣਿਆਂ ਤਾ ਹੋਣੈ, ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ। ਡਿੱਗ ਡਿੱਗ ਹੋਣ ਸਵਾਰ ਢਿੱਡੋ ਕੋਈ ਸਿਖ ਕੇ ਨਹੀ ਆਉਦਾ, ਉਹ ਹੀ ਨਦੀ ਵਗਾਉਦਾ ਪਹਾੜ ਨਾਲ ਮੱਥਾ ਜੋ ਲਾਉਦਾ। ਮੰਜਿਲ ਰਹੀ ਉਡੀਕ ਯਾਰਾਂ ਉੱਠ ਕਰ ਲੈ ਤਿਆਰੀ ਤੂੰ। ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ । ਜਿੱਤਦਾ ਆਖਿਰ ਉਹ ਹੈ ਜੋ ਮੁੱਲ ਜਾਣੇ ਹਾਰਾਂ ਦਾ, ਮਿਹਨਤ ਦਿਲ ਤੋ ਕਰਦਾ ਜੋ ਮੁੱਲ ਜਾਣੇ ਪਿਆਰਾ ਦਾ। ਮੁਸ਼ਕਿਲਾਂ ਅੱਗੇ ਕਦੇ ਨਾ ਯਾਰ ਇਰਾਦੇ ਹਾਰੀ ਤੂੰ, ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ । ਮੰਜਿਲ ਤੇ ਉਹ ਹੀ ਪੁੱਜਦਾ ਠੇਡੇ ਖਾਣੇ ਜਾਣੇ ਜੋ, ਰਜਾ ਉਹਦੀ ਵਿਚ ਰਹਿ ਕੇ ਉਸਦਾ ਹਰ ਰੰਗ ਮਾਣੇ ਜੋ। ਦਿਲ ਦੇ ਵਿੱਚ ਵਸਾ "ਵਿੱਕੀ" ਉਹਦੀ ਕੁਦਰਤ ਪਿਆਰੀ ਤੂੰ, ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ । ਲੇਖਕ :- ਵਿੱਕੀ ਬਲਾਹੜ ਮਹਿਮਾ ਜਿਲ੍ਹਾ :- ਬਠਿੰਡਾ ©Vicky wanted

#_ਉੱਚੀ_ਮਾਰ_ਉਡਾਰੀ_ਤੂੰ #ਸ਼ਾਇਰੀ #GoldenHour  #_ਉੱਚੀ_ਮਾਰ_ਉਡਾਰੀ_ਤੂੰ

ਮੰਜਿਲ ਆਪੇ ਹੀ ਮਿਲ ਜਾਣੀ ਰੱਖ ਕੋਸ਼ਿਸ਼ ਜਾਰੀ ਤੂੰ,
ਹਿੰਮਤ ਕਰ ਉਏ ਸਭ ਮਿਲ ਜਾਣਾ ਜੋ ਬੈਠਾਂ ਧਾਰੀ ਤੂੰ। 
ਹਿੰਮਤ ਏ ਮਰਦਾਂ ਮਦਦ ਏ ਖੁਦਾ ਏ ਸੁਣਿਆਂ ਤਾ ਹੋਣੈ,
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ।

ਡਿੱਗ ਡਿੱਗ ਹੋਣ ਸਵਾਰ ਢਿੱਡੋ ਕੋਈ ਸਿਖ ਕੇ ਨਹੀ ਆਉਦਾ,
ਉਹ ਹੀ ਨਦੀ ਵਗਾਉਦਾ ਪਹਾੜ ਨਾਲ ਮੱਥਾ ਜੋ ਲਾਉਦਾ।
ਮੰਜਿਲ ਰਹੀ ਉਡੀਕ ਯਾਰਾਂ ਉੱਠ ਕਰ ਲੈ ਤਿਆਰੀ ਤੂੰ।
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਜਿੱਤਦਾ ਆਖਿਰ ਉਹ ਹੈ ਜੋ ਮੁੱਲ ਜਾਣੇ ਹਾਰਾਂ ਦਾ, 
ਮਿਹਨਤ ਦਿਲ ਤੋ ਕਰਦਾ ਜੋ ਮੁੱਲ ਜਾਣੇ ਪਿਆਰਾ ਦਾ। 
ਮੁਸ਼ਕਿਲਾਂ ਅੱਗੇ ਕਦੇ ਨਾ ਯਾਰ ਇਰਾਦੇ ਹਾਰੀ ਤੂੰ, 
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਮੰਜਿਲ ਤੇ ਉਹ ਹੀ ਪੁੱਜਦਾ ਠੇਡੇ ਖਾਣੇ ਜਾਣੇ ਜੋ, 
ਰਜਾ ਉਹਦੀ ਵਿਚ ਰਹਿ ਕੇ ਉਸਦਾ ਹਰ ਰੰਗ ਮਾਣੇ ਜੋ। 
ਦਿਲ ਦੇ ਵਿੱਚ ਵਸਾ "ਵਿੱਕੀ" ਉਹਦੀ ਕੁਦਰਤ ਪਿਆਰੀ ਤੂੰ, 
ਉਏ ਬਾਜ ਦੇ ਵਾਗੂੰ ਸੱਜਣਾ ਉੱਚੀ ਮਾਰ ਉਡਾਰੀ ਤੂੰ ।

