ਚੰਨ ਤਾਰੇ ਹੁਣ ਚੰਨ ਤਾਰੇ ਸਾਡੇ ਯਾਰ ਬਣੇ, ਏਹਨਾ ਨੂੰ ਦੁ | ਪੰਜਾਬੀ ਸ਼ਾਇਰੀ ਅਤੇ ਗਜ

"ਚੰਨ ਤਾਰੇ ਹੁਣ ਚੰਨ ਤਾਰੇ ਸਾਡੇ ਯਾਰ ਬਣੇ, ਏਹਨਾ ਨੂੰ ਦੁੱਖ ਸੁਣਾਉਣੇ ਆ। ਸੱਜਣ ਤਾ ਛੱਡ ਕੇ ਚਲੇ ਗਏ, ਏਹਨਾ ਨਾਲ ਚਿੱਤ ਪਰਚਾਉਣੇ ਆ । ਕਰ ਬਾਤਾ ਆਪਣੇ ਯਾਰ ਦੀਆ, ਤਾਰਿਆ ਦੇ ਗਲ ਲੱਗ ਰੋਨੇ ਆ । ਜਦ ਦਿਲ ਸਾਡਾ ਭਰ ਆਉਂਦਾ ਏ, ਚੰਨ ਦੇ ਗਲ ਬਾਹਾ ਪਾਉਨੇ ਆ । ਰਾਤਾਂ ਨੂੰ ਤਾਰੇ ਗਿਣ ਗਿਣ ਕੇ, ਅਸੀ ਵਿੱਕੀ ਰਾਤ ਲੰਘਾਉਣੇ ਆ। ਹੁਣ ਚੰਨ ਤਾਰੇ ਸਾਡੇ ਯਾਰ ਬਣੇ, ਏਹਨਾ ਨੂੰ ਦੁੱਖ ਸੁਣਾਉਣੇ ਆ। ©Vicky wanted"

 ਚੰਨ ਤਾਰੇ



ਹੁਣ ਚੰਨ ਤਾਰੇ ਸਾਡੇ ਯਾਰ ਬਣੇ,
ਏਹਨਾ ਨੂੰ ਦੁੱਖ ਸੁਣਾਉਣੇ ਆ।
ਸੱਜਣ ਤਾ ਛੱਡ ਕੇ ਚਲੇ ਗਏ,
ਏਹਨਾ ਨਾਲ ਚਿੱਤ ਪਰਚਾਉਣੇ ਆ ।
ਕਰ ਬਾਤਾ ਆਪਣੇ ਯਾਰ ਦੀਆ,
ਤਾਰਿਆ ਦੇ ਗਲ ਲੱਗ ਰੋਨੇ ਆ ।
ਜਦ ਦਿਲ ਸਾਡਾ ਭਰ ਆਉਂਦਾ ਏ,
ਚੰਨ ਦੇ ਗਲ ਬਾਹਾ ਪਾਉਨੇ ਆ ।
ਰਾਤਾਂ ਨੂੰ ਤਾਰੇ ਗਿਣ ਗਿਣ ਕੇ,
ਅਸੀ ਵਿੱਕੀ ਰਾਤ ਲੰਘਾਉਣੇ ਆ।
ਹੁਣ ਚੰਨ ਤਾਰੇ ਸਾਡੇ ਯਾਰ ਬਣੇ,
ਏਹਨਾ ਨੂੰ ਦੁੱਖ ਸੁਣਾਉਣੇ ਆ।

©Vicky wanted

ਚੰਨ ਤਾਰੇ ਹੁਣ ਚੰਨ ਤਾਰੇ ਸਾਡੇ ਯਾਰ ਬਣੇ, ਏਹਨਾ ਨੂੰ ਦੁੱਖ ਸੁਣਾਉਣੇ ਆ। ਸੱਜਣ ਤਾ ਛੱਡ ਕੇ ਚਲੇ ਗਏ, ਏਹਨਾ ਨਾਲ ਚਿੱਤ ਪਰਚਾਉਣੇ ਆ । ਕਰ ਬਾਤਾ ਆਪਣੇ ਯਾਰ ਦੀਆ, ਤਾਰਿਆ ਦੇ ਗਲ ਲੱਗ ਰੋਨੇ ਆ । ਜਦ ਦਿਲ ਸਾਡਾ ਭਰ ਆਉਂਦਾ ਏ, ਚੰਨ ਦੇ ਗਲ ਬਾਹਾ ਪਾਉਨੇ ਆ । ਰਾਤਾਂ ਨੂੰ ਤਾਰੇ ਗਿਣ ਗਿਣ ਕੇ, ਅਸੀ ਵਿੱਕੀ ਰਾਤ ਲੰਘਾਉਣੇ ਆ। ਹੁਣ ਚੰਨ ਤਾਰੇ ਸਾਡੇ ਯਾਰ ਬਣੇ, ਏਹਨਾ ਨੂੰ ਦੁੱਖ ਸੁਣਾਉਣੇ ਆ। ©Vicky wanted

ਚੰਨ ਤਾਰੇ

#moonbeauty

People who shared love close

More like this

Trending Topic