ਸਾਥੋ ਭੁੱਲਿਆ ਜਾਂਦਾ ਨਹੀ, ਤੂੰ ਦਿੱਤਾ ਯਾਰ ਭੁਲਾ ਸਾਨੂੰ। ਨਹੀ ਤੇਰੇ ਤੋ ਬਿੰਨ ਰਹਿ ਹੁੰਦਾ, ਨਾ ਸੱਜਣਾ ਇੰਝ ਰਵਾ ਸਾਨੂੰ । ਸਾਨੂੰ ਹੋਰ ਕੋਈ ਅਪਣਾਉਂਦਾ ਨਹੀ, ਨਾ ਹੀ ਦਿਸਦਾ ਕੋਈ ਰਾਹ ਸਾਨੂੰ। ਰਹੇ ਤੜਫ ਅਸੀ ਹਾ ਬਿੰਨ ਤੇਰੇ, ਨਾ ਸੱਜਣਾ ਛੱਡਕੇ ਜਾ ਸਾਨੂੰ । ©Vicky wanted #Connection Quotes, Shayari, Story, Poem, Jokes, Memes On Nojoto