ਲੇਖਕ :- ਵਿੱਕੀ ਬਲਾਹੜ ਮਹਿਮਾ
ਜਿਲ੍ਹਾ :- ਬਠਿੰਡਾ

©Vicky wanted

#GoldenHour

0 Love

ਚੰਨ ਤਾਰੇ ਹੁਣ ਚੰਨ ਤਾਰੇ ਸਾਡੇ ਯਾਰ ਬਣੇ, ਏਹਨਾ ਨੂੰ ਦੁੱਖ ਸੁਣਾਉਣੇ ਆ। ਸੱਜਣ ਤਾ ਛੱਡ ਕੇ ਚਲੇ ਗਏ, ਏਹਨਾ ਨਾਲ ਚਿੱਤ ਪਰਚਾਉਣੇ ਆ । ਕਰ ਬਾਤਾ ਆਪਣੇ ਯਾਰ ਦੀਆ, ਤਾਰਿਆ ਦੇ ਗਲ ਲੱਗ ਰੋਨੇ ਆ । ਜਦ ਦਿਲ ਸਾਡਾ ਭਰ ਆਉਂਦਾ ਏ, ਚੰਨ ਦੇ ਗਲ ਬਾਹਾ ਪਾਉਨੇ ਆ । ਰਾਤਾਂ ਨੂੰ ਤਾਰੇ ਗਿਣ ਗਿਣ ਕੇ, ਅਸੀ ਵਿੱਕੀ ਰਾਤ ਲੰਘਾਉਣੇ ਆ। ਹੁਣ ਚੰਨ ਤਾਰੇ ਸਾਡੇ ਯਾਰ ਬਣੇ, ਏਹਨਾ ਨੂੰ ਦੁੱਖ ਸੁਣਾਉਣੇ ਆ। ©Vicky wanted

#ਸ਼ਾਇਰੀ #moonbeauty  ਚੰਨ ਤਾਰੇ



ਹੁਣ ਚੰਨ ਤਾਰੇ ਸਾਡੇ ਯਾਰ ਬਣੇ,
ਏਹਨਾ ਨੂੰ ਦੁੱਖ ਸੁਣਾਉਣੇ ਆ।
ਸੱਜਣ ਤਾ ਛੱਡ ਕੇ ਚਲੇ ਗਏ,
ਏਹਨਾ ਨਾਲ ਚਿੱਤ ਪਰਚਾਉਣੇ ਆ ।
ਕਰ ਬਾਤਾ ਆਪਣੇ ਯਾਰ ਦੀਆ,
ਤਾਰਿਆ ਦੇ ਗਲ ਲੱਗ ਰੋਨੇ ਆ ।
ਜਦ ਦਿਲ ਸਾਡਾ ਭਰ ਆਉਂਦਾ ਏ,
ਚੰਨ ਦੇ ਗਲ ਬਾਹਾ ਪਾਉਨੇ ਆ ।
ਰਾਤਾਂ ਨੂੰ ਤਾਰੇ ਗਿਣ ਗਿਣ ਕੇ,
ਅਸੀ ਵਿੱਕੀ ਰਾਤ ਲੰਘਾਉਣੇ ਆ।
ਹੁਣ ਚੰਨ ਤਾਰੇ ਸਾਡੇ ਯਾਰ ਬਣੇ,
ਏਹਨਾ ਨੂੰ ਦੁੱਖ ਸੁਣਾਉਣੇ ਆ।

©Vicky wanted

ਚੰਨ ਤਾਰੇ #moonbeauty

12 Love

ਸਾਥੋ ਭੁੱਲਿਆ ਜਾਂਦਾ ਨਹੀ, ਤੂੰ ਦਿੱਤਾ ਯਾਰ ਭੁਲਾ ਸਾਨੂੰ। ਨਹੀ ਤੇਰੇ ਤੋ ਬਿੰਨ ਰਹਿ ਹੁੰਦਾ, ਨਾ ਸੱਜਣਾ ਇੰਝ ਰਵਾ ਸਾਨੂੰ । ਸਾਨੂੰ ਹੋਰ ਕੋਈ ਅਪਣਾਉਂਦਾ ਨਹੀ, ਨਾ ਹੀ ਦਿਸਦਾ ਕੋਈ ਰਾਹ ਸਾਨੂੰ। ਰਹੇ ਤੜਫ ਅਸੀ ਹਾ ਬਿੰਨ ਤੇਰੇ, ਨਾ ਸੱਜਣਾ ਛੱਡਕੇ ਜਾ ਸਾਨੂੰ । ©Vicky wanted

#ਸ਼ਾਇਰੀ #Connection  ਸਾਥੋ ਭੁੱਲਿਆ ਜਾਂਦਾ ਨਹੀ,
ਤੂੰ ਦਿੱਤਾ ਯਾਰ ਭੁਲਾ ਸਾਨੂੰ।
                ਨਹੀ ਤੇਰੇ ਤੋ ਬਿੰਨ ਰਹਿ ਹੁੰਦਾ,
               ਨਾ ਸੱਜਣਾ ਇੰਝ ਰਵਾ ਸਾਨੂੰ ।
ਸਾਨੂੰ ਹੋਰ ਕੋਈ ਅਪਣਾਉਂਦਾ ਨਹੀ,
ਨਾ ਹੀ ਦਿਸਦਾ ਕੋਈ ਰਾਹ ਸਾਨੂੰ।
              ਰਹੇ ਤੜਫ ਅਸੀ ਹਾ ਬਿੰਨ ਤੇਰੇ,
              ਨਾ ਸੱਜਣਾ ਛੱਡਕੇ ਜਾ ਸਾਨੂੰ ।

©Vicky wanted

#Connection

15 Love

Trending Topic